Breaking News
Home / ਰਾਜਨੀਤੀ / ਵਾਪਰਿਆ ਕਹਿਰ ਇਸ ਤਰਾਂ ਕਰੰਟ ਲਗਣ ਨਾਲ 3 ਬੱਚਿਆਂ ਸਮੇਤ ਏਨੀਆਂ ਹੋਈਆਂ ਮੌਤਾਂ, ਛਾਈ ਸੋਗ ਦੀ ਲਹਿਰ

ਵਾਪਰਿਆ ਕਹਿਰ ਇਸ ਤਰਾਂ ਕਰੰਟ ਲਗਣ ਨਾਲ 3 ਬੱਚਿਆਂ ਸਮੇਤ ਏਨੀਆਂ ਹੋਈਆਂ ਮੌਤਾਂ, ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ

ਦੇਸ਼ ਦੇ ਵਿੱਚ ਲਗਾਤਾਰ ਹੀ ਕ੍ਰਾਈਮ ਦੇ ਨਾਲ ਸਬੰਧਤ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ । ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਦੋਸ਼ੀਆਂ ਦੇ ਵੱਲੋਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਪਰ ਦੂਜੇ ਪਾਸੇ ਕੁਝ ਅਜਿਹੇ ਵੀ ਹਾਦਸੇ ਵਾਪਰਦੇ ਹਨ ,ਜਿਸ ਦੇ ਚਲਦੇ ਕਈ ਲੋਕਾਂ ਦੀਆਂ ਮੌਤਾਂ ਹੋ ਜਾਂਦੀਆਂ ਨੇ । ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਇਹ ਹਾਦਸੇ ਵਾਪਰਦੇ ਹਨ । ਅਜਿਹਾ ਹੀ ਇਕ ਹਾਦਸਾ ਵਾਪਰਿਆ ਹੈ ਗਾਜ਼ੀਆਬਾਦ ਦੇ ਵਿੱਚ । ਜਿੱਥੇ ਹਾਦਸੇ ਨੇ ਇੰਨਾ ਜ਼ਿਆਦਾ ਭਿਆਨਕ ਰੂਪ ਧਾਰ ਲਿਆ ਕਿ ਇਸ ਦੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ।

ਦਰਅਸਲ ਗਾਜ਼ੀਆਬਾਦ ਵਿੱਚ ਬਿਜਲੀ ਦੀਆਂ ਤਾਰਾਂ ਨੇ ਅਜਿਹਾ ਤਾਂਡਵ ਮਚਾਇਆ ਜਿਸ ਤੇ ਚੱਲਦੇ ਲਾਸ਼ਾਂ ਦਾ ਢੇਰ ਲੱਗ ਗਿਆ । ਬਿਜਲੀ ਦਾ ਝਟਕਾ ਲੱਗਣ ਦੇ ਕਾਰਨ ਪੰਜ ਲੋਕ ਇਸ ਸੰਸਾਰ ਨੂੰ ਸਦਾ – ਸਦਾ ਲਈ ਅਲਵਿਦਾ ਆਖ ਗਏ । ਜ਼ਿਕਰਯੋਗ ਹੈ ਕਿ ਇਨ੍ਹਾਂ ਪੰਜ ਲੋਕਾਂ ਦੇ ਵਿੱਚ ਤਿੰਨ ਬੱਚੇ ਵੀ ਸ਼ਾਮਲ ਸਨ । ਜਿਨ੍ਹਾਂ ਦੀ ਵੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਚੁੱਕੀ ਹੈ । ਇਨ੍ਹਾਂ ਵਿੱਚ ਇਕ ਔਰਤ ਸ਼ਾਮਲ ਸੀ। ਅਜਿਹੇ ਮੌਤ ਦੇ ਤਾਂਡਵ ਕਾਰਨ ਇਲਾਕੇ ਅਤੇ ਇਹਦਾ ਲੋਕਾਂ ਦੇ ਪਰਿਵਾਰਾਂ ਦੇ ਵਿੱਚ ਸੋਗ ਦੀ ਲਹਿਰ ਹੈ ।

ਇਹਨਾਂ ਦੇ ਵਿੱਚ 5 ਜਣਿਆਂ ਦੇ ਵਿਚੋਂ ਦੋ ਜਣੇ ਇਕ ਪਰਿਵਾਰ ਨਾਲ ਸਬੰਧਿਤ ਹਨ।ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ । ਉੱਥੇ ਹੀ ਪੁਲੀਸ ਦੇ ਵੱਲੋਂ ਹੁਣ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾਉਣ ਲਈ ਗਾਜ਼ੀਆਬਾਦ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ । ਪੁਲੀਸ ਦੇ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

ਮੰਦਭਾਗੀ ਤੇ ਦੁਖਦਾਈ ਹੈ ਇਹ ਖ਼ਬਰ ਹੈ ਕਿ ਕਰੰਟ ਲੱਗਣ ਦੇ ਕਾਰਨ ਇਕੱਠੇ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ , ਜਿਨ੍ਹਾਂ ਦੇ ਵਿੱਚ ਤਿੰਨ ਬੱਚੇ ਅਤੇ ਇਕ ਔਰਤ ਵੀ ਸ਼ਾਮਲ ਹੈ । ਉੱਥੇ ਹੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਹ ਇਕ ਖੰਭੇ ਨਾਲ ਸੰਪਰਕ ਵਿੱਚ ਆਉਣ ਦੇ ਕਾਰਨ ਇਹ ਮੌਤਾਂ ਦਾ ਤਾਂਡਵ ਮਚਿਆ ਹੈ । ਦਰਅਸਲ ਇੱਕ ਦੁਕਾਨ ਦੇ ਨੇੜੇ ਖੰਭੇ ਦੇ ਵਿੱਚ ਬਿਜਲੀ ਦਾ ਕਰੰਟ ਆ ਗਿਆ ਸੀ ਜਿਸ ਕਾਰਨ ਇਕੱਠੇ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!