Breaking News
Home / ਤਾਜਾ ਜਾਣਕਾਰੀ / ਖੁਸ਼ਖਬਰੀ: ਕੈਨੇਡਾ ਚ ਖੇਤੀਬਾੜੀ ਅਤੇ ਹੋਰ ਕਾਮਿਆਂ ਦੀ ਪਈ ਲੋੜ, ਜਲਦ ਹੀ ਕਰੋ ਅਪਲਾਈ

ਖੁਸ਼ਖਬਰੀ: ਕੈਨੇਡਾ ਚ ਖੇਤੀਬਾੜੀ ਅਤੇ ਹੋਰ ਕਾਮਿਆਂ ਦੀ ਪਈ ਲੋੜ, ਜਲਦ ਹੀ ਕਰੋ ਅਪਲਾਈ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕੈਨੇਡਾ ਵਿਚ ਓਟਾਰੀਓ ਸਰਕਾਰ ਵੱਲੋਂ ਇੱਕ ਨਵੀਂ ਇੰਮੀਗਰੇਸ਼ਨ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿਚ ਕੰਮ ਕਰਨ ਵਾਲੇ ਲੋਕਾਂ ਲਈ ਨੌਕਰੀਆਂ ਦੀ ਮੰਗ ਕੀਤੀ ਜਾਵੇਗੀ |ਇਸ ਸਕੀਮ ਨਾਲ ਹੁਨਰਮੰਦ ਕਾਮੇ ਲੋਕ ਕਨੇਡਾ ਵਿਚ ਜਾ ਕੇ ਨੌਕਰੀ ਕਰ ਸਕਣਗੇ ਅਤੇ ਵਧੇਰੇ ਪੈਸਾ ਕਮਾ ਸਕਣਗੇ |ਵੱਡੀ ਗੱਲ ਹੈ ਕਿ ਪਹਿਲਾਂ ਵਾਂਗ ਸਿਰਫ ਟੈਕਨਾਲੋਜੀ ,,,,,,,, ਨਾਲ ਸੰਬੰਧਿਤ ਕਿੱਤੇ ਹੀ ਨਹੀਂ, ਸਗੋਂ ਖੇਤੀ ਤੇ ਉਸਾਰੀ ਦੇ ਖੇਤਰ ਨਾਲ ਸਬੰਧਿਤ ਲੋਕ ਵੀ ਨੌਕਰੀ ਲਈ ਅਪਲਾਈ ਕਰ ਸਕਦੇ ਹਨ।

ਰਿਹਾਇਸ਼ੀ ਤੇ ਕਮਰਸ਼ੀਅਲ ਇੰਸਟਾਲਰ ਤੇ ਸੇਵਾਵਾਂ ਦੇਣ ਵਾਲੇ ਕਾਮੇ ਜਿੰਨ੍ਹਾਂ ‘ਚ ਭਾਰੀ ਮਸ਼ੀਨਰੀ ਚਲਾਉਣ ਦੇ ਮਾਹਿਰ, ਇਮਾਰਤੀ ਉਸਾਰੀ ਦੇ ਮਾਹਿਰ, ਸਾਧਾਰਣ ਖੇਤੀ ਕਾਮੇ, ਹੈਲਪਰ ਤੇ ਕਿਰਤੀ, ਜੀਓਲਾਜੀਕਲ, ਮਿਨਰਲ ਟੈਕਨੀਲੋਜਿਸਟ, ਕਸਾਈ, ਤਕਨੀਸ਼ੀਅਨ, ਪੋਲਟਰੀ ਫਾਰਮਾਂ ‘ਚ ਕੰਮ ਕਰਨ ਦੇ ਮਾਹਿਰ ਸ਼ਿਮਲ ਹਨ।ਅਗਰ ਤੁਸੀਂ ਵੀ ਇਸ ਸਕੀਮ ਦੇ ਅਧੀਨ ਅਰਜ਼ੀ ,,,,,,,, ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਓਨਟਾਰੀਓ ‘ਚ ਕੰਮ ਕਰਨ ਦਾ 12 ਮਹੀਨੇ ਭਾਵ ਇੱਕ ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹ।

ਜੇਕਰ ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਤਾਂ ਉਮੀਦਵਾਰ ਨੇ ਕੈਨੇਡੀਅਨ ਸੈਕੰਡਰੀ ਹਾਈ ਸਕੂਲ ਦੇ ,,,,,,,,, ਬਰਾਬਰ ਸਿੱਖਿਆ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ, ਜਿਸ ਦੇ ਲਈ ਸਾਰੇ ਸਬੂਤ ਮੌਜੂਦ ਹੋਣ।

 

ਇੰਪਲਾਇਰ ਇਸ ਸਕੀਮ ਤਹਿਤ ਨੌਕਰੀ ਦੀ ਪੇਸ਼ਕਸ਼ ਉਦੋਂ ਹੀ ਕਰ ਸਕਦੇ ਹਨ ਜੇਕਰ ਉਹਨਾਂ ਪਿਛਲੇ ਤਿੰਨ ਸਾਲ ਤੋਂ ਕਾਰੋਬਾਰ ਦਾ ਤਜੁਰਬਾ ਅਤੇ ਓਂਟਾਰਿਓ ‘ਚ ਆਫਿਸ ਸਪੇਸ ਹੈ ਤਾਂ।ਜੇਕਰ ਤੁਸੀਂ ਇਸ ਲਈ ਚੁਣ ਲਏ ਜਾਂਦੇ ਹੋ ਤਾਂ ਤੁਹਾਨੂੰ ਫੁੱਲ ਟਾਈਮ ਨੌਕਰੀ ਅਤੇ ਸਾਲ ‘ਚ ਘੱਟ ਤੋਂ ਘੱਟ 1560 ਘੰਟੇ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ,,,,,,,,, ।ਪ੍ਰੋਵਿਨਸ਼ੀਅਲ ਨੌਮੀਨੇਸ਼ਨ ਸਰਟੀਫਿਕੇਸ਼ਨ ਦੁਆਰਾ ਉਹ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ‘ਚ ਅਰਜ਼ੀ ਵੀ ਦਾਖਲ ਕਰ ਸਕਦੇ ਹਨ। ਇਸ ਨਾਲ ਉਹ ਆਪਣੇ ਪਰਿਵਾਰਕ ਮੈਂਬਰਾਂ ਲਈ ਪੀ.ਆਰ. ਦਾ ਦਰਜਾ ਹਾਸਲ ਕਰ ਸਕਦੇ ਹਨ।

 ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ   ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਹੁਣ ਲੜਕੇ ਦੇ ਡੋਪ ਟੈਸਟ ਕੀਤੇ ਬਿਨਾ ਨਹੀਂ ਹੋ ਸਕੇਗਾ ਵਿਆਹ ਅਤੇ

ਹੁਣ ਵਿਆਹ ਤੋਂ ਪਹਿਲਾਂ ਡੋਪ ਟੈਸਟ ਕਰਵਾਇਆ ਜਾਏਗਾ। ਇਸ ਦੀ ਤਿਆਰੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ …

Leave a Reply

Your email address will not be published. Required fields are marked *

error: Content is protected !!