Breaking News
Home / ਵਾਇਰਲ / ਇਸ ਪਿੰਡ ਦੇ ਲੋਕ ਸਿਰਫ਼ 20 ਰੁਪਏ ‘ਚ ਵੇਚ ਦਿੰਦੇ ਹਨ ਆਪਣੀ ਧੀ ਤੇ ਨੂੰਹ …!

ਇਸ ਪਿੰਡ ਦੇ ਲੋਕ ਸਿਰਫ਼ 20 ਰੁਪਏ ‘ਚ ਵੇਚ ਦਿੰਦੇ ਹਨ ਆਪਣੀ ਧੀ ਤੇ ਨੂੰਹ …!

ਮੱਧ ਪ੍ਰਦੇਸ਼ : ਕੁੜੀਆਂ ਨੂੰ ਵੇਚਣਾ ਦਾ ਧੰਦਾ ਕਾਫ਼ੀ ਪੁਰਾਣਾ ਹੈ। ਕਈ ਥਾਵਾਂ ‘ਤੇ ਅਜਿਹਾ ਵੀ ਦੇਖਣ ਨੂੰ ਮਿਲਿਆ ਹੈ ਕਿ ਲੋਕ ਧੋੜੇ ਜਿਹੇ ਪੈਸਿਆਂ ਪਿੱਛੇ ਆਪਣੀ ਧੀਆਂ ਅਤੇ ਨੂੰਹਾਂ ਤੱਕ ਨੂੰ ਵੇਚ ਦਿੰਦੇ ਹਨ। ਸਾਡੇ ਦੇਸ਼ ‘ਚ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਅਜਿਹਾ ਧੰਦਾ ਅੱਜ ਵੀ ਚਲਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਸੂਬੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਬਾਰੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ।

ਦੱਸ ਦੇਈਏ ਕਿ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ‘ਚ ਸਦੀਆਂ ਤੋਂ ਅਜੇਹੀ ਪ੍ਰਥਾ ਚੱਲਦੀ ਆ ਰਹੀ ਹੈ। ਇੱਥੇ ਕੁੜੀਆਂ ਨੂੰ ਸਿਰਫ਼ 20 ਰੁਪਏ ‘ਚ ਲੋਕਾਂ ਨੂੰ ਵੇਚਿਆ ਜਾਂਦਾ ਹੈ। ਅਜੋਕੇ ਸਮੇਂ ‘ਚ ਵੀ ਇਹ ਪ੍ਰਥਾ ਨਿਭਾਈ ਜਾਂਦੀ ਹੈ । ਇਸ ਪ੍ਰਥਾ ‘ਚ ਵਿਕਣ ਵਾਲੀਆਂ ਔਰਤਾਂ ਅਤੇ ਕੁੜੀਆਂ ਨੂੰ 20 ਰੁਪਏ ਦੇ ਕਾਂਟਰੈਕਟ ‘ਚ ਵੇਚਿਆ ਜਾਂਦਾ ਹੈ।

ਇਸ ਪ੍ਰਥਾ ਦੇ ਤਹਿਤ ਜਿਸ ਕੁੜੀ ਦੀ ਕੀਮਤ ਜਿੰਨੀ ਜ਼ਿਆਦਾ ਹੋਵੇਗੀ ਉਸ ਕੁੜੀ ਨਾਲ ਰਿਸ਼ਤਾ ਵੀ ਵਧੀਆ ਚੱਲੇਗਾ । ਇੰਨਾ ਹੀ ਨਹੀਂ ਕਾਂਟਰੈਕਟ ਖ਼ਤਮ ਹੋਣ ‘ਤੇ ਮਹਿਲਾਂ ਦਾ ਦੂਜੇ ਪੁਰਸ਼ਾਂ ਨਾਲ ਸੌਦਾ ਕੀਤਾ ਜਾਂਦਾ ਹੈ । ਪਿੰਡ ‘ਚ ਰਹਿਣ ਵਾਲੀ ਇੱਕ ਮਹਿਲਾਂ ਦਾ ਕਹਿਣਾ ਹੈ ਕਿ ਇਸ ਪ੍ਰਥਾ ਨੂੰ ਜਲਦ ਤੋਂ ਜਲਦ ਖ਼ਤਮ ਕੀਤਾ ਜਾਵੇ ।

About admin

Check Also

ਵੱਡੀ ਖੁਸ਼ਖਬਰੀ: ਹੁਣ ਤਪਦੀ ਗਰਮੀ ਦੇ ਵਿਚ ਰੱਜ ਕੇ ਚਲਾਓ AC ਤੇ 1 ਰੁਪਇਆ ਵੀ ਨਹੀਂ ਦੇਣਾ ਪਵੇਗਾ ਬਿਜਲੀ ਦਾ ਬਿੱਲ,ਦੇਖੋ ਪੂਰੀ ਖਬਰ

ਗਰਮੀਆਂ ਵਿੱਚ ਹਰ ਕੋਈ AC ਭਾਲਦਾ ਹੈ ਪਰ ਇਸ ਨਾਲ ਬਿਜਲੀ ਦਾ ਬਿੱਲ ਚਿੰਤਾ ਵਿੱਚ …

error: Content is protected !!