Breaking News
Home / ਰਾਜਨੀਤੀ / ਦੀਪ ਸਿੱਧੂ ਦੀ NRI ਦੋਸਤ ਨੇ ਕੀਤਾ ਸਾਰੇ ਹਾਦਸੇ ਦੇ ਬਾਰੇ ਚ ਇਹ ਖੁਲਾਸਾ – ਤਾਜਾ ਵੱਡੀ ਖਬਰ

ਦੀਪ ਸਿੱਧੂ ਦੀ NRI ਦੋਸਤ ਨੇ ਕੀਤਾ ਸਾਰੇ ਹਾਦਸੇ ਦੇ ਬਾਰੇ ਚ ਇਹ ਖੁਲਾਸਾ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਬੀਤੇ ਕੱਲ ਜਿਥੇ ਅਦਾਕਾਰ ਦੀਪ ਸਿੱਧੂ ਦੀ ਅਚਾਨਕ ਹੋਈ ਮੌਤ ਦੀ ਖਬਰ ਨੇ ਸਭ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਉੱਥੇ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਹਸਤੀਆਂ ਵੱਖ ਵੱਖ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੀਆਂ ਹਨ। ਇਸ ਦੁਨੀਆਂ ਤੋਂ ਜਾਣ ਵਾਲੀਆਂ ਇਨ੍ਹਾਂ ਹਸਤੀਆਂ ਦੀ ਕਮੀ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਜਿੱਥੇ ਕੱਲ ਦੀਪ ਸਿੱਧੂ ਦਾ ਦਿੱਲੀ ਵਿਚ ਪੰਜਾਬ ਆਉਂਦੇ ਸਮੇਂ ਐਕਸੀਡੈਂਟ ਹੋਇਆ। ਉੱਥੇ ਹੀ ਉਸ ਦੇ ਨਾਲ ਮੌਜੂਦ ਇਕ ਹੋਰ ਵਿਅਕਤੀ ਵੀ ਇਸ ਹਾਦਸੇ ਦਾ ਸ਼ਿਕਾਰ ਹੋਇਆ ਹੈ। ਦੀਪ ਸਿੱਧੂ ਦੀ ਮੌਤ ਦੀ ਖਬਰ ਮਿਲਦੇ ਹੀ ਦੇਸ਼ ਵਿਦੇਸ਼ ਵਿੱਚ ਸੋਗ ਦੀ ਲਹਿਰ ਫੈਲ ਗਈ ਅਤੇ ਵੱਖ-ਵੱਖ ਹਸਤੀਆਂ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ।

ਹੁਣ ਦੀਪ ਸਿੱਧੂ ਦੀ ਵਿਦੇਸ਼ੀ ਦੋਸਤ ਵੱਲੋਂ ਇਸ ਹਾਦਸੇ ਬਾਰੇ ਖੁਲਾਸਾ ਕੀਤਾ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੀਪ ਸਿੱਧੂ ਦੀ ਗੱਡੀ ਦਾ ਐਕਸੀਡੈਂਟ ਹੋਇਆ , ਉਸ ਸਮੇਂ ਦੀਪ ਸਿੱਧੂ ਇਸ ਗੱਡੀ ਨੂੰ ਚਲਾ ਰਿਹਾ ਸੀ ਅਤੇ ਉਸ ਦਾ ਇਕ ਹੋਰ ਵਿਦੇਸ਼ੀ ਦੋਸਤ ਉਸ ਦੇ ਨਾਲ ਬੈਠਾ ਹੋਇਆ ਸੀ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਉਸ ਦੇ ਨਾਲ ਉਸ ਦੀ ਮਹਿਲਾ ਦੋਸਤ ਰੀਨਾ ਰਾਏ ਸੌਂ ਰਹੀ ਸੀ। ਜਿਸ ਸਮੇਂ ਇਹ ਹਾਦਸਾ ਹੋਇਆ ਤਾਂ ਉਸ ਸਮੇਂ ਉਸ ਦੀ ਸਾਈਡ ਤੇ ਲੱਗਿਆ ਹੋਇਆ ਏਅਰ ਬੈਗ ਖੁੱਲ੍ਹ ਗਿਆ ਜਿਸ ਕਾਰਨ ਉਸ ਦਾ ਬਚਾਅ ਹੋ ਗਿਆ।

ਉਸ ਨੇ ਦੱਸਿਆ ਕਿ ਇਹ ਹਾਦਸਾ 9 ਵਜੇ ਦੇ ਕਰੀਬ ਵਾਪਰਿਆ ਹੈ ਅਤੇ ਦੀਪ ਸਿੱਧੂ ਦੀ ਸਾਈਡ ਲੱਗਾ ਹੋਇਆ ਏਅਰ ਬੈਗ ਫਟ ਜਾਣ ਕਾਰਨ ਉਸ ਦਾ ਬਚਾਅ ਨਹੀਂ ਹੋ ਸਕਿਆ। ਐਨ ਆਰ ਆਈ ਦੋਸਤ ਰੀਨਾ ਰਾਏ ਨੂੰ ਜਿੱਥੇ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਾਇਆ ਗਿਆ ਸੀ। ਉਥੇ ਹੀ ਹੁਣ ਉਸ ਦੀ ਹਾਲਤ ਸਥਿਰ ਦੱਸੀ ਗਈ ਹੈ।

ਜਿਸ ਨੇ ਦੱਸਿਆ ਕਿ ਉਹ 13 ਜਨਵਰੀ ਨੂੰ ਭਾਰਤ ਆਈ ਸੀ। ਅਤੇ ਉਹ ਦੋਂਨੋ ਹੀ ਓਬਰਾਏ ਹੋਟਲ ਗੁਰੂਗ੍ਰਾਮ ਵਿਖੇ ਠਹਿਰੇ ਹੋਏ ਸਨ। ਜੋ ਕਲ ਬੀਤੀ ਸ਼ਾਮ 7 ਵਜੇ ਦੇ ਕਰੀਬ ਉੱਥੋਂ ਪੰਜਾਬ ਆਉਣ ਲਈ ਨਿੱਕਲੇ ਸਨ। ਉਸ ਸਮੇ ਹੀ ਰਸਤੇ ਵਿੱਚ ਇਹ ਹਾਦਸਾ ਹੋਇਆ ਅਤੇ ਗੱਡੀ ਦੇ ਪਰਖੱਚੇ ਉੱਡ ਗਏ। ਜਿਸ ਵਿਚ ਪੰਜਾਬ ਦੇ ਮੁਕਤਸਰ ਸਾਹਿਬ ਜ਼ਿਲੇ ਦੇ ਰਹਿਣ ਵਾਲੇ 37 ਸਾਲਾ ਦੀਪ ਸਿੱਧੂ ਅਤੇ ਉਸਦੇ ਇਕ ਵਿਦੇਸ਼ੀ ਦੋਸਤ ਦੀ ਮੌਤ ਹੋ ਗਈ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!