Breaking News
Home / ਤਾਜਾ ਜਾਣਕਾਰੀ / ਗੋਲੀਆਂ ਨਾਲ ਦਹਿਲਿਆ ਅੰਮ੍ਰਿਤਸਰ ਦਾ ਗੁਰੂ ਬਾਜ਼ਾਰ, 7 ਕਰੋੜ ਦੀ ਲੁੱਟ Live Video

ਗੋਲੀਆਂ ਨਾਲ ਦਹਿਲਿਆ ਅੰਮ੍ਰਿਤਸਰ ਦਾ ਗੁਰੂ ਬਾਜ਼ਾਰ, 7 ਕਰੋੜ ਦੀ ਲੁੱਟ Live Video

ਅੰਮ੍ਰਿਤਸਰ—ਸ਼ਹਿਰ’ਚ ਸੋਨੇ ਦੀ ਮਾਰਕਿਟ ਗੁਰੂ ਬਾਜ਼ਾਰ ‘ਚ ਸ਼ਨੀਵਾਰ ਨੂੰ ਰਾਤ ਸਾਢੇ ਕੁ ਅੱਠ ਵਜੇ ਲੁਟੇਰਿਆਂ ਨੇ ਇਕ ,,,,,  ਜਿਊਲਰੀ ਦੀ ਦੁਕਾਨ ‘ਚ ਵੱਡੀ ਲੁੱਟ ਨੂੰ ਅੰਜਾਮ ਦਿੱਤਾ। ਇਹ ਲੁੱਟ ਪ੍ਰੇਮ ਜਿਊਲਰੀ ਦੀ ਦੁਕਾਨ ‘ਚ ਕੀਤੀ ਗਈ।

PunjabKesari

ਇਸ ਦੌਰਾਨ ਲੁਟੇਰੇ ਸਾਢੇ ਸੱਤ ਕਰੋੜ ਦਾ ਸੋਨਾ ਅਤੇ ਨਕਦੀ ਲੁੱਟ ਕੇ ਲੈ ਗਏ, ਜਿਊਲਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਇਕ ਵਿਅਕਤੀ ਦੁਕਾਨ ‘ਚ ਆਇਆ ਅਤੇ ਉਸ ਨੇ ਉਸ ਨੂੰ ਸੋਨੇ ਦੀ ਚੈਨ ਦਿਖਾਉਣ ਲਈ ਕਿਹਾ ਜਦੋਂ ਹੀ ਉਸ ਨੇ ਚੈਨ ਦਿਖਾਈ ਤਾਂ ਉਸ ਨੇ ਕਿਹਾ ਕਿ ਉਸ ਦੇ ਨਾਲ 6 ਲੋਕ ਹੋਰ ਹਨ ਕਿ ਉਹ ਉਨ੍ਹਾਂ ਨੂੰ ਅੰਦਰ ਬੁਲਾ ਲਵੇ ,,,,,,। ਜਿਸ ਦੌਰਾਨ ਜਿਊਲਰ ਨੂੰ ਉਸ ‘ਤੇ ਸ਼ੱਕ ਹੋ ਗਿਆ ਕਿ ਕੁੱਝ ਗੜਬੜ ਹੈ। ਇੰਨੇ ‘ਚ ਹੀ ਉਸ ਦੇ ਤਿੰਨ ਸਾਥੀ ਅੰਦਰ ਆ ਗਏ ਅਤੇ ਬਾਕੀ ਬਾਹਰ ਖੜੇ ਰਹੇ, ਅੰਦਰ ਆਏ ਦੋਸ਼ੀਆਂ ਨੇ ਸਾਰਿਆਂ ਨੂੰ ਬੰਧਕ ਬਣਾ ਕੇ ਸੋਨੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ।

PunjabKesari

ਜਾਂਦੇ ਸਮੇਂ ਲੁਟੇਰੇ ਦੁਕਾਨ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਅਤੇ ਡੀ. ਵੀ. ਆਰ. ਵੀ ਲੈ ਗਏ। ਦੁਕਾਨ ਤੋਂ ਬਾਹਰ ਨਿਕਲਦੇ ਹੋਏ ਲੁਟੇਰਿਆਂ ਨੇ ਹਵਾਈ ਫਾਇਰ ਵੀ ਕੀਤੇ। ਪ੍ਰੇਮ ਕੁਮਾਰ ਮੁਤਾਬਕ ਉਸ ਦੀ ਦੁਕਾਨ ਤੋਂ ਲੁਟੇਰੇ ਲਗਭਗ ਸਾਢੇ ਸੱਤ ਕਰੋੜ ਰੁਪਏ ਦਾ ਸੋਨਾ ਅਤੇ ਨਕਦੀ ਲੁੱਟ ਕੇ ਲੈ ਗਏ ਹਨ ,,,,,,,, । ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

PunjabKesari

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

PunjabKesari

About admin

Check Also

ਇਸ ਮਸ਼ਹੂਰ ਪੰਜਾਬੀ ਗਾਇਕ ਦੇ ਪਿਟਬੁਲ ਨੇ ਨੋਚਿਆ ਆਦਮੀ ਨੂੰ,ਫਿਰ ਗਾਇਕ ਕਹਿੰਦਾ ਅਖੇ ਮੈਂ…..

ਭੋਗਪੁਰ— ਮਸ਼ਹੂਰ ਪੰਜਾਬੀ ਗਾਇਕ ਅਤੇ ਰੈਸਟੋਰੈਂਟ ਟੇਸਟੀ ਬਾਈਟ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਾਲਤੂ ਕੁੱਤੇ …

error: Content is protected !!