Breaking News
Home / ਤਾਜਾ ਜਾਣਕਾਰੀ / ਤਾਜਾ ਵੱਡੀ ਖਬਰ-ਟਰੰਪ ਨੇ ਕੀਤੀ ਮਾੜੀ ਵਾਪਸ ਭਿਜਵਾਏ ਸੈਂਕੜੇ ਪੰਜਾਬੀ ਦੇਖੋ ਕੀ ਬੀਤੀ ਉਹਨਾਂ ਨਾਲ

ਤਾਜਾ ਵੱਡੀ ਖਬਰ-ਟਰੰਪ ਨੇ ਕੀਤੀ ਮਾੜੀ ਵਾਪਸ ਭਿਜਵਾਏ ਸੈਂਕੜੇ ਪੰਜਾਬੀ ਦੇਖੋ ਕੀ ਬੀਤੀ ਉਹਨਾਂ ਨਾਲ

ਟਰੰਪ ਨੇ ਕੀਤੀ ਪੰਜਾਬੀਆਂ ਨਾਲ ਮਾੜੀ

ਨਵੀਂ ਦਿੱਲੀ : ਮੈਕਸੀਕੋ ਵੱਲੋਂ ਡਿਪੋਰਟ ਕੀਤੇ 311 ਭਾਰਤੀ ਅਮਰੀਕਾ ਜਾਣ ਦੀ ਹਸਰਤ ਦਿਲਾਂ ਵਿਚ ਲਈ ਸ਼ੁੱਕਰਵਾਰ ਸਵੇਰੇ ਮੁਲਕ ਪਰਤਣ ਨੂੰ ਮਜਬੂਰ ਹੋ ਗਏ। ਉਨ੍ਹਾਂ ਨੂੰ ਮੈਕਸੀਕੋ ਦੇ 74 ਅਧਿਕਾਰੀ ਚਾਰਟਰਡ ਫਲਾਈਟ ਵਿਚ ਲੈ ਕੇ ਆਏ। ਲੱਖਾਂ ਰੁਪਏ ਬਰਬਾਦ ਕਰਨ ਵਾਲੇ ਇਨ੍ਹਾਂ ਲੋਕਾਂ ਵਿਚੋਂ ਬਹੁਤੇ ਪੰਜਾਬ ਤੇ ਹਰਿਆਣਾ ਦੇ ਹਨ।

ਪਟਿਆਲਾ ਦੇ 19 ਸਾਲ ਦੇ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਅਮਰੀਕਾ ਪੁੱਜਣ ਲਈ ਜੂਨ ਵਿਚ ਗਿਆ ਸੀ ਅਤੇ ਇਕੁਆਡੋਰ ਤੋਂ ਸੱਤ ਦੇਸ਼ ਗਾਹ ਕੇ ਮੈਕਸੀਕੋ ਪੁੱਜਾ ਸੀ। ਉਹ 7 ਦਿਨ ਪਨਾਮਾ ਦੇ ਸੰਘਣੇ ਜੰਗਲਾਂ ਵਿਚੋਂ ਲੰਘ ਕੇ 22 ਸਤੰਬਰ ਨੂੰ ਮੈਕਸੀਕੋ ਪੁੱਜਾ ਸੀ। ਉਹ ਅਮਰੀਕਾ ਤੋਂ 800 ਕਿਲੋਮੀਟਰ ਦੂਰ ਸਨ ਕਿ ਮੈਕਸੀਕਨ ਅਧਿਕਾਰੀਆਂ ਨੇ ਫੜ ਲਿਆ। ਪਨਾਮਾ ਦੇ ਜੰਗਲਾਂ ਵਿਚੋਂ ਲੰਘਦਿਆਂ ਉਸ ਨੇ ਕਈ ਪਿੰਜਰ ਦੇਖੇ। ਲਗਦਾ ਹੈ ਉਹ ਵੀ ਉਸ ਵਰਗੇ ਪ੍ਰਵਾਸੀ ਸਨ।

ਜਲੰਧਰ ਦੀ ਕਮਲਜੀਤ ਕੌਰ (34) ਡਿਪੋਰਟ ਕੀਤੀ ਇੱਕੋ-ਇੱਕ ਮਹਿਲਾ ਹੈ। ਉਸ ਨੇ ਦੱਸਿਆ ਕਿ ਪਤੀ ਤੇ ਬੇਟੇ ਨਾਲ ਅਮਕੀਰਾ ਪੁੱਜਣ ਲਈ ਉਸ ਨੇ 53 ਲੱਖ ਖਰਚੇ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਨੂੰ ਦਿੱਤੀ ਹੋਈ ਹੈ ਕਿ ਜੇ ਉਸ ਦੀ ਸਰਹੱਦ ਵੱਲੋਂ ਕੋਈ ਗੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ਵਿਚ ਦਾਖਲ ਹੋਇਆ ਤਾਂ ਉਹ ਉਸ ਤੋਂ ਬਰਾਮਦ ਕੀਤੀਆਂ ਜਾਣ ਵਾਲੀਆਂ ਚੀਜ਼ਾਂ ‘ਤੇ ਟੈਰਿਫ ਵਧਾ ਦੇਵੇਗਾ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ The Sikh Tv ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ

About admin

Check Also

ਹੁਣੇ ਹੁਣੇ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਆਈ ਇਹ ਮਾੜੀ ਖਬਰ – ਪਰਮਾਤਮਾ ਭਲੀ ਕਰੇ

ਕਰਤਾਰਪੁਰ ਸਾਹਿਬ ਦੇ ਲੰਘੇ ਬਾਰੇ ਆਈ ਇਹ ਮਾੜੀ ਖਬਰ ਚੰਡੀਗੜ੍ਹ: ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ …

error: Content is protected !!