Breaking News
Home / ਰਾਜਨੀਤੀ / ਔਰਤ ਵਲੋਂ ਆਪਣੇ ਚੇਹਰੇ ਤੇ ਦਾਗ- ਧੱਬੇ ਬਣਵਾਉਣ ਲਈ ਕੀਤੀ 1400 ਕਿਲੋਮੀਟਰ ਦੀ ਯਾਤਰਾ, ਸਾਰੇ ਹੋ ਰਹੇ ਹੈਰਾਨ

ਔਰਤ ਵਲੋਂ ਆਪਣੇ ਚੇਹਰੇ ਤੇ ਦਾਗ- ਧੱਬੇ ਬਣਵਾਉਣ ਲਈ ਕੀਤੀ 1400 ਕਿਲੋਮੀਟਰ ਦੀ ਯਾਤਰਾ, ਸਾਰੇ ਹੋ ਰਹੇ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਅੱਜ ਕੱਲ੍ਹ ਲੋਕ ਖੂਬਸੂਰਤੀ ਮਗਰ ਇੰਨੇ ਜ਼ਿਆਦਾ ਪਾਗਲ ਹੋ ਚੁੱਕੇ ਹਨ ਕਿ ਲੋਕ ਖ਼ੂਬਸੂਰਤੀ ਵਧਾਉਣ ਲਈ ਆਪਣੇ ਸਰੀਰ ਤੇ ਵੱਖੋ ਵੱਖਰੇ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ ਤਾਂ ਜੋ ਉਹ ਆਪਣੇ ਚਿਹਰੇ ਨੂੰ ਸੁੰਦਰ ਬਣਾ ਸਕਣ । ਦੂਜੇ ਪਾਸੇ ਅਜਿਹੇ ਵੀ ਬਹੁਤ ਸਾਰੇ ਲੋਕ ਹਨ ਜਿਹੜੇ ਪਲਾਸਟਿਕ ਸਰਜਰੀ ਕਰ ਕੇ ਆਪਣੇ ਚਿਹਰੇ ਨੂੰ ਸੁੰਦਰ ਬਣਾਉਂਦੇ ਹਨ । ਪਰ ਅੱਜ ਅਸੀ ਇਕ ਅਜਿਹਾ ਮਾਮਲਾ ਤੁਹਾਨੂੰ ਦੱਸਾਂਗੇ ਜਿਸ ਮਾਮਲੇ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ । ਔਰਤਾਂ ਜਿਨ੍ਹਾਂ ਵੱਲੋਂ ਆਪਣੇ ਚਿਹਰੇ ਨੂੰ ਸੁੰਦਰ ਬਣਾਉਣ ਲਈ ਵੱਖ ਵੱਖ ਕੰਮ ਕੀਤੇ ਜਾਂਦੇ ਹਨ, ਪਰ ਹੁਣ ਤੁਹਾਨੂੰ ਇੱਕ ਅੌਰਤ ਬਾਰੇ ਦੱਸਾਂਗੇ ਜਿਸ ਵੱਲੋਂ ਇਕ ਅਜਿਹਾ ਕੰਮ ਕੀਤਾ ਗਿਆ ਜਿਸ ਕਾਰਨ ਉਸ ਦੇ ਚਰਚੇ ਚਾਰੇ ਪਾਸੇ ਛਿੜ ਚੁੱਕੇ ਹਨ।

