Breaking News
Home / ਤਾਜਾ ਜਾਣਕਾਰੀ / ਕਿਸਾਨ ਨੇ ਖਰੀਦੀ 1.3 ਕਰੋੜ ਦੀ ਜੈਗੂਆਰ ਲੋਕਾਂ ਨੂੰ ਵੰਡੀ ਸੋਨੇ ਦੇ ਵਰਕ ਵਾਲੀ ਮਠਿਆਈ…..

ਕਿਸਾਨ ਨੇ ਖਰੀਦੀ 1.3 ਕਰੋੜ ਦੀ ਜੈਗੂਆਰ ਲੋਕਾਂ ਨੂੰ ਵੰਡੀ ਸੋਨੇ ਦੇ ਵਰਕ ਵਾਲੀ ਮਠਿਆਈ…..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮਹਿੰਗੀਆਂ ਗੱਡੀਆਂ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਕਿਸਾਨ ਨੇ ਵੀ ਜੈਗੂਆਰ XJ ਖਰੀਦੀ ਜਿਸ ਦੀ ਕੀਮਤ 1.30 ਕਰੋੜ ਰੁਪਏ ਹੈ। ਸੁਰੇਸ਼ ਨਾਂ ਦਾ ਇਹ ਕਿਸਾਨ ਗੱਡੀ ਖਰੀਦਣ ਕਰਕੇ ਤਾਂ ਭਾਵੇਂ ਘੱਟ ਜਾਣਿਆ ਜਾਂਦਾ ਪਰ ਗੱਡੀ ਖਰੀਦਣ ਬਾਅਦ ਉਸ ਦੇ ਜਸ਼ਨ ਕਰਕੇ ਸੁਰਖੀਆਂ ’,,,,, ਚ ਬਣਿਆ ਹੋਇਆ ਹੈ। ਸੁਰੇਸ਼ ਨੇ ਗੱਡੀ ਖਰੀਦਣ ਦੀ ਖ਼ੁਸ਼ੀ ਵਿੱਚ ਸੋਨੇ ਦੇ ਵਰਕ ਵਾਲੀ ਮਠਿਆਈ ਵੰਡੀ। ਸੋਨੇ ਦੇ ਵਰਕ ਵਾਲੀ ਮਠਿਆਈ ਵੀ ਉਸ ਦੇ ਸਪੈਸ਼ਲ ਆਰਡਰ ’ਤੇ ਤਿਆਰ ਕੀਤੀ ਗਈ ਸੀ।

ਮਿਠਾਈ ਦੀ ਕੀਮਤ ਸੱਤ ਹਜ਼ਾਰ ਰੁਪਏ ਪ੍ਰਤੀ ਕਿੱਲੋ ਹੈ। ਮਠਿਆਈ ਨੂੰ ਤਿਆਰ ਕਰਨ ਵਿੱਚ ਤਿੰਨ ਦਿਨ ਲੱਗੇ ਤੇ ਕੁੱਲ 21 ਹਜ਼ਾਰ ਰੁਪਏ ਦਾ ਖ਼ਰਚਾ ਆਇਆ।ਸੁਰੇਸ਼ ਦੇ ਮੁੰਡੇ ਦੀਪਕ ਪੋਕਲੇ ਨੇ ਇਸ ਅਨੋਖੇ ਜਸ਼ਨ ਬਾਰੇ ਕਿਹਾ ਕਿ ਉਹ ਜੈਗੁਆਰ ਦੀ ਲਗਜ਼ਰੀ ਕਾਰ ਦਾ ਜਸ਼ਨ ਸ਼ਾਹੀ ਅੰਦਾਜ਼ ਵਿੱਚ ਕਰਨਾ ਚਾਹੁੰਦੇ ਸੀ। ਉਹ ਚਾਹੁੰਦੇ ਸੀ ,,,,,,, ਕਿ ਜਸ਼ਨ ਵਿੱਚ ਗੱਡੀ ਦੇ ਪੱਧਰ ਦਾ ਹੋਣਾ ਚਾਹੀਦਾ ਹੈ।

ਇਸ ਲਈ ਉਨ੍ਹਾਂ ਸੋਨੇ ਦੇ ਵਰਕ ਵਾਲੀ ਮਠਿਆਈ ਤਿਆਰ ਕਰਵਾਈ।

ਦੀਪਕ ਨੇ ਦੱਸਿਆ ਕਿ ਇਸ ਆਈਡੀਆ ਬਾਰੇ ਉਨ੍ਹਾਂ ਨੂੰ ਟੀਵੀ ’ਤੇ ਆ ਰਹੀ ਖ਼ਬਰ ਤੋਂ ਮਿਲਿਆ। ਉਨ੍ਹਾਂ ਨੂੰ ਇਸ ਖਬਰ ਤੋਂ ਕਾਫੀ ਪ੍ਰੇਰਣਾ ਮਿਲੀ ਸੀ। ਰੱਖੜੀ ’ਤੇ ਰਾਜਸਥਾਨ ਵਿੱਚ ਇੱਕ ਭਰਾ ਨੇ ਆਪਣੇ ਭਰਾ ਨੂੰ ਸੋਨੇ ਦੇ ਵਰਕ ਵਾਲਾ ਪੇੜਾ ਪੇਸ਼ ਕੀਤਾ ਸੀ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਪੁੱਠੇ ਚੱਕਰਾਂ ‘ਚ ਫਸੀ ਪੰਜਾਬ ਪੁਲਸ ,ਲਗਾਏ ਗੰਭੀਰ ਦੋਸ਼ ਵਿਦਿਆਰਥਣ ਨੇ ……

ਪੁਲਸ ਅਕਸਰ ਹੀ ਆਪਣੇ ਕਾਰਨਾਮਿਆਂ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ …

Leave a Reply

Your email address will not be published. Required fields are marked *

error: Content is protected !!