Breaking News
Home / ਰਾਜਨੀਤੀ / ਤਾਲੀਬਾਨ ਨੇ ਸੁਣਾਇਆ ਅਜਿਹਾ ਫੁਰਮਾਨ ਕੇ ਸੁਣ ਥਰ ਥਰ ਕੰਬੇ ਲੋਕ – ਆਈ ਤਾਜਾ ਵੱਡੀ ਖਬਰ

ਤਾਲੀਬਾਨ ਨੇ ਸੁਣਾਇਆ ਅਜਿਹਾ ਫੁਰਮਾਨ ਕੇ ਸੁਣ ਥਰ ਥਰ ਕੰਬੇ ਲੋਕ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਹੋਏ ਨਜ਼ਰ ਆ ਰਹੇ ਨੇ । ਸਥਿਤੀ ਇਸ ਸਮੇਂ ਕਾਫੀ ਨਾਜ਼ੁਕ ਬਣੀ ਹੋਈ ਹੈ । ਲਗਾਤਾਰ ਹੀ ਅਸੀਂ ਸੋਸ਼ਲ ਮੀਡੀਆ ਤੇ ਵੀਡੀਜ਼ ਦੇ ਜ਼ਰੀਏ ਵੇਖ ਰਹੇ ਹਾਂ ਕਿ ਕਿਸ ਤਰ੍ਹਾ ਤਾਲਿਬਾਨੀਆ ਦੇ ਵੱਲੋਂ ਕਾਬੁਲ ਵਾਸੀਆਂ ਦੇ ਉੱਪਰ ਤਸ਼ੱਦਦ ਕੀਤੇ ਜਾ ਰਹੇ ਨੇ । ਉਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ । ਬੇਸ਼ਕ ਤਾਲਿਬਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਵੀ ਵਿਦੇਸ਼ੀ ਨਾਗਰਿਕ, ਔਰਤਾਂ ਅਤੇ ਕਾਬੁਲ ਦੇ ਨਾਗਰਿਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਪਹੁੰਚਾਉਣਗੇ ।

ਪਰ ਇਸ ਦੇ ਬਾਵਜੂਦ ਵੀ ਹੁਣ ਤਾਲਿਬਾਨ ਨੇ ਇਕ ਅਜਿਹਾ ਫਰਮਾਨ ਸੁਣਾ ਦਿੱਤਾ ਹੈ ਜਿਸ ਨੂੰ ਸੁਣ ਕੇ ਲੋਕਾਂ ਦੇ ਵਿਚ ਕਾਫੀ ਡਰ ਦਾ ਮਾਹੌਲ ਬਣਿਆ ਹੈ । ਤਾਲਿਬਾਨ ਨੇ ਹੁਣ ਆਪਣੇ ਫਰਮਾਨ ਦੇ ਵਿਚ ਜੀਨਸ ਪਾਉਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ । ਇੰਨਾ ਹੀ ਨਹੀਂ ਸਗੋਂ ਤਾਲਿਬਾਨ ਨੇ ਬੀਬੀਆਂ ਨੂੰ ਅਤੇ ਲੜਕੀਆਂ ਨੂੰ ਹੱਥਾਂ ਪੈਰਾਂ ਤੇ ਲਗਾਉਣ ਵਾਲੀ ਨੇਲ ਪਾਲਿਸ਼ ਦੀ ਵਰਤੋ ਕਰਨ ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਵੱਲੋਂ ਉਨ੍ਹਾਂ ਦੇ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਜ‍ਾ ਉਨ੍ਹਾਂ ਦੇ ਹੁਕਮਾਂ ਨੂੰ ਮੰਨਿਆ ਨਹੀਂ ਗਿਆ ਤਾਂ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ ਜਿਸ ਦੇ ਚੱਲਦੇ ਲੋਕਾਂ ਦੇ ਵਿੱਚ ਬਹੁਤ ਹੀ ਡਰ ਅਤੇ ਸਹਿਮ ਦਾ ਮਾਹੌਲ ਬਣਦਾ ਜਾ ਰਿਹਾ ਹੈ ।

