Breaking News
Home / ਰਾਜਨੀਤੀ / ਇਥੇ ਹੋਇਆ ਅਜਿਹਾ ਅਨੋਖਾ ਵਿਆਹ ਦੇਖ ਸਭ ਰਹਿ ਗਏ ਹੈਰਾਨ – ਸਾਰੇ ਪਾਸੇ ਹੋ ਗਈ ਚਰਚਾ

ਇਥੇ ਹੋਇਆ ਅਜਿਹਾ ਅਨੋਖਾ ਵਿਆਹ ਦੇਖ ਸਭ ਰਹਿ ਗਏ ਹੈਰਾਨ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ 

ਅੱਜ ਕੱਲ੍ਹ ਪੰਜਾਬ ਭਰ ਦੇ ਵਿੱਚ ਹੋਣ ਵਾਲੇ ਵਿਆਹ ਜ਼ਿਆਦਾਤਰ ਦਿਖਾਵੇ ਦੇ ਬਣਕੇ ਰਹਿ ਚੁੱਕੇ ਹਨ , ਲੋਕ ਵਿਆਹਾਂ ਵਿੱਚ ਲੱਖਾਂ ਰੁਪਏ ਬਰਬਾਦ ਕਰ ਦਿੰਦੇ ਹਨ ਸਿਰਫ਼ ਤੇ ਸਿਰਫ਼ ਦਿਖਾਵੇ ਦੇ ਵਿਆਹ ਵਾਸਤੇ , ਕਈ ਲੋਕ ਤਾਂ ਅਜਿਹੇ ਹਨ ਜੋ ਅੱਜਕੱਲ੍ਹ ਆਪਣੀ ਵਿਆਹ ਸ਼ਾਦੀ ਦੇ ਵਿੱਚ ਸ਼ੋਸ਼ੇਬਾਜ਼ੀ ਕਰਨ ਲਈ ਕਈ ਵਾਰ ਕਰਜ਼ਾ ਚੁੱਕਦੇ ਹਨ । ਜਿਨ੍ਹਾਂ ਕਰਜ਼ੇ ਨੂੰ ਕਈ ਵਾਰ ਚੁਕਾਉਂਦੇ ਚੁਕਾਉਂਦਿਆਂ ਉਨ੍ਹਾਂ ਦੀ ਪੂਰੀ ਉਮਰ ਤਕ ਲੰਘ ਜਾਂਦੀ ਹੈ । ਬਹੁਤ ਸਾਰੇ ਲੜਕੇ ਲੜਕੀਆਂ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦੇ ਵਿਆਹ ਵਿੱਚ ਲੜਕਾ ਸਭ ਤੋਂ ਮਹਿੰਗੀ ਗੱਡੀ ਦੇ ਵਿਚ ਬਰਾਤ ਲੈ ਕੇ ਜਾਵੇ । ਪਰ ਦੂਜੇ ਪਾਸੇ ਇਕ ਪੇਂਡੂ ਖੇਤਰ ਦੇ ਪਿੰਡ ਭੜੋਲਾਂਵਾਲੀ ਵਿਚ ਇਸ ਦੇ ਉਲਟ ਇਕ ਮਾਮਲਾ ਵੇਖਣ ਨੂੰ ਮਿਲਿਆ ।

ਜਿੱਥੇ ਕਿ ਇਕ ਨੌਜਵਾਨ ਵਲੋਂ ਆਪਣੇ ਵਿਆਹ ਵਿੱਚ ਇੱਕ ਨਵੀਂ ਅਤੇ ਨਿਵੇਕਲੀ ਪਹਿਲ ਕੀਤੀ ਗਈ । ਜਿੱਥੇ ਇਕ ਕਿਸਾਨ ਨੇ ਨਵੀਂ ਕੰਬਾਇਨ ਖ਼ਰੀਦੀ ਸੀ ਤੇ ਜਦੋਂ ਉਸ ਦੇ ਪੋਤੇ ਦਾ ਵਿਆਹ ਤੈਅ ਹੋਇਆ ਤਾਂ ਪੋਤੇ ਨੇ ਕਿਹਾ ਕਿ ਮੈਂ ਲਾੜੀ ਨੂੰ ਵਿਆਹ ਕੇ ਲਿਆਉਣ ਵਾਸਤੇ ਇਸੇ ਕੰਬਾਈਨ ਤੇ ਬਰਾਤ ਲੈ ਕੇ ਜਾਵਾਂਗਾ । ਜ਼ਿਕਰਯੋਗ ਹੈ ਕਿ ਜਦੋਂ ਲਾੜਾ ਕੰਬਾਈਨ ਤੇ ਉੱਪਰ ਬਰਾਤ ਲੈ ਕੇ ਗਿਆ ਤਾਂ ਪਿੰਡ ਸੋਤਰ ਭੱਟੂ ਦੇ ਰਹਿਣ ਵਾਲੇ ਸਾਰੇ ਲੋਕ ਇਸ ਅਨੋਖੀ ਪਹਿਲ ਨੂੰ ਵੇਖਣ ਲਈ ਇਕੱਠੇ ਹੋਏ ਤੇ ਵਿਆਹ ਵਾਲੇ ਮੁੰਡੇ ਨੇ ਇਸ ਬਾਬਤ ਗੱਲਬਾਤ ਕਰਦਿਆ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਖੇਤੀ ਕਰਦਾ ਹੈ ।

ਤੇ ਜਦੋਂ ਉਸ ਦਾ ਵਿਆਹ ਤੈਅ ਹੋਇਆ ਤਾਂ ਉਸ ਦਾ ਪਰਿਵਾਰ ਸੋਚ ਵਿਚਾਰ ਵਿੱਚ ਰੁੱਝ ਗਿਆ ਕੀ ਬਰਾਤ ਦੇ ਲਈ ਕਿਹੜੀ ਗੱਡੀ ਲਿਜਾਣੀ ਚਾਹੀਦੀ ਹੈ । ਇੰਨੇ ਵਿੱਚ ਪਰਿਵਾਰ ਦੇ ਇਕ ਮੈਂਬਰ ਨੇ ਕਹਿ ਦਿੱਤਾ ਕਿ ਅਸੀਂ ਨਵੀਂ ਕੰਬਾਈਨ ਲੈ ਕੇ ਆਏ ਹਾਂ ਤਾਂ ਕਿਉਂ ਨਾ ਇਸ ਤੇ ਹੀ ਬਰਾਤ ਲੈ ਕੇ ਜਾਈਏ ।

ਜਿਸ ਦੇ ਚੱਲਦੇ ਪਰਿਵਾਰ ਦੇ ਜ਼ਿਆਦਾਤਰ ਮੈਂਬਰਾਂ ਨੇ ਇਸ ਬਾਬਤ ਹਾਮੀ ਭਰ ਦਿੱਤੀ । ਫਿਰ ਇਸ ਕੰਬਾਈਨ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਅਤੇ ਕੰਬਾਈਨ ਰੇ ਬਰਾਤ ਲੈ ਦਿਲੀ ਉਹ ਪਿੰਡ ਸੂਤਰ ਪੱਟੂ ਪਹੁੰਚਗੇ ਜਿੱਥੇ ਬਰਾਤ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਨਾਲ ਹੀ ਪਿੰਡ ਦੇ ਲੋਕਾਂ ਦੇ ਵੱਲੋਂ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਗਈ ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!