Breaking News
Home / ਰਾਜਨੀਤੀ / ਹੁਣੇ ਹੁਣੇ ਬੋਲੀਵੁਡ ਚ ਪਿਆ ਮਾਤਮ ਚੋਟੀ ਦੇ ਮਸ਼ਹੂਰ ਅਦਾਕਾਰ ਸਿਧਾਰਥ ਸ਼ੁਕਲਾ ਦੀ ਇਸ ਕਾਰਨ ਹੋਈ ਮੌਤ

ਹੁਣੇ ਹੁਣੇ ਬੋਲੀਵੁਡ ਚ ਪਿਆ ਮਾਤਮ ਚੋਟੀ ਦੇ ਮਸ਼ਹੂਰ ਅਦਾਕਾਰ ਸਿਧਾਰਥ ਸ਼ੁਕਲਾ ਦੀ ਇਸ ਕਾਰਨ ਹੋਈ ਮੌਤ

ਆਈ ਤਾਜ਼ਾ ਵੱਡੀ ਖਬਰ

ਜਿੱਥੇ ਕੋਰੋਨਾ ਦੀ ਦੂਜੀ ਲਹਿਰ ਬਹੁਤ ਸਾਰੇ ਹਸਤੀਆਂ ਦੇ ਉੱਪਰ ਭਾਰੀ ਰਹੀ ਹੈ । ਬਹੁਤ ਸਾਰੇ ਹਸਤੀਆਂ ਦੀਆਂ ਜਾਨਾਂ ਲੈ ਲਈਆਂ ਨੇ ਕੋਰੋਨਾ ਦੀ ਦੂਜੀ ਲਹਿਰ ਨੇ। ਜਿੱਥੇ ਆਮ ਲੋਕਾਂ ਦੇ ਉੱਪਰ ਕੋਰੂਨਾ ਦੀ ਦੂਜੀ ਲਹਿਰ ਦਾ ਬਹੁਤ ਸਾਦਾ ਪ੍ਰਭਾਵ ਰਿਹਾ ਉੱਥੇ ਹੀ ਕਈ ਫ਼ਿਲਮੀ ਹਸਤੀਆਂ ਵੀ ਇਸ ਦੇ ਨਾਲ ਪ੍ਰਭਾਵਿਤ ਹੋਈਆਂ ।

ਇਸੇ ਵਿਚਕਾਰ ਹੁਣ ਇੱਕ ਬਹੁਤ ਹੀ ਮੰਦਭਾਗੀ ਤੇ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਕਲਰਸ ਦੇ ਪ੍ਰਸਿੱਧ ਸ਼ੋਅ ਬਿੱਗ ਬਾਸ ਦੇ ਨਾਲ ਜੁੜੀ ਹੋਈ । ਜਿੱਥੇ ਬਿੱਗ ਬੌਸ ਤੇਰਾਂ ਦੇ ਵਿਚ ਭਾਗ ਲੈਣ ਵਾਲੇ ਇਕ ਪ੍ਰਸਿੱਧ ਤੇ ਮਸ਼ਹੂਰ ਕਲਾਕਾਰ ਦੀ ਮੌਤ ਹੋ ਚੁੱਕੀ ਹੈ ।ਬਿੱਗ ਬੌਸ ਤੇਰਾਂ ਦੇ ਵਿਜੇਤਾ ਸਿਧਾਰਥ ਸ਼ੁਕਲਾ ਦਾ ਦੇਹਾਂਤ ਹੋ ਚੁੱਕਿਆ ਹੈ ।

ਦਿਲ ਦਾ ਦੌ-ਰਾ ਪੈਣ ਦੇ ਕਾਰਨ ਸਿਧਾਰਥ ਸ਼ੁਕਲਾ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅੱਜ ਅਲਵਿਦਾ ਆਖ ਕੇ ਨੇ । ਚਾਲੀ ਸਾਲਾਂ ਦੀ ਉਮਰ ਦੇ ਵਿਚ ਸਿਧਾਰਥ ਸ਼ੁਕਲਾ ਦਾ ਦੀ ਮੌਤ ਹੋ ਗਈ ਹੈ । ਜਿਸ ਦੇ ਚੱਲਦੇ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੇ ਵਿੱਚ ਸੋਗ ਦੀ ਲਹਿਰ ਹੈ । ਜ਼ਿਕਰਯੋਗ ਹੈ ਕਿ ਸਿਧਾਰਥ ਸ਼ੁਕਲਾ ਨੇ ਕਲਰਜ਼ ਤੇ ਪ੍ਰਸਿੱਧ ਟੀ .ਵੀ ਸ਼ੋਅ ਬਾਲਿਕਾ ਵਧੂ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ ਤੇ ਬਿੱਗ ਬੌਸ ਤੇਰਾਂ ਦੇ ਵਿਚ ਵਿਜੇਤਾ ਰਹੇ ਸਨ ।

ਬਿੱਗ ਬੌਸ ਤੇਰਾਂ ਦੇ ਵਿਚ ਉਨ੍ਹਾਂ ਦੀ ਜੋੜੀ ਸ਼ਹਿਨਾਜ਼ ਦੇ ਨਾਲ ਬਹੁਤ ਹੀ ਜ਼ਿਆਦਾ ਪਸੰਦ ਕੀਤੀ ਗਈ ਸੀ । ਬਿੱਗ ਬੌਸ ਤੇਰਾਂ ਦੇ ਵਿਚ ਉਨ੍ਹਾਂ ਦੇ ਫੈਨਜ਼ ਤੇ ਵੱਲੋਂ ਸ਼ਹਿਨਾਜ਼ ਅਤੇ ਸਿਧਾਰਥ ਸ਼ੁਕਲਾ ਦੇ ਨਾਮ ਨੂੰ ਜੋਡ਼ ਕੇ “ਸਿੱਧਨਾਜ” ਨਾਮ ਇਸ ਜੋੜੀ ਨੂੰ ਦਿੱਤਾ ਗਿਆ ਸੀ । ਇਸ ਸ਼ੋਅ ਦੇ ਜ਼ਰੀਏ ਉਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ਤੇ ਕਾਫ਼ੀ ਰਾਜ ਕੀਤਾ ਸੀ । ਪਰ ਅੱਜ ਸਵੇਰੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ , ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਹਸਪਤਾਲ ਦੇ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ । ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਫੈਨਸ ਦੇ ਵਿਚ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਸੋਗ ਹੈ । ਉਨ੍ਹਾਂ ਦੇ ਫੈਨਸ ਦੇ ਵੱਲੋਂ ਤੇ ਕਈ ਵੱਡੀਆਂ ਹਸਤੀਆਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟਾਂ ਸਾਂਝੀਆਂ ਕਰ ਕੇ ਉਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!