Breaking News
Home / ਰਾਜਨੀਤੀ / ਵਾਪਰਿਆ ਕਹਿਰ ਇਥੇ ਲੱਗੀ ਭਿਆਨਕ ਅੱਗ ਦਰਜਨਾਂ ਜਿਉਂਦੇ ਸੜੇ – ਛਾਈ ਸੋਗ ਦੀ ਲਹਿਰ

ਵਾਪਰਿਆ ਕਹਿਰ ਇਥੇ ਲੱਗੀ ਭਿਆਨਕ ਅੱਗ ਦਰਜਨਾਂ ਜਿਉਂਦੇ ਸੜੇ – ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ

ਹਾਦਸਾ ਸ਼ਬਦ ਬੇਸ਼ੱਕ ਛੋਟਾ ਜਿਹਾ ਹੈ ਪਰ ਜੇਕਰ ਵਾਪਰ ਜਾਵੇ ਤਾਂ ਘਰਾਂ ਦੇ ਘਰ ਤਾਂ ਤਬਾਹ ਕਰਦਾ ਹੀ ਹੈ । .ਨਾਲ ਹੀ ਕਈ ਵਾਰ ਬੰਦੇ ਦੀ ਜ਼ਿੰਦਗੀ ਤੱਕ ਮੁਕਾ ਦੇਂਦਾ ਹੈ । ਕਈ ਵਾਰ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਨੇ । ਜਿਹਨਾਂ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ । ਹਾਦਸਾ ਜਦੋਂ ਜ਼ਿੰਦਗੀ ਦੇ ਵਿੱਚ ਵਾਪਰਦਾ ਹੈ ਤੇ ਜ਼ਿੰਦਗੀ ਦੇ ਵਿੱਚ ਉਥਲ ਪੁਥਲ ਮਚ ਜਾਂਦੀ ਹੈ । ਕਈ ਹਾਦਸੇ ਤਾਂ ਮਨੁੱਖ ਦੀ ਅਣਗਹਿਲੀ ਅਤੇ ਲਾਪ੍ਰਵਾਹੀ ਦੇ ਕਾਰਨ ਵਾਪਰਦੇ ਨੇ । ਪਰ ਕੁਝ ਹਾਦਸੇ ਅਜਿਹੇ ਹੁੰਦੇ ਨੇ, ਜਿਨ੍ਹਾਂ ਦੇ ਬਾਰੇ ਸੋਚ ਕੇ ਹੀ ਡਰ ਲੱਗਦਾ ਏ । ਅਜਿਹਾ ਹੀ ਇਕ ਹਾਦਸਾ ਵਾਪਰਿਆ ਹੈ ਪਾਕਿਸਤਾਨ ਦੇ ਵਿੱਚ । ਜਿਸ ਦੇ ਚੱਲਦੇ ਉਥੇ ਲਾਸ਼ਾਂ ਦਾ ਢੇਰ ਲੱਗ ਗਿ‍ਆ ।

ਦਰਅਸਲ ਪਾਕਿਸਤਾਨ ਚ ਕਰਾਚੀ ਤੇ ਮਿਹਰਬਾਨ ਸ਼ਹਿਰ ਚ ਸਥਿਤ ਇਕ ਫੈਕਟਰੀ ਚ ਭਿਆਨਕ ਅੱਗ ਲੱਗੀ । ਜਦੋਂ ਲੋਕਾਂ ਨੂੰ ਅੱਗ ਲੱਗਣ ਸਬੰਧੀ ਪਤਾ ਲੱਗਿਆ ਤੇ ਉਨ੍ਹਾਂ ਦੇ ਵੱਲੋਂ ਦਮਕਲ ਵਿਭਾਗ ਦੀਆਂ ਟੀਮਾਂ ਨੂੰ ਜਾਣਕਾਰੀ ਦਿੱਤੀ ਗਈ । ਜਿਨ੍ਹਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀਅਾਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ । ਜ਼ਿਕਰਯੋਗ ਹੈ ਕਿ ਅੱਗ ਲੱਗਣ ਦੇ ਕਾਰਨ ਘੱਟੋ ਘੱਟ ਚੌਦਾਂ ਦੀ ਗਿਣਤੀ ਦੇ ਵਿਚ ਮਜ਼ਦੂਰ ਜ਼ਿੰਦਾ ਸੜ ਗਏ । ਲੋਕਾਂ ਦੇ ਵਿਚ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।

ਉੱਥੇ ਹੀ ਪਾਕਿਸਤਾਨ ਦੇ ਮੀਡੀਆ ਦੇ ਜ਼ਰੀਏ ਆ ਰਹੀਆ ਖ਼ਬਰਾਂ ਤੋਂ ਪਤਾ ਚੱਲਿਆ ਹੈ ਕਿ ਹੁਣ ਤੱਕ ਫੈਕਟਰੀ ਦੇ ਵਿੱਚੋਂ ਚੌਦਾਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਨੇ ਤੇ ਫੈਕਟਰੀ ਦੇ ਅੰਦਰ ਪੱਚੀ ਹੋਰ ਲੋਕ ਫਸੇ ਹੋਣ ਅਤੇ ਉਨ੍ਹਾਂ ਦੇ ਮਰੇ ਹੋਣ ਦੇ ਖ਼ਦਸ਼ੇ ਜਤਾਏ ਜਾ ਰਹੇ ਨੇ । ਜਿਸਦੇ ਵਿਚ ਅੱਗ ਲੱਗੀ ਇਹ ਕੈਮੀਕਲ ਦੀ ਫੈਕਟਰੀ ਸੀ ।

ਅੱਗ ਇੰਨੀ ਜ਼ਿਆਦਾ ਭਿ-ਆ-ਨ-ਕ ਸੀ ਕਿ ਮਿੰਟਾਂ ਦੇ ਵਿੱਚ ਹੀ ਅੱਗ ਦੀਆਂ ਲਟਾਂ ਨੇ ਪੂਰੀ ਫੈਕਟਰੀ ਨੂੰ ਸਾੜ ਕੇ ਸੁਆਹ ਕਰ ਦਿੱਤਾ । ਕਈ ਮਜ਼ਦੂਰਾਂ ਦੀ ਇਸ ਦੌਰਾਨ ਜਾਨ ਚਲੀ ਗਈ । ਫਿਲਹਾਲ ਪੁਲੀਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਣਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਅੱਗ ਕਿਨ੍ਹਾਂ ਕਾਰਨਾਂ ਦੇ ਕਾਰਨ ਲੱਗੀ ਹੈ ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!