Breaking News
Home / ਰਾਜਨੀਤੀ / ਫੇਰੇ ਹੋਣ ਲਗਿਆਂ ਜਦੋਂ ਲਾੜੀ ਦਾ ਚਿਹਰਾ ਦੇਖਿਆ ਉਡ ਗਏ ਲਾੜੇ ਦੇ ਹੋਸ਼ ਪੈ ਗਿਆ ਇਹ ਸਿਆਪਾ – ਆਈ ਤਾਜਾ ਵੱਡੀ ਖਬਰ

ਫੇਰੇ ਹੋਣ ਲਗਿਆਂ ਜਦੋਂ ਲਾੜੀ ਦਾ ਚਿਹਰਾ ਦੇਖਿਆ ਉਡ ਗਏ ਲਾੜੇ ਦੇ ਹੋਸ਼ ਪੈ ਗਿਆ ਇਹ ਸਿਆਪਾ – ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਦੁਨੀਆ ਵਿਚ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ ਅਤੇ ਹੈਰਾਨ ਕਰਨ ਵਾਲੇ ਹੁੰਦੇ ਹਨ। ਜਿੱਥੇ ਅੱਜ ਬਹੁਤ ਸਾਰੇ ਲੋਕਾਂ ਵੱਲੋਂ ਲੁੱਟ-ਖੋਹ ਅਤੇ ਚੋਰੀ ਠੱਗੀ ਤੇ ਧੋਖਾਧੜੀ ਦੇ ਕੇਸਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉਥੇ ਹੀ ਅੱਜ ਕੱਲ ਵਿਆਹ ਸ਼ਾਦੀ ਦੇ ਮਾਮਲਿਆਂ ਵਿੱਚ ਵੀ ਲੋਕਾਂ ਵੱਲੋਂ ਅਜਿਹੇ ਤਰੀਕੇ ਅਪਣਾਏ ਜਾ ਰਹੇ ਹਨ। ਜਿੱਥੇ ਵਿਆਹ ਇਕ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਅਤੇ ਦੋ ਪਰਿਵਾਰਾਂ ਵਿੱਚ ਜੁੜਦਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਵਿਆਹ ਦੇ ਨਾਂ ਤੇ ਵੀ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ। ਅਜਿਹੀਆਂ ਘਟਨਾਵਾਂ ਦਾ ਬਹੁਤ ਸਾਰੇ ਲੋਕਾਂ ਨੂੰ ਸ਼ਿਕਾਰ ਹੋਣਾ ਪੈ ਰਿਹਾ ਹੈ।

ਹੁਣ ਫੇਰੇ ਹੋਣ ਲੱਗਿਆ ਜਦੋਂ ਲਾੜੀ ਦਾ ਚਿਹਰਾ ਵੇਖਿਆ ਤਾਂ ਲਾੜੇ ਦੇ ਹੋਸ਼ ਉਡ ਗਏ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲੇ ਤੋਂ ਸਾਹਮਣੇ ਆਇਆ ਹੈ ਜਿਥੇ ਵਿਆਹ ਸਮਾਗਮ ਦੌਰਾਨ ਹੀ ਲਾੜੇ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ ਜਦੋਂ ਉਸ ਦੀ ਲਾੜੀ ਨੂੰ ਹੀ ਬਦਲ ਦਿੱਤਾ ਗਿਆ। ਪੀੜਤ ਵਿਅਕਤੀ ਸ਼ਤਰੂਘਨ ਸਿੰਘ ਵੱਲੋਂ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਸ ਨੂੰ ਰਿਸ਼ਤਾ ਤਹਿ ਕਰਦੇ ਸਮੇਂ 20 ਸਾਲਾਂ ਦੀ ਜਵਾਨ ਕੁੜੀ ਦਿਖਾਈ ਦਿਖਾਈ ਗਈ ਸੀ।

ਉਥੇ ਹੀ ਵਿਆਹ ਸਮਾਗਮ ਦੇ ਵਿਚ ਫੇਰੇ ਹੋਣ ਲੱਗੇ ਤਾਂ 50 ਸਾਲਾ ਦੀ ਔਰਤ ਨੂੰ ਉਸ ਦੇ ਸਾਹਮਣੇ ਲਿਆਂਦਾ ਗਿਆ। ਇਸ ਘਟਨਾ ਦਾ ਖੁਲਾਸਾ ਹੁੰਦੇ ਹੀ ਪੀੜਿਤ ਵੱਲੋਂ ਵਿਆਹ ਕਰਵਾਉਣ ਤੋਂ ਇਨਕਾਰ ਕੀਤਾ ਗਿਆ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ। ਉਥੇ ਹੀ ਉਸ ਕੋਲੋਂ 35 ਹਜ਼ਾਰ ਰੁਪਏ ਵੀ ਖੋਹ ਲਏ ਗਏ ਹਨ। ਜਿਸ ਬਾਰੇ ਹੁਣ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ। ਜਿੱਥੇ ਪੀੜਤ ਵਿਅਕਤੀ ਨਾਲ ਉਹ ਆਪਣੇ ਨਾਲ ਵੱਜੀ ਠੱਗੀ ਬਾਰੇ ਦੱਸਿਆ ਗਿਆ ਹੈ ਉਥੇ ਹੀ ਪਤਾ ਲੱਗਿਆ ਹੈ ਕਿ ਇਸ ਪਰਵਾਰ ਵੱਲੋਂ ਵਿਆਹ ਦੇ ਨਾਂ ਤੇ ਪਹਿਲਾਂ ਵੀ ਕਈ ਲੋਕਾਂ ਨਾਲ ਧੋਖਾਧੜੀ ਕੀਤੀ ਗਈ ਹੈ।

ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਦਾ 27 ਅਗਸਤ ਨੂੰ ਵਿਆਹ ਕੀਤਾ ਜਾਣਾ ਤੈਅ ਕੀਤਾ ਗਿਆ ਸੀ ਉਸ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰਾਂ ਸਮੇਤ ਪਿੰਡ ਵਿਜੇਪੁਰਾ ਵਿੱਚ ਬਰਾਤ ਲੈ ਕੇ ਕਾਲੀ ਮਾਤਾ ਦੇ ਮੰਦਰ ਪਹੁੰਚਿਆ ਸੀ। ਜਿੱਥੇ ਉਸ ਨਾਲ ਇਹ ਸਾਰਾ ਹਾਦਸਾ ਵਾਪਰਿਆ ਹੈ। ਪੀੜਤ ਵਿਅਕਤੀ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!