Breaking News
Home / ਰਾਜਨੀਤੀ / ਸੱਪ ਨੂੰ ਰੱਖੜੀ ਬੰਨ ਰਹੀ ਸੀ ਭੈਣ ,ਨਾਗਿਨ ਨੇ ਦਿੱਤੀ ਓਸੇ ਸਮੇਂ ਭਰਾ ਨੂੰ ਮੌਤ – ਵੀਡੀਓ ਹੋ ਗਈ ਵਾਇਰਲ

ਸੱਪ ਨੂੰ ਰੱਖੜੀ ਬੰਨ ਰਹੀ ਸੀ ਭੈਣ ,ਨਾਗਿਨ ਨੇ ਦਿੱਤੀ ਓਸੇ ਸਮੇਂ ਭਰਾ ਨੂੰ ਮੌਤ – ਵੀਡੀਓ ਹੋ ਗਈ ਵਾਇਰਲ

ਆਈ ਤਾਜਾ ਵੱਡੀ ਖਬਰ

ਸਾਹਮਣੇ ਆਉਣ ਵਾਲੇ ਬਹੁਤ ਸਾਰੇ ਹਾਦਸਿਆਂ ਵਿੱਚ ਜਿੱਥੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਉਥੇ ਵੀ ਅਜਿਹੀਆਂ ਘਟਨਾਵਾਂ ਸੁਣ ਕੇ ਲੋਕਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ। ਜਿਥੇ ਬਹੁਤ ਸਾਰੇ ਲੋਕਾਂ ਦੀ ਮੌਤ ਅੱਜ-ਕੱਲ ਵੱਖ-ਵੱਖ ਸੜਕ ਹਾਦਸਿਆਂ ਵਿੱਚ ਹੁੰਦੀ ਹੈ ਉਥੇ ਹੀ ਹੋਰ ਵੀ ਬਹੁਤ ਸਾਰੀਆਂ ਵਾਪਰਨ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਦੇਸ਼ ਵਿੱਚ ਜਿੱਥੇ ਪਹਿਲਾਂ ਹੀ ਕਰੋਨਾ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁਕੀ ਹੈ ਤੇ ਅਗਲੀ ਲਹਿਰ ਨੂੰ ਰੋਕਣ ਲਈ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਉੱਥੇ ਹੀ ਕੁੱਝ ਲੋਕਾਂ ਵੱਲੋਂ ਕੁਝ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਜਿਸ ਕਾਰਨ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ।

ਹੁਣ ਸੱਪ ਨੂੰ ਰੱਖੜੀ ਬਨ ਰਹੀ ਸੀ ਭੈਣ , ਉਸ ਵਕਤ ਹੀ ਨਾਗਿਨ ਵੱਲੋਂ ਉਸ ਦੇ ਭਰਾ ਨੂੰ ਮੌਤ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਾਹਮਣੇ ਆਇਆ ਹੈ ਸਾਰਨ ਜਿਲੇ ਤੋਂ, ਜਿੱਥੇ ਇਕ ਪਿੰਡ ਵਿਚ ਇੱਕ ਪਰਿਵਾਰ ਵੱਲੋਂ ਪਾਲਿਆ ਜਾਣ ਵਾਲਾ ਸੱਪਾਂ ਦਾ ਜੋੜਾ ਉਹਨਾਂ ਦੇ ਹੀ ਪਰਿਵਾਰਕ ਮੈਂਬਰਾਂ ਲਈ ਖਤਰਾ ਬਣ ਗਿਆ। ਪਰਿਵਾਰ ਨੂੰ ਜਿੱਥੇ ਸੱਪ ਰੱਖਣ ਦਾ ਸ਼ੌਂਕ ਸੀ ਉਥੇ ਹੀ ਰੱਖੜੀ ਦੇ ਦਿਨ ਭੈਣ ਭਰਾ ਵੱਲੋਂ ਰੱਖੜੀ ਬੰਨ੍ਹਣ ਤੋਂ ਬਾਅਦ ਭੈਣ ਸਲੋਚਨਾ ਵੱਲੋਂ ਨਾਗ ਨੂੰ ਵੀ ਰੱਖੜੀ ਬੰਨਣ ਦੀ ਗੱਲ ਕੀਤੀ ਗਈ।

ਜਿਸ ਦੇ ਬਾਦ ਭਰਾ ਵੱਲੋਂ ਸੱਪ ਨੂੰ ਫੜ੍ਹਿਆ ਗਿਆ ਅਤੇ ਭੈਣ ਰੱਖੜੀ ਬੰਨ੍ਹ ਰਹੀ ਸੀ। ਇਸ ਦੌਰਾਨ ਇੱਕ ਸੱਪ ਨੇ ਉਸ ਦੇ ਭਰਾ ਦੇ ਪੈਰ ਉਪਰ ਡੰਗ ਮਾਰ ਦਿੱਤਾ। ਜਿਸ ਤੋਂ ਬਾਅਦ ਭਰਾ ਦੀ ਹਾਲਤ ਗੰਭੀਰ ਹੋ ਗਈ। ਜਿਸ ਕਾਰਨ ਉਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਸਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ 24 ਸਾਲਾ ਨੌਜਵਾਨ ਨੂੰ ਸਾਹ ਲੈਣ ਵਿੱਚ ਭਾਰੀ ਦਿੱਕਤ ਆਉਣੀ ਸ਼ੁਰੂ ਹੋ ਗਈ ਅਤੇ ਜ਼ਹਿਰ ਉਸ ਦੇ ਸਰੀਰ ਵਿਚ ਪੂਰੀ ਤਰ੍ਹਾਂ ਫੈਲ ਚੁੱਕਾ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਦੱਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਿੱਚ ਤਿੰਨ ਛੋਟੀਆਂ ਭੈਣਾਂ ਹਨ ਅਤੇ ਉਸ ਦੇ ਪਿਤਾ ਦਾ ਦੋ ਸਾਲ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ। ਨੌਜਵਾਨ ਦੀ ਮੌਤ ਨਾਲ ਜਿਥੇ ਪਰਿਵਾਰ ਵਿਚ ਉਸਦੀ ਮਾਂ ਅਤੇ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਉੱਥੇ ਹੀ ਉਨ੍ਹਾਂ ਵੱਲੋਂ ਪਾਲੇ ਗਏ ਇਨ੍ਹਾਂ ਸੱਪਾਂ ਨੂੰ ਛੱਡ ਦਿੱਤਾ ਗਿਆ ਹੈ ਅਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਮਾਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!