Breaking News
Home / ਰਾਜਨੀਤੀ / ਪੰਜਾਬ : ਹੱਸਦਾ ਖੇਡਦਾ ਗਿਆ ਸੀ ਰਜਿਸਟਰੀ ਕਰਵਾਉਣ ਪਰ ਦਫਤਰ ਚ ਕੁਰਸੀ ਤੇ ਬੈਠੇ ਨੂੰ ਏਦਾਂ ਲੈ ਗਈ ਮੌਤ ਆਪਣੇ ਨਾਲ

ਪੰਜਾਬ : ਹੱਸਦਾ ਖੇਡਦਾ ਗਿਆ ਸੀ ਰਜਿਸਟਰੀ ਕਰਵਾਉਣ ਪਰ ਦਫਤਰ ਚ ਕੁਰਸੀ ਤੇ ਬੈਠੇ ਨੂੰ ਏਦਾਂ ਲੈ ਗਈ ਮੌਤ ਆਪਣੇ ਨਾਲ

ਆਈ ਤਾਜ਼ਾ ਵੱਡੀ ਖਬਰ 

ਜ਼ਿੰਦਗੀ ਦੇ ਵਿਚ ਕੁਝ ਹਾਦਸੇ ਅਤੇ ਅਣਹੋਣੀਆਂ ਅਜਿਹੀਆਂ ਵਾਪਰਦੀਆਂ ਹਨ ਜਿਨ੍ਹਾਂ ਬਾਰੇ ਕਦੇ ਮਨੁੱਖ ਨੇ ਸੋਚਿਆ ਵੀ ਨਹੀਂ ਹੁੰਦਾ । ਕੁਝ ਅਜਿਹੇ ਹਾਦਸੇ ਜ਼ਿੰਦਗੀ ਦੇ ਵਿੱਚ ਵਾਪਰ ਜਾਦੇ ਨੇ ਜਿਸ ਦੇ ਚੱਲਦੇ ਮਨੁੱਖ ਦੀ ਪੂਰੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ । ਇਹ ਹਾਦਸੇ ਵੱਖ ਵੱਖ ਰੂਪ ਤੇ ਵਿੱਚ ਵਾਪਰਦੇ ਹਨ । ਕਦੇ ਸਡ਼ਕੀ ਹਾਦਸਿਆਂ ਦੇ ਰੂਪ ਵਿੱਚ ,ਕਦੇ ਅਣਹੋਣੀਆਂ ਦੇ ਰੂਪ ਵਿੱਚ ਤੇ ਕਦੇ ਲਾਪਰਵਾਹੀਆਂ ਦੇ ਰੂਪ ਵਿੱਚ । ਹਾਦਸਾ ਭਾਵੇਂ ਛੋਟਾ ਜਿਹਾ ਵਾਪਰੇ ਪਰ ਉਸਦੀ ਸੱਟ ਮਨੁੱਖ ਨੂੰ ਪੂਰੀ ਜ਼ਿੰਦਗੀ ਜਰਨੀ ਪੈਂਦੀ ਹੈ । ਸੋਚੋ ਜੇਕਰ ਕੋਈ ਮਨੁੱਖ ਆਪਣੇ ਘਰੋਂ ਤਿਆਰ ਹੋ ਕੇ ਆਪਣਾ ਕੋਈ ਕੰਮ ਕਰਨ ਲਈ ਗਿਆ ਹੋਵੇ ਤਾਂ ਉਥੇ ਉਸ ਦੇ ਨਾਲ ਕੁਝ ਅਜਿਹਾ ਹਾਦਸਾ ਵਾਪਰ ਜਾਵੇ ਕਿ ਉਸ ਦੀ ਜਾਨ ਚਲੀ ਜਾਵੇ ਤਾਂ ਸੋਚੋ ਪਿੱਛੇ ਰਹਿੰਦੇ ਪਰਿਵਾਰ ਤਾਂ ਕੀ ਹੋਵੇਗਾ ।

ਅਜਿਹਾ ਹੀ ਇਕ ਹਾਦਸਾ ਵਾਪਰਿਆ ਹੈ ਪੰਜਾਬ ਦੀ ਜ਼ਿਲਾ ਜਲੰਧਰ ਦੇ ਵਿੱਚ । ਜਿੱਥੇ ਇਕ ਵਿਅਕਤੀ ਜੋ ਕਿ ਸਬ ਰਜਿਸਟਰਾਰ ਦਫਤਰ ਦੇ ਵਿੱਚ ਰਜਿਸਟਰੀ ਕਰਵਾਉਣ ਲਈ ਜਾਂਦਾ ਹੈ । ਜਿੱਥੇ ਉਸ ਦੇ ਨਾਲ ਇਕ ਅਜਿਹਾ ਹਾਦਸਾ ਵਾਪਰ ਜਾਂਦਾ ਹੈ ਕਿ ਮੌਤ ਉਸ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ । ਦਰਅਸਲ ਇਹ ਪੰਜਾਹ ਸਾਲਾਂ ਦਾ ਰਵੀ ਨਾਮਕ ਵਿਅਕਤੀ ਸਬ ਰਜਿਸਟਰਾਰ ਦਫਤਰ ਦੇ ਵਿੱਚ ਰਜਿਸਟਰੀ ਕਰਵਾਉਣ ਲਈ ਪਹੁੰਚਦਾ ਹੈ । ਜਿੱਥੇ ਉਸ ਨੂੰ ਦਿਲ ਦਾ ਦੌ-ਰਾ ਪੈ ਜਾਂਦਾ ਹੈ ਤੇ ਦਿਲ ਦਾ ਦੌ-ਰਾ ਪੈਣ ਦੇ ਕਾਰਨ ਉਹ ਕੁਰਸੀ ਤੋਂ ਹੇਠਾਂ ਡ ਜ਼ਮੀਨ ਤੇ ਡਿੱਗ ਪੈਂਦਾ ਹੈ ।

ਜ਼ਮੀਨ ਤੇ ਡਿੱਗਦਾ ਦੇਖ ਕੇ ਆਲੇ ਦੁਆਲੇ ਦੇ ਲੋਕ ਉਸ ਨੂੰ ਚੁਕਦੇ ਨੇ ਤੇ ਉਸ ਦੀ ਛਾਤੀ ਨੂੰ ਅਤੇ ਹੱਥਾਂ ਪੈਰਾਂ ਨੂੰ ਦਬਾ ਕੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਨੇ , ਪਰ ਉਸ ਵਿਅਕਤੀ ਨੂੰ ਕੋਈ ਵੀ ਹੋਸ਼ ਨਹੀਂ ਆਉਂਦਾ ਤੇ ਨਾ ਹੀ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਜ਼ਰ ਆਉਂਦਾ ਹੈ ।

ਜਿਸ ਤੇ ਚਲ ਦੇ ਕੋਲ ਖੜ੍ਹੇ ਲੋਕਾਂ ਦੇ ਵੱਲੋਂ ਉਸ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤੇ ਹਸਪਤਾਲ ਪਹੁੰਚਦੇ ਸਾਰ ਹੀ ਡਾਕਟਰਾਂ ਦੇ ਵੱਲੋਂ ਇਸ ਵਿਅਕਤੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ । ਇਹ ਵਿਅਕਤੀ ਪਿੰਡ ਧੀਣਾ ਦਾ ਦੱਸਿਆ ਜਾ ਰਿਹਾ ਹੈ ਤੇ ਇਸ ਵਿਅਕਤੀ ਦੇ ਪਰਿਵਾਰ ਨੂੰ ਵੀ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ । ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!