Breaking News
Home / ਘਰੇਲੂ ਨੁਸ਼ਖੇ / ਕੈਂਸਰ ਦੀ ਬਿਮਾਰੀ ਦਾ ਹੱਲ ਸਰਪੰਚ ਨੇ ਲੱਭਿਅਾ , ਪਤਨੀ ਨੂੰ ਮਿਲੀ ਰਾਹਤ ..!

ਕੈਂਸਰ ਦੀ ਬਿਮਾਰੀ ਦਾ ਹੱਲ ਸਰਪੰਚ ਨੇ ਲੱਭਿਅਾ , ਪਤਨੀ ਨੂੰ ਮਿਲੀ ਰਾਹਤ ..!

ਕੈਂਸਰ ਵਰਗੀ ਲਾੲਿਲਾਜ ਬਿਮਾਰੀ ਨਾਲ ਜਿੱਥੇ ਬਹੁਤ ਲੋਕਾਂ ਦੀਅਾਂ ਮੌਤਾਂ ੲਿਸ ਕਾਰਨ ਹੋ ਰਹੀਅਾਂ ਹਨ ਕਿੳੁਂਕਿ ੳੁਹਨਾਂ ਕੋਲ,,,,,  ੲਿਲਾਜ ਲੲੀ ਪੈਸੇ ਨਹੀ ਹਨ ੳੁੱਥੇ ਹੀ ਗੁਰਦੀਪ ਸਰਪੰਚ ਨੇ ੲਿਸ ਭਿਅਾਨਕ ਬਿਮਾਰੀ ਦਾ ੲਿਲਾਜ ਲੱਭਿਅਾ ਹੈ ਜਿਸ ਕਾਰਨ ੳੁਹਨਾਂ ਦੀ ਪਤਨੀ ਨੂੂੰ ੲਿਸ ਨਾਲ ਰਹਾਤ ਮਿਲੀ ਹੈ

ਜਾਣਕਾਰੀ ਅਨੁਸਾਰ ੳੁਹਨਾਂ ਨੇ ਅਾਪਣੀ ਫੇਸਬੁੱਕ ਅਾੲੀਡੀ ਤੇ ਲਿਖਿਅਾ ਹੈਕਿ.. Wheat grass…ਦਾ ਜੂਸ ਬਣਾੳੁਣ ਤੋਂ ਲੈਕੇ ਪੀਣ ਦੀ ਵਿਧੀ…….ਤੇ ਮੈਂ ਤੁਹਾਨੂੰ ਦੱਸਣਾਂ ਚਾਹੁੰਨਾ ਕਿ ਤਕਰੀਬਨ ਬਾਹਟ ਕੁ ਦਿਨ ਪੀਣ ਤੋਂ ਬਾਦ ਟੈਸਟਾਂ ਤੋ ਪਤਾ ਲੱਗੈ ਕਿ ਮੇਰੀ ਪਤਨੀ ਨੂੰ ਕੈਂਸਰ ਵੱਲੋਂ ਬਹੁਤ ਰਾਹਤ ਮਿਲੀ ਅਾ……..ਤੇ ਲਗਦੈ ਸ਼ਾੲਿਦ ਅਾੳੁਣ ਵਾਲੇ ਦਿਨਾਂ ‘ਚ ਬਿਲਕੁਲ ਠੀਕ ਹੋਜੇ…….ਜਿਸਨੇ ਚਾਲੀ ਦਿਨ ਪੀ ਲਿਅਾ ਜਿੰਦਗੀ ਭਰ ਬਿਮਾਰੀਅਾਂ ਤੋਂ ਰਾਹਤ ਰਹੂ………ਕਰਲੋ ਦੋਸਤੋ ਹਿੰਮਤ.. ਨੋਟ.:-ਜਿਸ ਕੋਲ ਕੋੲੀ ਪਿਅਾੳੁਣ ਵਾਲਾ(ਖੇਚਲ ਕਰਨ ਵਾਲਾ) ਹੈਨੀ (ਬੇਸਹਾਰਾ) ੳੁਸਨੂੰ ਮੈਂ ਅਪਣੇ ਘਰ ,,,,,,, ਚਾਲੀ ਦਿਨ ਰੱਖਕੇ ੲਿਹ ਸੇਵਾ ਫ੍ਰੀ ਕਰਨ ਲੲੀ ਤਿਅਾਰ ਹਾਂ
ੲਿਹ ਵੀਡਿਓ ਬਹੁਤ ਵਾੲਿਰਲ ਹੋ ਗੲੀ ਜਿਸ ਤੋਂ ਬਾਅਦ ੳੁਹਨਾਂ ਨੇ ਅਾਪਣੀ ਪ੍ਰੋਫਾਲ ਤੇ ਲਿਖੀਅਾ ਹੈ ਕਿ


