Breaking News
Home / ਰਾਜਨੀਤੀ / ਲੱਗ ਗਈਆਂ ਮੌਜਾਂ : ਮੁੰਡਾ ਟਰੱਕ ਚ ਹਵਾ ਭਰਵਾਉਣ ਗਿਆ ਇਸ ਤਰਾਂ ਬਣ ਗਿਆ ਕਰੋੜਪਤੀ – ਸਾਰੇ ਪਾਸੇ ਹੋ ਗਈ ਚਰਚਾ

ਲੱਗ ਗਈਆਂ ਮੌਜਾਂ : ਮੁੰਡਾ ਟਰੱਕ ਚ ਹਵਾ ਭਰਵਾਉਣ ਗਿਆ ਇਸ ਤਰਾਂ ਬਣ ਗਿਆ ਕਰੋੜਪਤੀ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਇਨਸਾਨ ਦੀ ਕਿਸਮਤ ਕਦੋਂ ਬਦਲ ਜਾਵੇ ਇਸ ਬਾਰੇ ਖੁਦ ਇਨਸਾਨ ਨੂੰ ਵੀ ਨਹੀਂ ਪਤਾ ਹੁੰਦਾ। ਪਰ ਜਦੋਂ ਕਿਸਮਤ ਬਦਲਦੀ ਹੈ ਤਾਂ ਉਹ ਤੁਹਾਡੇ ਸੁਪਨਿਆਂ ਨੂੰ ਪੂਰਾ ਕਰ ਜਾਂਦੀ ਹੈ। ਕਹਿੰਦੇ ਨੇ ਰੱਬ ਘਰ ਦੇਰ ਹੈ ਪਰ ਹਨੇਰ ਨਹੀਂ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਕਰੋੜਪਤੀ ਬਣ ਗਿਆ ਹੈ। ਉਸਨੇ ਅਤੇ ਉਸ ਦੇ ਪਰਿਵਾਰ ਨੇ ਜਿਹੜੇ ਸੁਪਨੇ ਵੇਖੇ ਸਨ ਉਹ ਹੁਣ ਪੂਰੇ ਹੋ ਚੁੱਕੇ ਹਨ। ਦਰਅਸਲ ਇਹ ਸਾਰੀ ਖਬਰ ਵਿਦੇਸ਼ੀ ਧਰਤੀ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਵਿਅਕਤੀ ਕਰੋੜਾਂ ਰੁਪਿਆਂ ਦਾ ਮਾਲਕ ਬਣ ਗਿਆ ਕਿਉਂਕਿ ਉਸ ਦੀ ਅਚਾਨਕ ਕਿਸਮਤ ਬਦਲ ਗਈ।

ਵਿਦੇਸ਼ੀ ਧਰਤੀ ਅਮਰੀਕਾ ਤੋਂ ਇਹ ਸਾਰੀ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਵਿਅਕਤੀ ਕਰੋੜਾਂ ਰੁਪਇਆਂ ਦਾ ਮਾਲਕ ਬਣ ਗਿਆ ਹੈ। ਦਰਅਸਲ ਵਿਅਕਤੀ ਆਪਣੇ ਟਰੱਕ ਦੇ ਵਿਚ ਹਵਾ ਭਰਵਾਉਣ ਦੇ ਲਈ ਜਾਂਦਾ ਹੈ,ਜਿੱਥੇ ਉਸ ਨੂੰ ਖੁੱਲ੍ਹੇ ਪੈਸਿਆਂ ਦੀ ਜਰੂਰਤ ਪੈਂਦੀ ਹੈ। ਇਸੇ ਦੌਰਾਨ ਉਹ ਸਖ਼ਸ ਇਕ ਕਲਰਕ ਦੇ ਕੋਲੋਂ ਪੈਸੇ ਖੁੱਲ੍ਹੇ ਕਰਵਾਉਣ ਲਈ ਜਾਂਦਾ ਹੈ। ਕਲਰਕ ਉਸਨੂੰ ਲਾਟਰੀ ਦੀ ਟਿਕਟ ਖਰੀਦਣ ਲਈ ਕਹਿੰਦਾ ਹੈ। ਕਲਰਕ ਦੇ ਵਲੋਂ ਉਸ ਵਿਅਕਤੀ ਨੂੰ ਗਲਤੀ ਦੇ ਨਾਲ 20 ਡਾਲਰ ਦੀ ਲਾਟਰੀ ਟਿਕਟ ਦੇ ਦਿੱਤੀ ਜਾਂਦੀ ਹੈ ਜਦਕਿ ਕਲਰਕ ਨੇ ਉਸ ਨੂੰ 10 ਡਾਲਰ ਦੀ ਟਿਕਟ ਲੈਣ ਲਈ ਕਹਿ ਰਿਹਾ ਸੀ।

