Breaking News
Home / ਮਨੋਰੰਜਨ / ਆਹੀ ਫਰਕ ਹੈ ਪੰਜਾਬ ਅਤੇ ਬਾਹਰੇ ਦੇਸ਼ਾਂ ਚ…….

ਆਹੀ ਫਰਕ ਹੈ ਪੰਜਾਬ ਅਤੇ ਬਾਹਰੇ ਦੇਸ਼ਾਂ ਚ…….

ਪੂਰੀ ਵੀਡੀਓ ਪੋਸਟ ਦੇ ਅਖੀਰ ਵਿੱਚ ਜਾ ਕੇ ਦੇਖੋ

ਵਿਸ਼ਵ ਦੀ ਕੁੱਲ ਜਨਸੰਖਿਆ ਦਾ 3.3 ਫੀਸਦੀ ਹਿੱਸਾ ਆਪਣੇ ਦੇਸ਼ ਨੂੰ ਛੱਡ ਕੇ ਦੂਸਰੇ ਦੇਸ਼ਾਂ ਵਿੱਚ ਰਹਿੰਦਾ ਹੈ। ਕਰੀਬ 24.4 ਕਰੋੜ ਲੋਕਾਂ ਦੀ ਇਸ ਗਿਣਤੀ ਵਿੱਚ ਨੌਕਰੀ ਕਰਨ ਵਾਲੇ, ਯੁੱ ਦੇ ਹਾਲਾਤਾਂ ਤੋਂ ਦੂਸਰੇ ਦੇਸ਼ਾਂ ‘ਚ ਪਨਾਹ ਲੈ ਰਹੇ ਪ੍ਰਵਾਸੀ ਅਤੇ ਹੋਰ ਲੋਕ ਸ਼ਾਮਲ ਹਨ। ਇਸ ਗਿਣਤੀ ਵਿੱਚ ਤਕਰੀਬਨ 1.6 ਕਰੋੜ ਲੋਕਾਂ ਦੀ ਗਿਣਤੀ ,,,,,,  ਦੇ ਨਾਲ ਭਾਰਤ ਸਭ ਤੋਂ ਉਪਰ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ ‘ਚ ਸਭ ਤੋਂ ਜ਼ਿਆਦਾ ਭਾਰਤੀ ਵਸੇ ਹਨ।ਯੂ ਐਨ ਓ ਦੇ ਮੁਤਾਬਕ ਆਪਣੇ ਦੇਸ਼ ਨੂੰ ਛੱਡ ਕੇ ਦੂਸਰੇ ਦੇਸ਼ਾਂ ਵਿੱਚ ਸ਼ਰਨ ਲੈ ਰਹੇ ਜਾਂ ਫਿਰ ਰਹਿ ਰਹੇ ਲੋਕਾਂ ਦੀ ਤਾਦਾਦ ਲਗਾਤਾਰ ਵਧ ਰਹੀ ਹੈ।

ਇਸ ਨਾਲ ਇਨ੍ਹਾਂ ਨੂੰ ਸ਼ਰਨ ਦੇਣ ਵਾਲੇ ਦੇਸ਼ਾਂ ਸਾਹਮਣੇ ਆਰਥਿਕ ਤੇ ਸਮਾਜਿਕ ਚੁਣੌਤੀਆਂ ਪੇਸ਼ ਆ ਰਹੀਆਂ ਹਨ। ਸਭ ਤੋਂ ਜ਼ਿਆਦਾ ਭਾਰਤੀ ਲੋਕ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਫੈਲੇ ਹੋਏ ਹਨ। ਇਸ ਦੇ ਬਾਅਦ ਦੂਸਰੇ ਨੰਬਰ ‘ਤੇ ਮੈਕਸੀਕੋ ਖੜਾ ਹੈ, ਜਿਸ ਦੀ 1.2 ਕਰੋੜ ਜਨਸੰਖਿਆ ਵਿਦੇਸ਼ਾਂ ਵਿੱਚ ਰਹਿ ਰਹੀ ਹੈ,,,,,  ਅਤੇ ਜ਼ਿਆਦਾਤਰ ਲੋਕ ਅਮਰੀਕਾ ਵਿੱਚ ਰਹਿੰਦੇ ਹਨ।

ਯੂ ਐਨ ਓ ਦੇ ਮੁਤਾਬਕ ਪ੍ਰਵਾਸੀਆਂ ਦਾ ਇਹ ਜਮਾਵੜਾ ਮੁੱਖ ਤੌਰ ‘ਤੇ ਸਿਖਰਲੇ 20 ਦੇਸ਼ਾਂ ਵਿੱਚ ਹੈ। 2015 ਦੇ ਅੰਕੜਿਆਂ ਮੁਤਾਬਕ ਇਸ ਸਾਲ ਪ੍ਰਵਾਸੀ ਸਭ ਤੋਂ ਵੱਧ ਅਮਰੀਕਾ, ਜਰਮਨੀ, ਰੂਸ ਅਤੇ ਸਾਊਦੀ ਅਰਬ ਪਹੁੰਚੇ। ਯੂ ਐਨ ਓ ਦੇ ਇਨ੍ਹਾਂ ਅੰਕੜਿਆਂ ਵਿੱਚ ਜਾਇਜ਼ ਅਤੇ ਨਾਜਾਇਜ਼ ਤਰੀਕੇ ਨਾਲ ਪਹੁੰਚੇ ਪ੍ਰਵਾਸੀਆਂ ਦੇ ਵਿਚਾਲੇ ਫਰਕ ਨਹੀਂ ਕੀਤਾ ਗਿਆ ,,,,,, । ਭਾਰਤ ਦੇ ਸਿਖਰ ‘ਤੇ ਹੋਣ ਦੇ ਪਿੱਛੇ ਇਕ ਕਾਰਨ ਇਹ ਹੈ ਕਿ ਸਭ ਤੋਂ ਯੁਵਾ ਜਨਸੰਖਿਆ ਏਸ਼ੀਆਈ ਦੇਸ਼ਾਂ ਵਿੱਚ ਹੈ। ਸਭ ਤੋਂ ਜ਼ਿਆਦਾ ਯੁਵਾ ਹੀ ਦੂਸਰੇ ਦੇਸ਼ਾਂ ਵਿੱਚ ਰੋਜ਼ਗਾਰ ਦੀ ਖੋਜ ਵਿੱਚ ਪਹੁੰਚ ਰਹੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਦੇਖੋ ਸਿਰਾ ਹੋ ਗਿਆ …. ਡੀਜ਼ਲ ….ਪੈਟਰੋਲ ਖਰੀਦਣ ਲੲੀ ਸਰਕਾਰ ਨੇ ਦਿੱਤੀ ਕੁੱਝ ਅਜਿਹੀ ਵੱਡੀ ਰਾਹਤ ..

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਲਗਾਤਾਰ ਜਾਰੀ ਹੈ। ਅੱਜ ਫਿਰ ਹੋਏ ਇਜ਼ਾਫੇ ‘ਚ ਪੈਟਰੋਲ ਦੀ …

Leave a Reply

Your email address will not be published. Required fields are marked *

error: Content is protected !!