Breaking News
Home / ਰਾਜਨੀਤੀ / ਮਸ਼ਹੂਰ ਅਦਾਕਾਰਾ ਭਾਰਤੀ ਸਿੰਘ ਨੇ ਇਹ ਸੌਖਾ ਖਾਸ ਤਰੀਕਾ ਵਰਤ ਕੇ 15 ਕਿਲੋ ਭਾਰ ਘਟਾਇਆ

ਮਸ਼ਹੂਰ ਅਦਾਕਾਰਾ ਭਾਰਤੀ ਸਿੰਘ ਨੇ ਇਹ ਸੌਖਾ ਖਾਸ ਤਰੀਕਾ ਵਰਤ ਕੇ 15 ਕਿਲੋ ਭਾਰ ਘਟਾਇਆ

ਆਈ ਤਾਜ਼ਾ ਵੱਡੀ ਖਬਰ 

ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਵੱਖਰਾ ਮੁਕਾਮ ਹਾਸਲ ਕੀਤਾ ਤੇ ਦੇਸ਼ ਦੁਨੀਆਂ ਦੇ ਵਿੱਚ ਆਪਣੀ ਇੱਕ ਪਹਿਚਾਣ ਬਣਾ ਲਈ ਹੈ। ਅਜਿਹੀ ਸਖਸ਼ੀਅਤਾਂ ਜਿੱਥੇ ਅੱਜਕੱਲ੍ਹ ਮੁੰਬਈ ਦੇ ਵਿੱਚ ਆਪਣੀ ਅਦਾਕਾਰੀ ਦੇ ਦਮ ਉੱਪਰ ਲੋਕਾਂ ਦੇ ਦਿਲਾਂ ਉੱਪਰ ਰਾਜ ਕਰ ਰਹੀਆਂ ਹਨ। ਉਥੇ ਹੀ ਅਜਿਹੀਆਂ ਸਖਸ਼ੀਅਤਾਂ ਉਪਰ ਪੰਜਾਬ ਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ। ਜਿਨ੍ਹਾਂ ਨੇ ਪੰਜਾਬ ਦਾ ਸਿਰ ਫ਼ਖਰ ਨਾਲ ਉੱਚਾ ਕੀਤਾ ਹੈ। ਉਥੇ ਹੀ ਅਜਿਹੀਆਂ ਹਸਤੀਆਂ ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਚਰਚਾ ਵਿੱਚ ਬਣੀਆਂ ਰਹੀਆਂ ਹਨ ਅਤੇ ਕੁਝ ਨਿੱਜੀ ਗੱਲਾਂ ਵੀ ਉਹਨਾ ਦੀ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ।

ਹੁਣ ਮਸ਼ਹੂਰ ਅਦਾਕਾਰਾ ਭਾਰਤੀ ਸਿੰਘ ਵੱਲੋਂ ਸੌਖਾ ਖ਼ਾਸ ਤਰੀਕਾ ਅਪਣਾ ਕੇ ਆਪਣਾ 15 ਕਿੱਲੋ ਭਾਰ ਘੱਟ ਕੀਤਾ ਗਿਆ ਹੈ। ਭਾਰਤ ਦੀ ਕਨੇਡੀਅਨ ਭਾਰਤੀ ਸਿੰਘ ਵੱਲੋਂ ਜਿੱਥੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਲੋਕਾਂ ਨੂੰ ਖੁਸ਼ ਕੀਤਾ ਜਾਂਦਾ ਹੈ। ਉੱਥੇ ਹੀ ਇਹਨੀ ਦਿਨੀਂ ਉਹ ਆਪਣੀਆ ਨਿੱਜੀ ਗੱਲਾਂ ਨੂੰ ਲੈ ਕੇ ਚਰਚਾ ਵਿੱਚ ਬਣੇ ਹੋਏ ਹਨ। ਹੁਣ ਉਨ੍ਹਾਂ ਦੇ ਭਾਰ ਨੂੰ ਘੱਟ ਕੀਤੇ ਜਾਣ ਦੇ ਰਾਜ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਗੱਲ ਬਾਰੇ ਜਾਣਕਾਰੀ ਦਿੰਦੇ ਹੋਏ ਭਾਰਤੀ ਸਿੰਘ ਨੇ ਦੱਸਿਆ ਹੈ ਕਿ ਉਸ ਨੇ ਇੱਕ ਸਾਲ ਦੇ ਵਿੱਚ ਆਪਣਾ 15 ਕਿਲੋ ਭਾਰ ਘੱਟ ਕਰ ਲਿਆ ਹੈ।