ਪਹਿਲੀ ਵਾਰ ਦੇਖਿਅੈ ਕਿ ਲੋਕ ਸਿਹਤ ਪ੍ਰਤੀ ਬਹੁਤ ਅਵੇਅਰ ਹੋਣ ਲੱਗੇ ਨੇ…ਮੇਰੀ Wheat grass ਵਾਲੀ ਲਾੲੀਵ ਵੀਡੀਓ ਪਾੳੁਣ ਤੋ ਬਾਦ ਸੈਕੜੇ ਫੋਨ ਲੋਕਾਂ ਵੱਲੋਂ ਪੂਰੀ ਦਿਲਚਸਪੀ ਨਾਲ ੲਿਸਦੀ ਜਾਣਕਾਰੀ ਲੈਣ ਲੲੀ ਕੀਤੇ ਜਾ ਰਹੇ ਨੇ..(ਭਾਵੇਂ ਪਹਿਲਾਂ ਵੀ ਯੂ ਟਿੳੂਬ ਤੇ ਬਹੁਤ.ਵੀਡੀਓ ਘੁੰਮ ਰਹੀਅਾਂ ਨੇ…ਸ਼ਾੲਿਦ ਪੰਜਾਬੀ ‘ਚ ੲਿਸਨੂੰ ਬੀਜਣ ਤੋ ਪੀਣ ਤੱਕ ਕਿਸੇ,,,,,,  ਨੇ ਨਾ ਸਮਝਾੲਿਅਾ ਹੋਵੇ)…..ਤੇ ਸ਼ਾੲਿਦ ੲਿਸਨੂੰ ਦੇਖਣ ਵਾਲਿਅਾਂ ਦੀ ਗਿਣਤੀ ੲਿੱਕ ਲੱਖ ਤੋਂ.ਟੱਪ ਜਾਵੇ ੲਿਸਤੋ ਪਤਾ ਲਗਦੈ ਕਿ ਚੰਗੀਅਾਂ ਗੱਲਾਂ ਵੱਲ ਲੋਕ ਬਹੁਤ ਧਿਅਾਨ ਦਿੰਦੇ ਨੇ..

ਧੰਨਵਾਦ ਦੋਸਤੋ ਮੇਰੀ ੲਿਸ ਛੋਟੀ ਜਿਹੀ ਕੋਸ਼ਿਸ਼ ਦੀ ਵੀਡੀਓ ਨੂੰ ਹਜਾਰਾਂ ਦੀ ਗਿਣਤੀ ‘ਚ ਸ਼ੇਅਰ ਕਰਨ ਲੲੀ…..ਭਵਿੱਖ ‘ਚ ਜੇਕਰ ਹੋਰ ਕੋੲੀ ਚੰਗੀ ਜਾਣਕਾਰੀ ਮਿਲੀ #ਸ਼ੇਅਰ ਕਰਦਾ ਰਹੂੰਗਾ….. ਗੁਰਦੀਪ ਸਰਪੰਚ ਫੋਨ….9876143000

About admin

Check Also

ਇਕ ਆਹ ਵੀ ਇਲਾਜ ਦੇਖੋ ਸ਼ੂਗਰ ਦਾ …….

ਵੀਰ ਜੀ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ …

Leave a Reply

Your email address will not be published. Required fields are marked *

error: Content is protected !!