Breaking News
Home / ਰਾਜਨੀਤੀ / ਕਨੇਡਾ ਚ ਵਿਆਹ ਦੇ 6 ਸਾਲ ਬਾਅਦ ਪੰਜਾਬੀ ਫੋਟੋਗ੍ਰਾਫ਼ਰ ਨੂੰ ਇਸ ਕਾਰਨ ਉਲਟਾ ਖੁਦ ਦੇਣੇ ਪਏ 13 ਲੱਖ ਰੁਪਏ

ਕਨੇਡਾ ਚ ਵਿਆਹ ਦੇ 6 ਸਾਲ ਬਾਅਦ ਪੰਜਾਬੀ ਫੋਟੋਗ੍ਰਾਫ਼ਰ ਨੂੰ ਇਸ ਕਾਰਨ ਉਲਟਾ ਖੁਦ ਦੇਣੇ ਪਏ 13 ਲੱਖ ਰੁਪਏ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਅਣਗਹਿਲੀ ਜਾ ਫਿਰ ਲਾਹਪ੍ਰਵਾਹੀ ਲਗਾਤਾਰ ਕਰਦੇ ਰਹਾਂਗੇ ਤਾਂ ਉਸਦਾ ਮੁੱਲ ਸਾਨੂੰ ਇੱਕ ਨਾ ਇੱਕ ਦਿਨ ਜ਼ਰੂਰ ਚੁਕਾਨਾ ਪੈ ਸਕਦਾ ਹੈ l ਇਹ ਮੁੱਲ ਕੋਈ ਛੋਟਾ ਮੋਟਾ ਨਹੀਂ ਹੁੰਦਾ l ਕਈ ਵਾਰ ਸਾਨੂੰ ਇਸ ਮੂਲ ਨੂੰ ਚੁਕਾਉਣ ਦੇ ਲਈ ਲੱਖਾਂ ਰੁਪਏ ਜਾ ਕਈ ਵਾਰ ਤਾਂ ਆਪਣੀ ਜਾਨ ਤੱਕ ਗਵਾਉਣੀ ਪੈ ਜਾਂਦੀ ਹੈ l ਕਈ ਵਾਰ ਤਾਂ ਇਹਨਾਂ ਲਾਹਪ੍ਰਵਾਹੀਆਂ ਅਤੇ ਅਣਗਹਿਲੀਆਂ ਦੇ ਕਾਰਨ ਅਸੀਂ ਜੀਵਨ ਦੇ ਕੁਝ ਅਜਿਹੇ ਕੀਮਤੀ ਪਲ ਅਸੀਂ ਗੁਆ ਦੇਂਦੇ ਹਾਂ, ਜਿਸਦਾ ਪਛਤਾਵਾ ਸਾਨੂੰ ਪੂਰੀ ਜ਼ਿੰਦਗੀ ਰਹਿੰਦਾ ਹੈ l

ਪਰ ਅੱਜ ਅਸੀਂ ਇੱਕ ਅਜਿਹੀ ਲਾਹਪ੍ਰਵਾਹੀ ਅਤੇ ਅਣਗਹਿਲੀ ਬਾਰੇ ਤੁਹਾਨੂੰ ਦੱਸਾਂਗੇ ਜਿਸਨੂੰ ਸੁਣ ਕੇ ਤੁਸੀ ਹੈਰਾਨ ਤਾਂ ਹੋਵੋਗੇ ਹੀ ਨਾਲ ਹੀ ਇਸ ਤੋਂ ਇੱਕ ਸਬਕ ਵੀ ਲਵੋਗੇ ਅਤੇ ਜੀਵਨ ਦੇ ਵਿੱਚ ਲਾਹਪ੍ਰਵਾਹੀਆਂ ਅਤੇ ਅਣਗਹਿਲੀਆਂ ਕਰਨ ਲੱਗੇ ਸੋ ਵਾਰ ਸੋਚੋਗੇ l ਦੱਸਦਿਆਂ ਕਿ ਇੱਕ ਵਿਅਕਤੀ ਦੇ ਵਲੋਂ ਅਜਿਹੀ ਲਾਹਪ੍ਰਵਾਹੀ ਅਤੇ ਅਣਗਹਿਲੀ ਕੀਤੀ ਗਈ ਕਿ ਇਸ ਵਿਅਕਤੀ ਨੂੰ ਉਸਦਾ ਮੁੱਲ 13 ਲੱਖ ਰੁਪਏ ਦੇ ਕੇ ਚੁਕਾਉਣਾ ਪੈ ਰਿਹਾ ਹੈ l ਇਸ ਵਿਅਕਤੀ ਅਣਗਹਿਲੀ ਕਾਰਨ ਇਸ ਨੂੰ ਅਦਾਲਤ ਨੇ 13 ਲੱਖ ਰੁਪਇਆ ਤੋਂ ਵੱਧ ਦਾ ਜੁਰਮਾਨਾ ਲਗਾਇਆ ਕਿ ਹੁਣ ਉਸ ਵਿਅਕਤੀ ਨੂੰ ਹੱਥਾਂ ਪੈਰਾਂ ਦੀ ਪੈ ਗਈ l

ਜਿਕਰੇਖਾਸ ਹੈ ਕਿ ਕੈਨੇਡਾ ਦੇ ਸਰੀ ਦੇ ਵਿੱਚ ਇੱਕ ਪੰਜਾਬੀ ਜੋੜੇ ਦਾ 2015 ਵਿੱਚ ਵਿਆਹ ਹੋਇਆ ਸੀ l ਜਿਹਨਾਂ ਦੇ ਵਿਆਹ ਦੀ ਫੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫ਼ੀ ਇੱਕ ਅਮਨ ਬੱਲ ਨਾਮ ਦੇ ਵਿਅਕਤੀ ਦੇ ਵਲੋਂ ਅਤੇ ਓਹਨਾ ਦੀ ਕੰਪਨੀ ਵਲੋਂ ਬਣਾਈ ਗਈ ਸੀ l 2015 ਦੇ ਵਿੱਚ ਉਸ ਸਮੇ ਵਿਆਹ ਦੀ ਫੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫ਼ੀ ਕਰਨ ਦੀ ਗੱਲ 8500 ਡਾਲਰ ਚ ਹੋਈ ਸੀ l

ਪਰ ਜਿਹਨਾਂ ਦੇ ਵਲੋਂ ਉਸ ਜੋੜੇ ਵਿਆਹ ਦੀ ਵੀਡੀਓ ਬਣਾਈ ਗਈ ਸੀ ਉਹਨਾਂ ਨੂੰ ਵਿਆਹ ਦੇ 6 ਸਾਲ ਬੀਤਣ ਤੋਂ ਬਾਅਦ ਨਾ ਤਾਂ ਓਹਨਾ ਦੇ ਵਿਆਹ ਦੀ ਐਲਬਮ ਅਤੇ ਨਾ ਹੀ ਵਿਆਹ ਦੀ ਕੋਈ ਮੂਵੀ ਬਣਾ ਕੇ ਦਿੱਤੀ ਗਈ l ਜਿਸ ਤੋਂ ਬਾਅਦ ਪ੍ਰੇਸ਼ਾਨ ਹੋ ਕੇ ਇਸ ਜੋੜੇ ਦੇ ਵਲੋਂ ਅਦਾਲਤ ਦਾ ਬੂਹਾ ਖੜਕਾਇਆ ਗਿਆ ‘ਤੇ ਅਦਾਲਤ ਦੇ ਵਲੋਂ ਇਸ ਵਿਅਕਤੀ ਨੂੰ 22 ਹਜ਼ਾਰ ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ l

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!