Breaking News
Home / ਤਾਜਾ ਜਾਣਕਾਰੀ / ਅੰਤਿਮ ਸੰਸਕਾਰ..ਬਾਬਾ ਪਾਲਾ ਸਿੰਘ ਗਊਆਂ ਵਾਲਿਆਂ ਦਾ …… ਵੱਡੀ ਗਿੱਣਤੀ ਵਿੱਚ ਸਿੱਖ ਸੰਗਤਾਂ ਹਾਜਿਰ

ਅੰਤਿਮ ਸੰਸਕਾਰ..ਬਾਬਾ ਪਾਲਾ ਸਿੰਘ ਗਊਆਂ ਵਾਲਿਆਂ ਦਾ …… ਵੱਡੀ ਗਿੱਣਤੀ ਵਿੱਚ ਸਿੱਖ ਸੰਗਤਾਂ ਹਾਜਿਰ

ਅੰਤਿਮ ਦਰਸ਼ਨ   ਬਾਬਾ ਪਾਲਾ ਸਿੰਘ ਜੀ ਗਊਂਆਂ ਵਾਲਿਆ [ ਤਰਨਾਂ ਦਲ ]

ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ………

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਬਾਬਾ ਪਾਲਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ ਨਹੀ ਰਹੇ… ਗਊਆਂ ਵਾਲੇ ਬਾਬਾ ਜੀ ਕਰਕੇ ਸਨ ਮਸ਼ਹੂਰ…..
ਬਹੁਤ ਸੇਵਾ ਭਾਵਨਾਂ ਵਾਲੇ ਸਿੰਘ ਸਨ ਗੁਰੂ ਸਾਹਿਬ ਆਪਣੇ ਚਰਨਾਂ ,,,,,,, ਵਿੱਚ ਨਿਵਾਸ ਬਖਸ਼ਣ…. ਵੇਖੋ ਕਿੰਨੀਆਂ ਗਾਵਾਂ ਦੀ ਰਾਖੀ ਕਰਦੇ ਸਨ …ਬਾਬਾ ਬਕਾਲੇ ਵਾਲੇ ਗਾਊਆਂ ਨੂਂ ,,,,,,, ਪਾਲਣ ਵਾਲੇ ਸੰਤ ਬਾਬਾ ਪਾਲਾ ਸਿੰਘ ਜੀ ਕੌਲ ਇਸ ਵਕਤ 8000 ਤੋਂ ਵੀ ਵ੍ਧ ਗਾਂ ਤੇ ਬੌਲ ਹੈ

Image may contain: 1 person, outdoor and nature

ਏਨੈ ਮਾਲ ਨੂੰ ਸਾਂਭਣ ਵਾਸਤੇ ਉਹਨਾਂ,,,,,  ਨੂੰ ਬਹੁਤ ਮੁਸ਼ਕਿਲ ਆ ਰਹੀ ਹੈ।
ਏਨੀ ਗਾਂ ਲਈ ਪ੍ਠੇ ਪਾਣੀ ਅਤੇ ਰਹਿਣ ਦਾ ਕੌਈ ਵੀ ਪ੍ਬੰਧ ਨਾ ਤਾਂ ਕਿਸੇ sgpc ਕਮੇਟੀ ਨੇ ਕੀਤੀ ਤੇ ਨਾ ਹੀ ਪੰਜਾਬ ਸਰਕਾਰ ਨੇ …. ਇਹ ਗਾਂਵਾਂ ਪਿੰਡੋ ਪਿੰਡ ਚਰਦੀਆਂ ਹਨ। ਸਵਾਲ ਇਹ ,,,,,, ਹੈ ਕਿ ਏਨੀ ਗਾਂ ਸੰਤਾਂ ਕੋਲ ਕਿਥੋਂ ਆਈ?

