Breaking News
Home / ਤਾਜਾ ਜਾਣਕਾਰੀ / ਆਬੂ ਧਾਬੀ ਦੀ ਮਹਿਲਾ ਭਾਰਤ ‘ਚ ਦੇ ਰਹੀ ਸਵੱਛਤਾ ਦਾ ਸੁਨੇਹਾ……

ਆਬੂ ਧਾਬੀ ਦੀ ਮਹਿਲਾ ਭਾਰਤ ‘ਚ ਦੇ ਰਹੀ ਸਵੱਛਤਾ ਦਾ ਸੁਨੇਹਾ……

ਆਬੂਧਾਬੀ ਦੀ ਰਹਿਣ ਵਾਲੀ ਭਾਰਤੀ ਮਹਿਲਾ ਸੰਗੀਤਾ ਸ੍ਰੀਧਰ ਸਵੱਛਤਾ ਤੇ ਸਾਦਗੀ ਦਾ ਸੁਨੇਹਾ ਲੈ ਕੇ ਭਾਰਤ ਦਾ ਦੌਰਾ ਕਰਨ ਲਈ ਨਿਕਲੀ ਹੈ। ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ 150ਵੇਂ ਜਨਮ ਸ਼ਤਾਬਦੀ ਨੂੰ ਸਮਰਪਿਤ ਇਹ ਯਾਤਰਾ ਸੰਗੀਤਾ ਨੇ 12 ਅਗਸਤ 2018 ਨੂੰ ਮੁੰਬਈ ਤੋਂ ਸ਼ੁਰੂ ਕੀਤੀ,

ਜੋ 6 ਮਹੀਨੇ ਤੱਕ ਚੱਲੇਗੀ। ਸੰਗੀਤਾ ,,,,,ਵਲੋਂ ਇਸ ਯਾਤਰਾ ਲਈ ਕਾਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ‘ਚ ਹਰ ਇਕ ਸਹੂਲਤ ਮੌਜੂਦ ਹੈ।

ਅੰਮ੍ਰਿਤਸਰ ਪੁੱਜਣ ‘ਤੇ ਸੰਗੀਤਾ ਮਹਿਲਾ ਸ਼ਕਤੀਕਰਨ ਦਾ ਸੰਦੇਸ਼ ਦੇਣ ਵਾਲੇ ਫਿੱਕੀ ਫਲੋ ਸਮਾਗਮ ‘ਚ ਪੁੱਜੀ। ਇਸ ਉਪਰੰਤ ਸੰਗੀਤਾ ਦਾ ਮਾਊਂਟ ਲਿਟਰਾ ਸਕੂਲ ਦੇ ਬੱਚਿਆਂ ਵਲੋਂ ਵੀ ਭਰਵਾ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਸੰਗੀਤਾ ਔਰਤਾ ਲਈ ਪ੍ਰੇਰਣਾ ਦਾ ਸ੍ਰੋਤ ਹੈ।


ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਪੁੱਠੇ ਚੱਕਰਾਂ ‘ਚ ਫਸੀ ਪੰਜਾਬ ਪੁਲਸ ,ਲਗਾਏ ਗੰਭੀਰ ਦੋਸ਼ ਵਿਦਿਆਰਥਣ ਨੇ ……

ਪੁਲਸ ਅਕਸਰ ਹੀ ਆਪਣੇ ਕਾਰਨਾਮਿਆਂ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ …

Leave a Reply

Your email address will not be published. Required fields are marked *

error: Content is protected !!