ਜਿਸ ਕਾਰਨ ਹੁਣ ਉਨ੍ਹਾਂ ਦਾ ਭਾਰ 91 ਕਿਲੋ ਤੋਂ ਘੱਟ ਕੇ 76 ਕਿਲੋ ਤੇ ਆ ਗਿਆ ਹੈ। ਇਸ ਬਾਰੇ ਭਾਰਤੀ ਨੇ ਦੱਸਦੇ ਹੋਏ ਕਿਹਾ ਕਿ ਉਹ ਹੁਣ ਅਸਥਮਾ ਅਤੇ ਸ਼ੂਗਰ ਉਪਰ ਵੀ ਕੰਟਰੋਲ ਮਹਿਸੂਸ ਕਰਦੀ ਹੈ। ਕਿਉਂਕਿ ਹੁਣ ਉਸ ਨੂੰ ਸਾਹ ਨਹੀਂ ਚੜ੍ਹਦਾ ਤੇ ਉਹ ਹਲਕਾ-ਫੁਲਕਾ ਮਹਿਸੂਸ ਕਰ ਰਹੀ ਹੈ। ਆਪਣੇ ਭਾਰ ਨੂੰ ਘੱਟ ਕਰਨ ਲਈ ਉਸ ਵੱਲੋਂ ਆਪਣੇ ਖਾਣ-ਪੀਣ ਉਪਰ ਕੰਟਰੋਲ ਕੀਤਾ ਗਿਆ ਹੈ। ਉਨ੍ਹਾਂ ਦੀ ਸਿਹਤ ਦੇ ਬਦਲਾਅ ਦਾ ਰਾਜ ਹੀ ਇੰਟਰਮੀਟੀਟੇਟ ਫਾਸਟਿੰਗ ਹੈ।

ਹੁਣ ਉਹ ਰਾਤ 7 ਵਜੇ ਤੋਂ ਲੈ ਕੇ ਦਿਨ ਦੇ 12 ਵਜੇ ਤੱਕ ਕੁਝ ਵੀ ਨਹੀਂ ਖਾਂਦੀ। 12 ਵਜੇ ਤੋਂ ਬਾਅਦ ਵੀ ਕੁਝ ਖਾਧਾ ਜਾਂਦਾ ਹੈ। ਉਸ ਵੱਲੋਂ ਇੱਕ ਸਾਲ ਦੇ ਵਿੱਚ ਆਪਣੇ ਸਰੀਰ ਨੂੰ ਪੂਰਾ ਸਮਾਂ ਦਿੱਤਾ ਗਿਆ ਹੈ ਜਿਸ ਕਾਰਨ ਉਸ ਵਿੱਚ ਬਦਲਾਵ ਹੋਇਆ ਹੈ। ਉਸ ਨੇ ਕਿਹਾ ਹੈ ਕਿ ਅਗਰ ਤੁਸੀਂ ਆਪਣੇ ਸਰੀਰ ਨੂੰ ਪਿਆਰ ਕਰੋਗੇ ਉਸ ਦਾ ਧਿਆਨ ਰੱਖੋਗੇ ਫਿਰ ਹੀ ਲੋਕ ਤੁਹਾਨੂੰ ਪਿਆਰ ਕਰਨਗੇ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!