Breaking News
Home / ਰਾਜਨੀਤੀ / ਮਸ਼ਹੂਰ ਸਿੱਖ ਲੀਡਰ ਜਗਮੀਤ ਸਿੰਘ ਲਈ ਆ ਰਹੀ ਵੱਡੀ ਖੁਸ਼ਖਬਰੀ – ਖੁਦ ਦਿੱਤੀ ਇਹ ਜਾਣਕਾਰੀ

ਮਸ਼ਹੂਰ ਸਿੱਖ ਲੀਡਰ ਜਗਮੀਤ ਸਿੰਘ ਲਈ ਆ ਰਹੀ ਵੱਡੀ ਖੁਸ਼ਖਬਰੀ – ਖੁਦ ਦਿੱਤੀ ਇਹ ਜਾਣਕਾਰੀ

ਆਈ ਤਾਜਾ ਵੱਡੀ ਖਬਰ 

ਕੋਰੋਨਾ ਦੇ ਚਲਦੇ ਦੇਸ਼ ਦੇ ਲੋਕਾਂ ਨੇ ਜਿਥੇ ਬਹੁਤ ਸਾਰੀਆਂ ਬੁਰੀਆਂ ਖਬਰਾਂ ਨੂੰ ਅਸੀਂ ਸੁਣਦੇ ਆ ਰਹੇ ਹਾਂ l ਕਈ ਫ਼ਿਲਮੀ ਹਸਤੀਆਂ , ,, ਕਈ ਸਿਆਸੀ ਲੀਡਰਾਂ ਦੀਆਂ ਜਾਨਾ ਇਸ ਦੌਰਾਨ ਚਲੀਆਂ ਗਈਆਂ l ਕਈ ਪਰਿਵਾਰ ਇਸ ਕੋਰੋਨਾ ਕਾਲ ਦੌਰਾਨ ਤਬਾਹ ਹੋ ਗਏ l ਇਸੇ ਵਿਚਕਾਰ ਹੁਣ ਇੱਕ ਬੇਹੱਦ ਹੀ ਖੁਸ਼ੀ ਵਾਲੀ ਖਬਰ ਸਾਹਮਣੇ ਆ ਰਹੀ ਹੈ । ਮਸ਼ਹੂਰ ਸਿੱਖ ਲੀਡਰ ਦੇ ਘਰ ਤੋਂ । ਓਹਨਾ ਦੇ ਘਰ ਹੁਣ ਕਿਲਾਰੀਆਂ ਗੂੰਜਨ ਵਾਲੀਆਂ ਹੈ l ਇਸ ਵੱਡੇ NDP ਦੇ ਮਸ਼ਹੂਰ ਸਿੱਖ ਲੀਡਰ ਤੇ ਹੁਣ ਕੁਝ ਵੱਡੀਆਂ ਜਿੰਮੇਵਾਰੀ ਪੈਣ ਵਾਲੀ ਹੈ ।\

ਜਿਸਦੇ ਚਲੱਦੇ ਹੁਣ ਤੋਂ ਹੀ ਓਹਨਾ ਦੇ ਵਲੋਂ ਇਸਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹੈ।ਦੱਸਦਿਆ ਕਿ NDP ਲੀਡਰ ਜਗਮੀਤ ਸਿੰਘ ਪਿਤਾ ਬਣਨ ਵਾਲੇ ਹਨ । ਜਿਸਦੇ ਚਲੱਦੇ ਓਹਨਾ ਦੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਕੈਨੇਡਾ ‘ਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਇਹ ਨੇਤਾ ਹੈ । ਜਿਹਨਾਂ ਦੀ ਪਤਨੀ ਗਰਭਵਤੀ ਹੋ ਚੁੱਕੀ ਹੈ। ਪਾਪਾ ਬਣਨ ਦੀ ਖੁਸ਼ੀ ਓਹਨਾ ਦੇ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਉਟ ‘ਤੇ ਸਾਂਝੀ ਕੀਤੀ ਗਈ ।

ਇਹਨਾਂ ਦੇ ਵਲੋਂ ਆਪਣੇ ਇੰਸਟਾਗ੍ਰਾਮ ਅਕਾਉਂਟ ਦੇ ਉਪਰ ਜਾਣਕਾਰੀ ਸਾਂਝੀ ਕਰਦਿਆਂ ਓਹਨਾ ਇੱਕ ਪੋਸਟ ਦੇ ਵਿੱਚ ਆਪਣੀ ਪਤਨੀ ਗੁਰਕਿਰਨ ਕੌਰ ਸਿੱਧੂ ਅਤੇ ਆਪਣੀ ਤਸਵੀਰ ਸਾਂਝੀ ਕਰਦਿਆਂ ਉਹਨਾਂ ਲਿਖਿਆ ਕਿ ਜਲਦ ਹੀ ਉਨ੍ਹਾਂ ਦੇ ਘਰ ਵਿਚ ਜਲਦ ਹੀ ਕਿਲਾਰੀਆਂ ਗੂੰਜਨ ਵਾਲੀਆਂ ਹੈ। ਜਿਸ ਕਾਰਨ ਉਹਨਾਂ ਅਤੇ ਓਹਨਾ ਦੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ।

ਸੋ ਜਿਸ ਤਰ੍ਹਾਂ ਕੋਰੋਨਾ ਦੇ ਚਲੱਦੇ ਲਗਾਤਾਰ ਮਾੜੀਆਂ ਖਬਰਾਂ ਅਸੀਂ ਸਭ ਸੁਣ ਰਹੇ ਸੀ ਇਸੇ ਵਿਚਕਾਰ ਹੁਣ ਇੱਕ ਵੱਡੀ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ NDP ਲੀਡਰ ਜਗਮੀਤ ਸਿੰਘ ਦੇ ਘਰੋਂ ਕਿ ਉਹਨਾਂ ਦੀ ਪਤਨੀ ਗਰਭਵਤੀ ਹੈ ਅਤੇ ਜਲਦ ਹੀ ਉਹਨਾਂ ਦੇ ਘਰ ਇੱਕ ਬੱਚਾ ਜਨਮ ਲੈਣ ਜਾ ਰਿਹਾ ਹੈ। ਜਿਸਦੀ ਜਾਣਕਾਰੀ ਓਹਨਾ ਦੇ ਵਲੋਂ ਖੁਦ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਚਾਹੁਣ ਅਤੇ ਪਿਆਰ ਕਰਨ ਵਾਲਿਆਂ ਦੇ ਨਾਲ ਸਾਂਝੀ ਕੀਤੀ ਗਈ ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!