ਵਿਅਕਤੀ ਆਪਣੀ ਪਤਨੀ ਦੇ ਨਾਲ ਟਰੱਕ ਵਿਚ ਹਵਾ ਭਰਵਾਉਣ ਲਈ ਗਿਆ ਸੀ। ਜਿੱਥੇ ਉਹ ਇਕ ਲਾਟਰੀ ਖਰੀਦ ਲੈਂਦਾ ਹੈ ਅਤੇ ਫਿਰ 15 ਕਰੋੜ ਦਾ ਮਾਲਿਕ ਬਣ ਜਾਂਦਾ ਹੈ। ਜ਼ਿਕਰਯੋਗ ਹੈ ਕਿ ਜਦ ਕਲਰਕ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਵਲੋਂ ਦੂਸਰੀ ਲਾਟਰੀ ਟਿਕਟ ਦੇ ਦਿੱਤੀ ਗਈ ਹੈ ਤਾਂ ਉਹ ਉਸ ਨੂੰ ਬਦਲਣ ਲਈ ਵੀ ਕਹਿੰਦਾ ਹੈ। ਪਰ ਉਸ ਵਿਅਕਤੀ ਦੇ ਵਲੋਂ ਉਹ ਲਾਟਰੀ ਟਿਕਟ ਵਾਪਸ ਨਹੀਂ ਕੀਤੀ ਜਾਂਦੀ। ਕਰੋੜਾਂ ਦੇ ਮਾਲਕ ਬਣੇ ਵਿਅਕਤੀ ਦੇ ਵਲੋਂ ਖ਼ੁਦ ਸਾਰੀ ਜਾਣਕਾਰੀ ਮੀਡੀਆ ਨੂੰ ਦਿੱਤੀ ਜਾਂਦੀ ਹੈ ਕਿ ਕਿਵੇਂ ਉਹ ਕਰੋੜਾਂ ਦਾ ਮਾਲਕ ਬਣ ਗਿਆ ਹੈ।

ਆਖ਼ਿਰਕਾਰ ਜਦੋਂ ਲਾਟਰੀ ਦਾ ਨਤੀਜਾ ਨਿਕਲਦਾ ਹੈ ਤਾਂ ਫਿਰ ਉਸ ਵਿਅਕਤੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਲਾਟਰੀ ਜਿੱਤਣ ਤੋਂ ਬਾਅਦ ਉਹ ਵਿਅਕਤੀ 15 ਕਰੋੜ ਰੁਪਏ ਦਾ ਮਾਲਕ ਬਣ ਚੁੱਕਾ ਹੈ। ਜ਼ਿਕਰਯੋਗ ਹੈ ਕਿ ਉਸ ਵਿਅਕਤੀ ਦਾ ਅਤੇ ਉਸ ਦੇ ਪਰਿਵਾਰ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਇਕ ਵਧੀਆ ਜਿਹਾ ਘਰ ਹੋਵੇ ਜੋ 15 ਕਰੋੜ ਰੁਪਏ ਦੀ ਲਾਟਰੀ ਜਿੱਤਣ ਤੋਂ ਬਾਅਦ ਹੁਣ ਪੂਰਾ ਹੋ ਚੁੱਕਾ ਹੈ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!