Breaking News
Home / ਵਾਇਰਲ / ਸ਼ਰੇਆਮ ਕੀਤੀ ਆਹ ਕਰਤੂਤ ਨਨਾਣ-ਭਾਬੀ ਨੇ , ਹੋਈ ਸਾਰਿਆਂ ਚ ਥੂ ਥੂ ਦੇਖੋ ਤਾਜਾ ਖਬਰ ਪੰਜਾਬ ਤੋਂ

ਸ਼ਰੇਆਮ ਕੀਤੀ ਆਹ ਕਰਤੂਤ ਨਨਾਣ-ਭਾਬੀ ਨੇ , ਹੋਈ ਸਾਰਿਆਂ ਚ ਥੂ ਥੂ ਦੇਖੋ ਤਾਜਾ ਖਬਰ ਪੰਜਾਬ ਤੋਂ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੁਰਸ਼ਾਂ ਨੂੰ ਕਿਸੇ ਗੱਲ ‘ਤੇ ਅਕਸਰ ਭਿੜਦੇ ਤਾਂ ਆਮ ਹੀ ਦੇਖਿਆ ਜਾਂਦਾ ਹੈ ਪਰ ਇਸ ਵਾਰ ਘਰੇਲੂ ਵਿਵਾਦ ‘ਚ ਪਤੀ-ਪਤਨੀ ਵਿਚਕਾਰ ਰਾਜ਼ੀਨਾਮੇ ਦੌਰਾਨ ਠਾਣੇ ‘ਚ ਹੀ ‘ਚ ਭਾਬੀ ਤੇ ਨਨਾਣ ਭੀੜ ਗਈਆਂ। ਇਹ ਹੀ ਨਹੀਂ ਗੱਲ ਹੱਥੋਪਾਈ ਅਤੇ ਗਾਲੀ-ਗਲੋਚ ਤੱਕ ਪਹੁੰਚ ਗਈ। ਇਸਤੋਂ ਬਾਅਦ ਸਿਵਲ ਹਸਪਤਾਲ ‘ਚ ਇਕ-ਦੂਜੇ ਖ਼ਿਲਾਫ਼ ਐੱਮਐੱਲਆਰ ਕਟਵਾਉਣ ਪਿੱਛੋਂ ਹੰਗਾਮਾ ਕੀਤਾ ਅਤੇ ਹੱਥੋਪਾਈ ਕੀਤੀ । ਜਿਸਤੋਂ ਬਾਅਦ ਮਾਮਲਾ ਇਕ-ਦੂਜੇ ਦੇ ਕੱਪੜੇ ਤੱਕ ਪੜ੍ਹਨ ਤੱਕ ਪਹੁੰਚ ਗਿਆ ।

ਦਰਅਸਲ ਗੜ੍ਹਾ ਨਿਵਾਸੀ ਸ਼ਿਵਾਨੀ ਪਤਨੀ ਸੰਦੀਪ ਕੁਮਾਰ ਵੱਲੋਂ ਆਪਣੇ ਪਤੀ ਖ਼ਿਲਾਫ਼ ਕੁੱਟਮਾਰ ਦੇ ਦੋਸ਼ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਦੂਜੇ ਪਾਸੇ ਪਤੀ ਨੇ ਬੀ ਪਤਨੀ ਤੇ ਕੁੱਟਮਾਰ ਦੇ ਦੋਸ਼ ਲਾਏ ਸਨ। ਇਸੇ ਦਾ ਰਾਜੀਨਾਮਾ ਕਰਵਾਉਣ ਲਈ ਉਹਨਾਂ ਨੂੰ ਥਾਣੇ ਬੁਲਾਇਆ ਸੀ ਪਰ ਨਨਾਣ ਨੇ ਉਸ ਨਾਲ ਹੀ ਗਾਲੀ-ਗਲੌਜ ਸ਼ੁਰੂ ਕਰ ਦਿੱਤਾ । ਦੂਜੇ ਧਿਰ ਨੇ ਵਾਪਿਸ ਉਸਤੇ ਹੀ ਦੋਸ਼ ਲਾਉਂਦਿਆਂ ਕਾਰਵਾਈ ਦੀ ਮੰਗ ਕੀਤੀ ।

About admin

Check Also

ਵੱਡੀ ਖੁਸ਼ਖਬਰੀ: ਹੁਣ ਤਪਦੀ ਗਰਮੀ ਦੇ ਵਿਚ ਰੱਜ ਕੇ ਚਲਾਓ AC ਤੇ 1 ਰੁਪਇਆ ਵੀ ਨਹੀਂ ਦੇਣਾ ਪਵੇਗਾ ਬਿਜਲੀ ਦਾ ਬਿੱਲ,ਦੇਖੋ ਪੂਰੀ ਖਬਰ

ਗਰਮੀਆਂ ਵਿੱਚ ਹਰ ਕੋਈ AC ਭਾਲਦਾ ਹੈ ਪਰ ਇਸ ਨਾਲ ਬਿਜਲੀ ਦਾ ਬਿੱਲ ਚਿੰਤਾ ਵਿੱਚ …

error: Content is protected !!