Breaking News
Home / ਵਾਇਰਲ ਵੀਡੀਓ / ਸਕੇ ਭਰਾ ਦੇ ਅੰਤਿਮ ਸੰਸਕਾਰ ਵੇਲੇ ਕਿਓਂ ਇਸ ਵੀਰ ਨੂੰLive ਹੋਣਾ ਪਿਆ ..

ਸਕੇ ਭਰਾ ਦੇ ਅੰਤਿਮ ਸੰਸਕਾਰ ਵੇਲੇ ਕਿਓਂ ਇਸ ਵੀਰ ਨੂੰLive ਹੋਣਾ ਪਿਆ ..

ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਵੀਰ ਆਪਣੇ ਸਕੇ ਛੋਟੇ ਭਰਾ ਦੀ ਬਲਦੀ ਚਿਖਾ ਤੋਂ ਫੇਸਬੁੱਕ ਤੇ Live ਹੋਇਆ ਹੈ। ,,,,,

ਕਿਉਂ ਹੋਇਆ ਇਹ ਵੀਰ ਆਪਣੇ ਹੀ ਭਰਾ ਦੀ ਬਲਦੀ ਚਿਖਾ ਤੋਂ Live ਤੁਸੀਂ ਖੁਦ ਹੀ ਦੇਖੋ ਵੀਡੀਓ ਤੇ ਸੁਣੋ ਵੀਰ ਨੇ ਕੀ ਦੱਸਿਆ ਇਸਦਾ ਕਾਰਨ ??

ਇਸ ਧਰਤੀ ਤੇ ਸਰੀਰਕ ਰੂਪ ’ਚ ਪੈਦਾ ਹੋਣ ਨੂੰ ਹੀ ‘ਜਨਮ’ ਸਮਝਿਆ ਜਾਂਦਾ ਹੈ। ਜਨਮ ਤੋਂ ਸਰੀਰਕ ਮੌਤ ਤੱਕ ਸਰੀਰਕ ਭੋਗ ਭੋਗਦੇ ਰਹਿਣਾ, ਇਸਨੂੰ ‘ਜੀਵਨ’ ਆਖਦੇ ਹਨ ਅਤੇ ਸਰੀਰਕ ਰੂਪ ’ਚ ਖਤਮ ਹੋ ਜਾਣ ਨੂੰ ਮਰਨਾ ਸਮਝਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਜੀਵਤ ਮਰਨ, ਜਨਮ ਮਰਨ ਆਦਿ ਲਫਜ਼ਾਂ ਨੂੰ ਪ੍ਰੋਢਾਵਾਦੀ ਢੰਗ ਨਾਲ ਵਰਤ ਕੇ ‘ਸਤਿਗੁਰ’ ਦ੍ਰਿੜ ਕਰਵਾਇਆ ਹੈ, ਸਰੀਰ ਕਰਕੇ ਜਿਊਂਦੇ ਪਰ ਆਤਮਕ ਮੌਤ ਮਰੇ ਹੋਏ ਮਨੁੱਖਾਂ ਦੀ ਜੀਵਨੀ ਬਾਰੇ ਸੁਚੇਤ ਕਰਾਇਆ ਹੈ।

ਆਓ ਵਿਚਾਰੀਏ :- 1. ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ।। (ਗੁਰੂ ਗ੍ਰੰਥ ਸਾਹਿਬ, ਪੰਨਾ : 58) ਭਾਵ ਜੋ ਸੱਚ ਨਾਲ ਨਹੀਂ ਜੁੜਦੇ ਮਾਨੋ ਜੰਮਦੇ ਮਰਦੇ ਪਏ ਹਨ।
2. ਸੋ ਜੀਵਿਆ ਜਿਸੁ ਮਨਿ ਵਸਿਆ ਸੋਇ।। ਨਾਨਕ ਅਵਰੁ ਨ ਜੀਵੈ ਕੋਇ।। (ਗੁਰੂ ਗ੍ਰੰਥ ਸਾਹਿਬ, ਪੰਨਾ : 142) ਭਾਵ ਸਤਿਗੁਰ ਬਿਨਾ ਜਿਊਣਾ ਜੀਵਨ ਹੈ ਹੀ ਨਹੀਂ। ,,,,,, 3. ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ।। ਨਾਨਕ ਧ੍ਰਿਗੁ ਤਿਨਾ ਦਾ ਜੀਵਿਆ ਜਿਨ ਸਚਿ ਨ ਲਗੋ ਰੰਗੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 523) 4. ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 643) 5. ਮਰਨੰ ਬਿਸਰਣੰ ਗੋਬਿੰਦਹ।। ਜੀਵਣੰ ਹਰਿ ਨਾਮ ਧ੍ਹਾਵਣਹ।। (ਗੁਰੂ ਗ੍ਰੰਥ ਸਾਹਿਬ, ਪੰਨਾ : 1361) 6. ਬਿਨੁ ਸਬਦੈ ਮੁਆ ਹੈ ਸਭੁ ਕੋਇ।।

ਮਨਮੁਖੁ ਮੁਆ ਅਪੁਨਾ ਜਨਮੁ ਖੋਇ।। (ਗੁਰੂ ਗ੍ਰੰਥ ਸਾਹਿਬ, ਪੰਨਾ : 1418) ਉਪਰੋਕਤ ਕਿਸਮਾਂ ਦੇ ਕਈ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿਚੋਂ ਸਾਨੂੰ ਮਿਲਦੇ ਹਨ ਜਿਨ੍ਹਾਂ ਰਾਹੀਂ ਅਸੀਂ ਇਹ ਸਮਝ ਸਕਦੇ ਹਾਂ ਕਿ ਜੇ ਕਰ “ਮਨੁੱਖ ਅਗਿਆਨਤਾ ਕਾਰਨ ਵਿਕਾਰਾਂ ਵਸ ਪਿਆ, ਰਸਾਂ ਕਸਾਂ ’ਚ ਮਸਤ ਜੀਵਨ ਬਿਤਾ ਰਿਹਾ ਹੈ ਤਾਂ ਸਰੀਰਕ ਰੂਪ ’ਚ ਜਿਊਂਦਿਆਂ, ਉਸਦਾ ਇਸੇ ਜੀਵਨ ’ਚ ਮਨ ਕਰਕੇ ‘ਜਨਮ-ਮਰਨ’ ਹੋ ਰਿਹਾ ਹੈ।”

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

… ਤਾਂ ਇਸ Tiktok ਵੀਡੀਓ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਫੋਟੋਗ੍ਰਾਫੀ, ਵੀਡੀਓਗ੍ਰਾਫੀ ਕਰਨ ‘ਤੇ ਲੱਗੀ ਪਾਬੰਦੀ

ਅਜੇ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਅੰਦਰ ਫੋਟੋਆਂ ਖਿੱਚਣ ਤੇ ਵੀਡੀਓ ਬਣਾਉਣ ਤੇ ਲਾਈ …

Leave a Reply

Your email address will not be published. Required fields are marked *

error: Content is protected !!