Breaking News
Home / ਵਾਇਰਲ ਵੀਡੀਓ / 99 ਸਾਲਾਂ ਲਈ ਤੇ ਹੈ ਭਾਰਤ-ਫਿਰ ਆਉਣਗੇ ਅੰਗਰੇਜ !! India on Lease for 99 Years !!

99 ਸਾਲਾਂ ਲਈ ਤੇ ਹੈ ਭਾਰਤ-ਫਿਰ ਆਉਣਗੇ ਅੰਗਰੇਜ !! India on Lease for 99 Years !!

ਅਜ਼ਾਦ ਨਹੀਂ, 99 ਸਾਲ ਦੇ ਲੀਜ਼ ਤੇ ਹੈ ਭਾਰਤ ! ਕੀ ਭਾਰਤ 2046 ‘ਚ ਮੁੜ ਹੋ ਜਾਵੇਗਾ ਗੋਰਿਆਂ ਦਾ ਗੁਲਾਮ ?? ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ,,,,,  15 ਅਗਸਤ, 1947 ਨੂੰ ਭਾਰਤ ਨੂੰ ਪੂਰਨ ਤੌਰ ਤੇ ਅਜ਼ਾਦੀ ਨਹੀਂ ਸੀ ਮਿਲੀ ਬਲਕਿ ਅੰਗਰੇਜ਼ ਹਕੂਮਤ ਇਹ ਦੇਸ਼ 99 ਸਾਲ ਲਈ ਲੀਜ਼ ਤੇ ਦੇਕੇ ਗਈ ਸੀ। ਅੰਗਰੇਜ਼ ਹਕੂਮਤ ਨਾਲ ਹੋਏ ਗੁਪਤ ਸਮਝੌਦੇ ਦੇ ਤਹਿਤ ਅੱਜ ਵੀ ਇਹ ਦੇਸ਼ ਹਰ ਸਾਲ 10 ਅਰਬ ਰੁਪਏ ਬਤੌਰ ਪੈਨਸ਼ਨ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਵੇਥ ਨੂੰ ਅਦਾ ਕਰ ਰਿਹਾ ਹੈ।Full Video Link-
ਇਹੀ ਨਹੀਂ ਇਸੇ ਸਮਝੋਤੇ ਦੇ ਤਹਿਤ ਭਾਰਤ ਸਰਕਾਰ ਹਰ ਸਾਲ 30 ਹਜਾਰ ਟਨ ਗਊ ਮਾਸ ਬ੍ਰਿਟੇਨ ਨੂੰ ਦੇਣ ਦਾ ਪਾਬੰਦ ਹੈ।,,,,,,  ਅੱਜ ਵੀ ਲੋਕ ਅਜ਼ਾਦ ਭਾਰਤ ਦੇ ਬਾਸ਼ਿੰਦੇ ਨਹੀਂ ਬਲਕਿ ਆਪਣੀ ਹੀ ਧਰਤੀ ਤੇ ਅੱਜ ਵੀ ਗੁਲਾਮ ਅਤੇ ਕਿਰਾਏਦਾਰ ਹਾਂ। ਇਹ ਸਾਰੀਆਂ ਗੱਲਾਂ ਸੁਣ ਅਤੇ ਪੜ ਕੇ ਸਭ ਦੇ ਪੈਰਾਂ ਥੱਲਿਓਂ ਇੱਕ ਵਾਰ ਤਾਂ ਜਮੀਨ ਜਰੂਰ ਖ਼ਿਸਕ ਜਾਏਗੀ ਲੇਕਿਨ ਇਹ ਇੱਕ ਕੌੜਾ ਸੱਚ ਸਾਬਤ ਹੋ ਸਕਦਾ ਹੈ ਅਗਰ ਗੂਗਲ ਤੇ ਪਏ ਹੋਏ ਇੰਡੀਅਨ ਇੰਡੀਪੈਂਡੈਂਸ ਐਕਟ 1947 ਵਿਚਲੀ ਜਾਣਕਾਰੀ ਸਹੀ ਮੰਨ ਲਿਆ ਜਾਵੇ। ਉਕਤ ਜਾਣਕਾਰੀ ਵਿੱਚ ਅਗਰ ਰਤਾ ਜਿੰਨੀ ਵੀ ਸੱਚਾਈ ਹੈ ਤਾਂ ਇਹ ਸੱਚਮੁੱਚ ਹੀ ਭਾਰਤ ਦੇਸ਼ ਦੀ ਅਜ਼ਾਦੀ ਤੇ ਪ੍ਰਸ਼ਨ ਚਿੰਨ ਲਗਾਉਣ ਲਈ ਕਾਫ਼ੀ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇੰਡੀਅਨ ਇੰਡੀਪੈਂਡੈਂਸ ਐਕਟ 1947 ਦਾ ਨਾ ਤਾਂ ,,,,,, ਮਹਾਤਮਾ ਗਾਂਧੀ ਨੇ ਵਿਰੋਧ ਕੀਤਾ, ਨਾ ਹੀ ਜਵਾਹਰ ਲਾਲ ਨਹਿਰੂ ਨੇ ਅਤੇ ਨਾ ਹੀ ਸਰਦਾਰ ਪਟੇਲ ਨੇ, ਉਨਾ ਨੇ ਤਾਂ ਬੱਸ ਬ੍ਰਿਟੇਨ ਸਰਕਾਰ ਦੇ ਆਖ਼ੇ ਲੱਗ ਹਜਾਰਾਂ ਹੀ ਅਜ਼ਾਦੀ ਦੇ ਪਰਵਾਨਿਆਂ ਦੇ ਸੁਪਨਿਆਂ ਦਾ ਸੌਦਾ ਕਰ ਲਿਆ।
India on Lease for 99 Years !! Rajiv Dixit talkinf about This Fake Freedom.The theory goes by that Transfer of Power Agreement of 1947 by which India was declared independent implied that India will continue to be the Commonwealth Nation, formerly known as British Commonwealth Nation. Therefore all the Commonwealth nations including India are still a colony of the Queen.

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮਸ਼ਹੂਰ ਪੰਜਾਬੀ ਸਿੰਗਰ ਜੱਸੀ ਸੋਹਲ ਦਾ ਨਵਾਂ ਗੀਤ ਫਾਰਮ ਹਾਊਸ ਹੋਇਆ ਰਲੀਜ >>>>

About admin

Check Also

2 ਮਿੰਟ ਦੇਖਣਾ ਇਹਦੇ ਤਾ ਆਈਲੈਟਸ ਵਿੱਚੋ 10 ਚੋ 10 ਬੈਂਡ ਆਉਣ ਗੇ ……

ਸਿੱਖਿਆ ਸਭ ਮਨੁੱਖ ਦੀ ਪਹਿਲੀ ਲੋੜ ਹੈ,,, ਆਮ ਲੋਕ ਪੜ੍ਹਨ-ਲਿਖਣ ਨੂੰ ਸਿੱਖਿਆ ਪ੍ਰਾਪਤ ਕਰਨੀ ਸਮਝਦੇ …

Leave a Reply

Your email address will not be published. Required fields are marked *

error: Content is protected !!