Image may contain: 16 people, people smiling, hat and outdoor
ਜਵਾਬ ਹੈ ਕਿ ਆਪਣਾ ਮੁਨਾਫਾ ਸੋਚਣ ਵਾਲੇ ਮਨੁਖ ਨੇ ਗਾਂ ਨੂੰ ਮਾਂ ਦੀ ਥਾਂ ਵਸਤੂ ਸਮਝ ਲਿਆ ਹੈ ਲੋੜ ਅਨੁਸਾਰ ਗਾਂਵਾਂ ਨੂੰ ਦੁਧ ਲਈ ਖਰੀਦਦੇ ਹਨ ਤੇ ਤੋਕੜ ਤੇ ਜਾਂ ਨਾ ਬਣਨ ਤੇ ਘਰੋਂ ਕਢ ਦਿੰਦੇ ਹਨ। ਇਨਾਂ ਬੇਜੁਬਾਨ ਪਸ਼ੂਆਂ ਨੂੰ ਪਾਲ ਰਹੇ ਹਨ ਬਾਬਾ ਪਾਲਾ ਸਿੰਘ ਜੀ। ਇਹ ਗਾਂਵਾਂ ਜਿਸ ਪਿੰਡ ਚ ਰੁਕਦੀਆਂ ਹਨ ਉਥੋਂ ਦੇ ਜਟਾਂ ਦੀ ਕਣਕ ਗਾਵਾਂ ,,,,,,, ਦੇ ਚਰਨ ਨਾਲ ਖਰਾਬ ਹੂੰਦੀਆਂ ਹਨ। ਪਰ ਸੰਤ ਵੀ ਕੀ ਕਰਨ….Image may contain: one or more people, people standing and outdoor
ਇਸ ਬਾਰੇ ਸਰਕਾਰ,,,,,, ਜਾਂ sgpc ਨੂੰ ਸੋਚਣਾ ਚਾਹੀਦਾ ਹੈ। ਹਲ ਇਹ ਹੈ ਕਿ ਗਾਂਵਾਂ ਨੂੰ 200 – 200 ਦੇ ਜਥੇ ਚ ਵੰਡ ਕੇ ਡੇਰੇ ਬਣਾ ਕੇ ,,,,,, ਰਖਣਾ ਚਾਹੀਦਾ ਹੈ। ਸੰਗਤ ਨੂੰ ਪਠਿਆਂ ਦੀ ਸੇਵਾ ਲਾਉਣੀ ਚਾਹੀਦੀ ਹੈ। ਤਾਂ ਜੋ ਨਾ ਤੇ ਜਟਾਂ ਦਾ ਨੁਕਸਾਨ ਹੋਵੇ ਤੇ ਨਾ ਹੀ ਗਾਂ ਦੀ ਬਿਅਦਬੀ ਹੋਵੇ।
ਇਨਾਂ ਗਾਂਵਾਂ ਨੂੰ ਇਲਾਜ ਦਾ ਕੋਈ ਪ੍ਬੰਧ ਨਹੀਂ ਹੈ। ਕੁਝ ਗਾਂਵਾਂ ਦੀ ਹਾਲਤ ਬਹੁਤ ਖਰਾਬ ਹੈ। Image may contain: 1 person, outdoor

ਜੰਗਲਾਤ ਵਿਭਾਗ ਸੋ ਰਿਹਾ ਹੈ। ਗਾਂਵਾਂ ਬੇਘਰ ਹਨ। ਜੇਕਰ ਗਾਂਵਾਂ ਦੀ ਵੋਟ ਹੂੰਦੀ ਤਾਂ ਹੁਣ ਤਕ ਜਰੂਰ ਸਰਕਾਰ ਕੁਝ ਕਰਦੀ। ਸਿਰਫ ਪੜਨ ਲਿਖਣ ਨਾਲ ਕੋਈ ਇਨਸਾਨ ਨਹੀਂ ਬਣਦਾ ਦੂਜੇ ਦੇ ਦੁਖਾਂ ਬਾਰੇ ਸੋਚਣ ਤੇ ਕਰਨ ਵਾਲਾ ਹੀ ਮਨੁਖ ਹੋ ਸਕਦਾ ਹੈ।
ਜੋ ਪਾਲਾ ਸਿੰਘ ਜੀ ਕਰ ਰਹੇ ਸਨ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਹੁਣੇ ਹੁਣੇ ਰਗੜਿਆ ਗਿਆ ਰਾਮ ਰਹੀਮ ਅਦਾਲਤ ਨੇ ਦਿਤੀ ਆਹ ਸਜਾ ਦੇਖੋ …..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ …

Leave a Reply

Your email address will not be published. Required fields are marked *

error: Content is protected !!