Breaking News
Home / ਰਾਜਨੀਤੀ / ਇਸ ਮਸ਼ਹੂਰ ਅਦਾਕਾਰਾ ਦੇ ਘਰੇ ਪਿਆ ਮਾਤਮ ਹੋਈ ਮੌਤ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਇਸ ਮਸ਼ਹੂਰ ਅਦਾਕਾਰਾ ਦੇ ਘਰੇ ਪਿਆ ਮਾਤਮ ਹੋਈ ਮੌਤ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਟੀਵੀ ਸ਼ੋਅ ਅਜਿਹੇ ਹਨ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ । ਅਜਿਹੇ ਸ਼ੋਅ ਹਰ ਘਰ ਦੇ ਵਿਚ ਇਕ ਸਮੇਂ ਤੇ ਵੱਖਰਾ ਹੀ ਮਾਹੌਲ ਪੈਦਾ ਕਰ ਦਿੰਦੇ ਹਨ । ਅਜਿਹੇ ਹੀ ਟੀਵੀ ਸ਼ੋਅਜ਼ ਵਿੱਚੋਂ ਇੱਕ ਪ੍ਰੋਗਰਾਮ ਹੈ “ਇਮਲੀ ” । ਇਮਲੀ ਸੀਰੀਅਲ ਵਿੱਚ ਹਰ ਕਿਰਦਾਰ ਦੇ ਵੱਲੋਂ ਆਪਣੀ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ ਜਾਂਦੀ ਹੈ । ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਬਖੂਬੀ ਪਸੰਦ ਕੀਤਾ ਜਾਂਦਾ ਹੈ। ਇਸ ਫਿਲਮ ਦੇ ਵਿੱਚ ਮਾਲਿਨੀ ਯਾਨੀ ਕਿ ਮਯੂਰੀ ਦੇਸ਼ਮੁਖ ਦੇ ਵੱਲੋਂ ਇਕ ਅਹਿਮ ਭੁਮਿਕਾ ਨਿਭਾਈ ਜਾਂਦੀ ਹੈ । ਜਿੱਥੇ ਇਸ ਸੀਰੀਅਲ ਦੇ ਵਿੱਚ ਮਯੂਰੀ ਦੇਸ਼ਮੁਖ ਕਾਫ਼ੀ ਉਲਝਣਾ ਵਿੱਚ ਉਲਝੀ ਹੋਈ ਨਜ਼ਰ ਆਉਂਦੀ ਹੈ ।

ਉੱਥੇ ਹੀ ਅਸਲ ਜ਼ਿੰਦਗੀ ਦੇ ਵਿੱਚ ਉਨ੍ਹਾਂ ਦੀ ਜ਼ਿੰਦਗੀ ਕਾਫ਼ੀ ਉਲਝੀ ਹੋਈ ਹੈ ।ਜਿੱਥੇ ਕੁਝ ਸਮਾਂ ਪਹਿਲਾਂ ਹੀ ਮਯੂਰੀ ਦੇਸ਼ਮੁਖ ਦੇ ਪਤੀ ਤੇ ਵੱਲੋਂ ਘਰ ਦੇ ਵਿੱਚ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ ਗਈ ਸੀ ਉਥੇ ਹੀ ਇਕ ਹੋਰ ਬੇਹੱਦ ਮੰਦਭਾਗੀ ਖ਼ਬਰ ਉਨ੍ਹਾਂ ਦੇ ਪਰਿਵਾਰ ਤੋਂ ਸਾਹਮਣੇ ਆਈ ਹੈ ਕੀ ਮਯੂਰੀ ਦੇਸ਼ਮੁਖ ਦੇ ਅੱਕਾ ਇਸ ਦੁਨੀਆ ਵਿਚ ਨਹੀਂ ਰਹੇ । ਜਿਸ ਦੀ ਜਾਣਕਾਰੀ ਖੁਦ ਮਯੂਰੀ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਪੇਜ ਉੱਪਰ ਸਾਂਝੀ ਕੀਤੀ ਗਈ । ਜਿਸ ਦੇ ਚੱਲਦੇ ਮਯੂਰੀ ਦੇਸ਼ਮੁਖ ਨੇ ਜਿੱਥੇ ਆਪਣੀਆਂ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ , ਉੱਥੇ ਹੀ ਉਨ੍ਹਾਂ ਆਪਣੇ ਪਿਤਾ ਦੀਆਂ ਤਸਵੀਰਾਂ ਹੇਠਾਂ ਕੁਝ ਭਾਵੁਕ ਸਤਰਾਂ ਵੀ ਲਿਖੀਆਂ ।

ਉਨ੍ਹਾਂ ਆਪਣੀ ਪੋਰਸਟ ਦੀ ਕੈਪਸ਼ਨ ਵਿੱਚ ਲਿਖਿਆ ‘ਅੱਕਾ… ਸਾਡੀਆਂ ਅਸੀਸਾਂ ਦਾ ਸਭ ਤੋਂ ਵੱਡਾ ਸਰੋਤ ਹੁਣ ਰੱਬ ਨਾਲ ਮਿਲ ਗਿਆ ਹੈ। ਸੱਤ ਬੱਚਿਆਂ ਦੀ ਮਾਂ, ਸਾਡੇ ਵਿੱਚੋਂ ਕਈਆਂ ਦੀ ਦਾਦੀ…ਕੁਝ ਹੋਰਾਂ ਦੀ ਪੜਦਾਦੀ…ਉਸਨੇ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਦੇ ਵਿਚਕਾਰ ਇੱਕ ਸਿਹਤਮੰਦ ਜੀਵਨ ਬਤੀਤ ਕੀਤਾ। ਉਸ ਨੇ ਆਪਣਾ ਸਭ ਕੁਝ ਪੂਰੇ ਵਿਸ਼ਵਾਸ ਨਾਲ ਦੇ ਦਿੱਤਾ ਕਿ ਰੱਬ ਅਤੇ ਉਸ ਦੇ ਬੱਚੇ ਸਭ ਕੁਝ ਵੇਖਣਗੇ। ਉਸਨੇ ਸਾਡੇ ਲਈ ਬਹੁਤ ਪ੍ਰਾਰਥਨਾ ਕੀਤੀ।

ਤੇਰੀ ਬਹੁਤ ਯਾਦ ਆਵੇਗੀ ਅੱਕਾ… ਤੈਨੂੰ ਹਮੇਸ਼ਾ ਪਿਆਰ ਨਾਲ ਯਾਦ ਕੀਤਾ ਜਾਵੇਗਾ। ਸਾਡੇ ਸਾਰਿਆਂ ਵੱਲੋਂ ਤੁਹਾਡੇ ਲਈ ਬਹੁਤ ਸਾਰਾ ਪਿਆਰ ਅਤੇ ਧੰਨਵਾਦ…. ਓਮ ਸ਼ਾਂਤੀ…’ਜੋ ਵੀ ਇਸ ਇੰਸਟਾਗ੍ਰਾਮ ਪੋਸਟ ਨੂੰ ਵੇਖ ਰਿਹਾ ਹੈ ਉਹ ਇਸ ਤੇ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ । ਆਮ ਲੋਕਾਂ ਤੋਂ ਲੈ ਕੇ ਸੈਲੀਬ੍ਰਿਟੀਜ਼ ਵੱਲੋਂ ਇਸ ਤਸਵੀਰ ਹੇਠਾਂ ਕੁਮੈਂਟ ਕਰਕੇ ਅੱਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਜਾ ਰਹੀ ਹੈ ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!