ਜ਼ਿਕਰਯੋਗ ਹੈ ਕਿ ਕਾਬੁਲ ਦੇ ਵਿਚ ਕੁਝ ਨੌਜਵਾਨਾਂ ਦੇ ਵਲੋ ਜੀਨਸ ਪਾਇਆ ਗਿਆ ਸੀ ਜਿਸ ਦੇ ਚਲਦੇ ਉਨ੍ਹਾਂ ਨੌਜਵਾਨਾਂ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ । ਉੱਥੇ ਹੀ ਮੀਡੀਆ ਦੀਆਂ ਖਬਰਾਂ ਮੁਤਾਬਕ ਪਤਾ ਚੱਲਿਆ ਹੈ ਕਿ ਅਫਗਾਨੀ ਬੱਚੇ ਨੇ ਤਾਲਿਬਾਨੀ ਬੇਰਹਿਮੀ ਉਜਾਗਰ ਕਰਦੇ ਹੋਏ ਦੱਸਿਆ ਕਿ ਉਸ ਨੂੰ ਅਤੇ ਉਸ ਦੇ ਦੋਸਤਾਂ ਨੂੰ ਜੀਨਸ ਪਾਉਣ ਲਈ ਸਖ਼ਤ ਸਜ਼ਾ ਦਿੱਤੀ ਗਈ। ਜਿੱਥੇ ਨੌਜਵਾਨਾਂ ਦੇ ਉੱਪਰ ਜਿੱਥੇ ਨੌਜਵਾਨਾਂ ਨੂੰ ਜੀਨਸ ਪਾਉਣ ਤੇ ਤਾਲਿਬਾਨ ਦੇ ਵੱਲੋਂ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਉੱਥੇ ਹੀ ਲੜਕੀਆਂ ਅਤੇ ਬੀਬੀਆਂ ਲਈ ਤਾਲਿਬਾਨ ਨੇ ਫਤਵਾ ਜਾਰੀ ਕੀਤਾ ਹੈ।

ਇਸ ਫਤਵੇ ਵਿਚ ਕਿਹਾ ਗਿਆ ਹੈਕਿ ਨੇਲ ਪਾਲਿਸ਼ ਪਾਬੰਦੀਸ਼ੁਦਾ ਹੈਫਤਵਾ ਜਾਰੀ ਕੀਤਾ ਹੈ । ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਔਰਤ ਜਾਂ ਫਿਰ ਲੜਕੀ ਆਪਣੇ ਹੱਥਾਂ ਜਾਂ ਪੈਰਾਂ ਦੀਆਂ ਉਂਗਲੀਆਂ ਦੇ ਉੱਪਰ ਨੇਲ ਪਾਲਿਸ਼ ਲਗਾਵੇਗੀ ਉਨ੍ਹਾਂ ਦੀਆਂ ਉਂਗਲੀਆਂ ਵੱਢ ਦਿੱਤੀਆਂ ਜਾਣਗੀਆਂ । ਇਸ ਤੋਂ ਇਲਾਵਾ ਤਾਲਿਬਾਨੀਆਂ ਦੇ ਵੱਲੋਂ ਸੜਕਾਂ ਤੇ ਘੁੰਮ ਰਹੇ ਲੋਕਾਂ ਨੂੰ ਅਗਵਾ ਕੀਤਾ ਜਾ ਰਿਹਾ ਹੈ । ਲੜਕੀਆਂ ਨੂੰ ਦੂਜੇ ਦੇਸ਼ਾਂ ਦੇ ਵਿਚ ਵੇਚ ਵੀ ਦਿੱਤਾ ਗਿਆ ਹੈ ਤੇ ਨਾਲ ਹੀ ਲੜਕੀਆਂ ਦੇ ਜ਼ਬਰਦਸਤੀ ਵਿਆਹ ਵੀ ਕਰਵਾਏ ਜਾ ਰਹੇ ਨੇ । ਜਿਸ ਕਾਰਨ ਲੋਕਾਂ ਦੇ ਵਿਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।
+

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!