ਦਰਅਸਲ ਇਸ ਔਰਤ ਵੱਲੋਂ ਆਪਣੇ ਚਿਹਰੇ ਤੇ ਧੱਬੇ ਬਣਾਉਣ ਲਈ ਅਜਿਹਾ ਕਾਰਜ ਕੀਤਾ ਗਿਆ ਜਿਸ ਬਾਰੇ ਜੋ ਵੀ ਸੁਣ ਰਿਹਾ ਹੈ ਉਸ ਦੇ ਹੋਸ਼ ਉੱਡ ਰਹੇ ਹਨ । ਦਰਅਸਲ ਕੁਝ ਥਾਵਾਂ ਤੇ ਚਿਹਰੇ ਦੀ ਨੈਚੁਰਲ ਕੇਅਰ ਦਿਖਾਉਣ ਲਈ ਧੁੱਪ ਨਾਲ ਹੋਈ ਟ੍ਰੇਨਿੰਗ ਅਤੇ ਭਾਵ ਛੋਟੇ-ਛੋਟੇ ਧੱਬੇ ਪਲਾਂਟ ਕੀਤੇ ਜਾਂਦੇ ਹਨ। ਜਿੱਥੇ ਆਮਤੌਰ ਤੇ ਲੋਕ ਚਿਹਰੇ ਦੇ ਦਾਗ ਧੱਬੇ ਹਟਾਉਣ ਲਈ ਯਤਨ ਕਰਦੇ ਹਨ ਪਰ ਇਕ ਅੌਰਤ ਨੇ ਆਪਣੇ ਚਿਹਰੇ ਤੇ ਕੁਝ ਖਾਸ ਕਿਸਮ ਦੇ ਦਾਗ ਧੱਬੇ ਬਣਾਉਣ ਲਈ 1400 ਕਿਲੋਮੀਟਰ ਦੀ ਯਾਤਰਾ ਕਰ ਕੀਤੀ।

ਦੱਸ ਦਈਏ ਕਿ ਫ੍ਰੇਕਲਸ ਸਾਡੇ ਚਿਹਰੇ ’ਤੇ ਅੱਖ ਦੇ ਹੇਠਾਂ ਅਤੇ ਨੱਕ ਨੇੜਿਓਂ ਗੱਲ੍ਹਾਂ ’ਤੇ ਜਾਣ ਵਾਲੇ ਭੂਰੇ ਰੰਗ ਦੇ ਅਜਿਹੇ ਛੋਟੇ-ਛੋਟੇ ਧੱਬੇ ਹੁੰਦੇ ਹਨ, ਜੋ ਟੈਨਿੰਗ ਤੋਂ ਬਾਅਦ ਹੋਰ ਵੀ ਚੰਗੀ ਤਰ੍ਹਾਂ ਦਿਖਣ ਲੱਗਦੇ ਹਨ। ਮਿਸ਼ੈਲਾ ਨਾਂ ਦੀ ਔਰਤ ਦੇ ਚਿਹਰੇ ’ਤੇ ਇਹ ਧੱਬੇ ਨਹੀਂ ਸਨ ਅਤੇ ਉਸਨੇ ਟੈਟੂ ਰਾਹੀਂ ਇਸਨੂੰ ਪਰਮਾਨੈਂਟ ਆਪਣੇ ਚਿਹਰੇ ’ਤੇ ਬਣਵਾ ਲਿਆ।

ਉਥੇ ਹੀ ਇਸ ਔਰਤ ਵੱਲੋਂ ਕੀਤੇ ਗਏ ਕੰਮ ਨੂੰ ਲੈ ਕੇ ਲੋਕਾਂ ਦੀ ਵੱਖ ਵੱਖ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ ਕਈ ਲੋਕ ਤਾਂ ਇਸ ਨੂੰ ਬਕਵਾਸ ਵੀ ਆਖ ਰਹੇ ਹਨ । ਕੁਝ ਯੂਜਰਸ ਨੇ ਟਿਕਟੌਕ ’ਤੇ ਇਸਦੀ ਵੀਡੀਓ ਦੇਖਣ ਤੋਂ ਬਾਅਦ ਕਿਹਾ ਕਿ ਇਹ ਮੰਕੀਪਾਕਸ ਵਾਂਗ ਲੱਗ ਰਿਹਾ ਹੈ। ਇੰਨਾ ਹੀ ਨਹੀਂ ਸਗੋਂ ਕੁਝ ਲੋਕ ਦਾ ਇਹ ਵੀ ਕਹਿਣਾ ਹੈ ਕਿ ਵਾਕਈ ਦੁਨੀਆਂ ਵਿੱਚ ਲੋਕ ਬਹੁਤ ਜ਼ਿਆਦਾ ਅਜੀਬੋ ਗ਼ਰੀਬ ਹਨ ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!