Breaking News
Home / ਰਾਜਨੀਤੀ / ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਬਾਰੇ ਆਈ ਵੱਡੀ ਖਬਰ – ਕੀਤਾ ਇਹ ਵੱਡਾ ਖੁਲਾਸਾ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਬਾਰੇ ਆਈ ਵੱਡੀ ਖਬਰ – ਕੀਤਾ ਇਹ ਵੱਡਾ ਖੁਲਾਸਾ

ਆਈ ਤਾਜਾ ਵੱਡੀ ਖਬਰ

ਆਪਣੇ ਗੀਤਾਂ ਨੂੰ ਲੈ ਕੇ ਐਮੀ ਵਿਰਕ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿੰਦੇ ਨੇ । ਚਾਹੇ ਸੁਪਰਹਿੱਟ ਗਾਣਿਆਂ ਨੂੰ ਲੈ ਕੇ ਤੇ ਚਾਹੇ ਉਨ੍ਹਾਂ ਦੇ ਗਾਣਿਆਂ ਦੇ ਕਾਰਨ ਉਨ੍ਹਾਂ ਦੇ ਹੋ ਰਹੇ ਵਿਰੋਧ ਨੂੰ ਲੈ ਕੇ ਹਮੇਸ਼ਾ ਹੀ ਐਮੀ ਵਿਰਕ ਸੁਰਖੀਆਂ ਬਟੋਰਦੇ ਨੇ । ਬੀਤੇ ਦਿਨੀਂ ਕਿਸਾਨੀ ਅੰਦੋਲਨ ਦੇ ਵਿਚ ਵੀ ਐਮੀ ਵਿਰਕ ਨੇ ਖੂਬ ਸੁਰਖੀਆਂ ਬਟੋਰੀਆਂ ਸੀ । ਉਨ੍ਹਾਂ ਦੇ ਵੱਲੋਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਗੀਤ ਵੀ ਗਾਏ ਗਏ ਸੀ । ਸਮੇਂ ਸਮੇਂ ਤੇ ਐਮੀ ਵਿਰਕ ਦੇ ਵੱਲੋਂ ਕਈ ਸੁਪਰ ਡੁਪਰ ਹਿੱਟ ਗਾਣੇ ਦਿੱਤੇ ਗਏ ਨੇ । ਕਈ ਗਾਣਿਆਂ ਦੇ ਵਿਚ ਉਨ੍ਹਾਂ ਦਾ ਬਹੁਤ ਹੀ ਜ਼ਿਆਦਾ ਵਿਰੋਧ ਹੋਇਆ ਹੈ ।

ਕਈ ਦਰਸ਼ਕ ਉਨ੍ਹਾਂ ਤੋਂ ਨਾਰਾਜ਼ ਨੇ ਉਨ੍ਹਾਂ ਦੇ ਗਾਣਿਆਂ ਦੇ ਕਾਰਨ । ਇਸ ਵਿਚਕਾਰ ਹੁਣ ਐਮੀ ਵਿਰਕ ਦੇ ਨਾਲ ਜੁੜੀ ਇਕ ਬਹੁਤ ਹੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ।ਲਗਾਤਾਰ ਹੀ ਐਮੀ ਵਿਰਕ ਦੇ ਗਾਣਿਆਂ ਦਾ ਅਤੇ ਉਨ੍ਹਾਂ ਦਾ ਵਿਰੋਧ ਹੋ ਰਿਹਾ ਹੈ , ਜਿਸ ਦੇ ਚਲਦਿਆਂ ਐਮੀ ਵਿਰਕ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਹਨ । ਜਿਸ ਕਾਰਨ ਹੁਨ ਐਮੀ ਵਿਰਕ ਦੇ ਵੱਲੋਂ ਆਪਣੇ ਹੋ ਰਹੇ ਵਿਰੋਧ ਦੇ ਕਾਰਨ ਲੋਕਾਂ ਤੋਂ ਮਾਫੀ ਮੰਗੀ ਗਈ ਹੈ । ਇਕ ਨਿੱਜੀ ਚੈਨਲ ਦੇ ਉੱਪਰ ਚੱਲ ਰਹੇ ਇੰਟਰਵਿਊ ਦੌਰਾਨ ਐਮੀ ਵਿਰਕ ਜੋ ਕਿ ਰੋਣ ਲੱਗ ਪਏ ਤੇ ਰੋਂਦੇ ਹੋਏ ਉਨ੍ਹਾਂ ਦੇ ਵੱਲੋਂ ਹੱਥ ਜੋੜ ਕੇ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਦੇ ਕੋਲੋਂ ਮਾਫੀ ਮੰਗੀ ਗਈ ਹੈ ।

ਉਨ੍ਹਾਂ ਚਲਦੇ ਇੰਟਰਵਿਊ ਦੇ ਵਿੱਚ ਵਿਰੋਧ ਕਰਨ ਵਾਲੇ ਲੋਕਾਂ ਨੂੰ ਕਿਹਾ ਕਿ ਮੇਰੇ ਨਾਲ ਇੰਜ ਨਾ ਕਰੋ । ਉਨ੍ਹਾਂ ਕਿਹਾ ਮੇਰੀਆਂ ਫ਼ਿਲਮਾਂ ਦਾ ਵਿਰੋਧ ਨਾ ਕਰੋ । ਕਿਉਂਕਿ ਜਦੋਂ ਮੈਂ ਫ਼ਿਲਮਾਂ ਸਾਈਨ ਕੀਤੀਆਂ ਸੀ ਉਦੋਂ ਕਿਸਾਨੀ ਅੰਦੋਲਨ ਸ਼ੁਰੂ ਨਹੀਂ ਹੋਇਆ ਸੀ । ਅਤੇ ਨਾ ਹੀ ਬਾਲੀਵੁੱਡ ਦਾ ਵਿਰੋਧ ਸ਼ੁਰੂ ਹੋਇਆ ਸੀ । ਉਨ੍ਹਾਂ ਅੱਖਾਂ ਵਿੱਚ ਹੰਝੂ ਭਰਦੇ ਹੋਏ ਮੁਆਫ਼ੀ ਮੰਗੀ । ਜ਼ਿਕਰਯੋਗ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਐਮੀ ਵਿਰਕ ਦੇ ਵੱਲੋਂ ਕਿਸਾਨੀ ਅੰਦੋਲਨ ਦਾ ਬਹੁਤ ਹੀ ਜ਼ਿਆਦਾ ਸਮਰਥਨ ਕੀਤਾ ਗਿਆ ਸੀ ।

ਉਨ੍ਹਾਂ ਦੇ ਵੱਲੋਂ ਵੱਖ ਵੱਖ ਥਾਵਾਂ ਤੇ ਲੱਗ ਰਹੇ ਧਰਨਿਆਂ ਦੇ ਵਿੱਚ ਸ਼ਮੂਲੀਅਤ ਵੀ ਕੀਤੀ ਗਈ ਸੀ ਅਤੇ ਕਿਸਾਨਾਂ ਦੇ ਪੱਖ ਵਿੱਚ ਉਨ੍ਹਾਂ ਦੇ ਵੱਲੋਂ ਗੀਤ ਵੀ ਗਾਏ ਗਏ ਸੀ । ਪਰ ਹੁਣ ਐਮੀ ਵਿਰਕ ਦੀ ਨਵੀਂ ਫ਼ਿਲਮ ਦਾ ਵਿਰੋਧ ਹੋ ਰਿਹਾ ਹੈ । ਜਿਸ ਦੇ ਚੱਲਦੇ ਐਮੀ ਵਿਰਕ ਦੇ ਵੱਲੋਂ ਵਿਰੋਧ ਕਰਨ ਵਾਲੇ ਲੋਕਾਂ ਦੇ ਕੋਲੋਂ ਜਿਥੇ ਮਾਫ਼ੀ ਮੰਗੀ ਗਈ । ਉਨ੍ਹਾਂ ਕਿਹਾ ਕਿ ਮੈਂ ਵਿਰੋਧ ਕਰਨ ਵਾਲਿਆਂ ਦਾ ਪੂਰਾ ਸਤਿਕਾਰ ਕਰਦਾ ਹਾਂ ਪਰ ਮੇਰਾ ਕਿਸੇ ਏਜੰਡੇ ਚ ਵਿਰੋਧ ਨਾ ਕੀਤਾ ਜਾਵੇ ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!