Breaking News
Home / ਵਾਇਰਲ ਵੀਡੀਓ / ਮਚਾੲੀ ਤਬਾਹੀ ਭਿਆਨਕ ਤੂਫ਼ਾਨ ਨੇ ,ਇਹ ਕੋੲੀ Hollywood ਦੀ ਫਿਲਮ ਨਹੀਂ ਸੱਚ ਹੈ ..

ਮਚਾੲੀ ਤਬਾਹੀ ਭਿਆਨਕ ਤੂਫ਼ਾਨ ਨੇ ,ਇਹ ਕੋੲੀ Hollywood ਦੀ ਫਿਲਮ ਨਹੀਂ ਸੱਚ ਹੈ ..

ਫਿਲੀਪੀਨਜ਼ ‘ਚ ਤਬਾਹੀ ਮਚਾਉਣ ਮਗਰੋਂ ਸ਼ਕਤੀਸ਼ਾਲੀ ਤੂਫ਼ਾਨ ‘ਮੰਗਖੁਟ’ ਹਾਂਗਕਾਂਗ ਪਹੁੰਚ ਗਿਆ ਹੈ। ਇਸ ਕਾਰਨ ਹਰ ਪਾਸੇ ਤਬਾਹੀ ਦਾ ਮੰਜ਼ਰ ਦਿਖਾਈ ਦੇ ਰਿਹਾ ਹੈ। ਤੂਫ਼ਾਨ ਕਾਰਨ 111 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਉਥੇ ਹੀ ਬਹੁਤ ਸਾਰੇ ਲੋਕਾਂ ਨੂੰ ਸਰਕਾਰ ਦੇ ਆਰਜ਼ੀ ਘਰਾਂ ‘ਚ ਸ਼ਰਨ ਦਿੱਤੀ ਗਈ ਹੈ ,,,,,,,। ਤੂਫ਼ਾਨ ਦੇ ਕਾਰਨ 900 ਦੇ ਕਰੀਬ ਹਵਾਈ ਉਡਾਣਾਂ ਰੱਦ ਅਤੇ ਮੁਲਤਵੀ ਕੀਤੀਆਂ ਗਈਆਂ ਹਨ।ਤਬਾਹੀ ਮਚਾਉਂਦਾ ਤੂਫਾਨ ‘ਮੈਂਗਖੁਟ’ ਅੱਪੜਿਆ ਚੀਨ, ਹਾਂਗਕਾਂਗ ’ਚ ਵੀ ਕਹਿਰ
ਉੱਤਰੀ ਫਿਲੀਪੀਨਜ਼ ਵਿੱਚ ਆਏ ਭਿਆਨਕ ਤੂਫ਼ਾਨ ਨੇ ਹੁਣ ਤੱਕ 14 ਲੋਕਾਂ ਦੀ ਜਾਨ ਲੈ ਲਈ ਹੈ। ਰਾਸ਼ਟਰਪਤੀ ਦੇ ਸਲਾਹਕਾਰ ਨੇ ਇਹ ਜਾਣਕਾਰੀ ਦਿੱਤੀ ਹੈ। ਟਾਈਫੂਨ ਮੈਂਗਕੂਟ ਫਿਲੀਪੀਨਜ਼ ਦੇ ਮੁੱਖ ਆਈਲੈਂਡ ਟਾਪੂ ਲੁਜ਼ੋਨ ਵਿੱਚ ਤਬਾਹੀ ਮਚਾਉਂਦਾ ਹੋਇਆ ਪੱਛਮੀ ਚੀਨ ਵੱਲ ਵਧ ਰਿਹਾ ਹੈ। ਤਬਾਹੀ ਮਚਾਉਂਦਾ ਤੂਫਾਨ ‘ਮੈਂਗਖੁਟ’ ਅੱਪੜਿਆ ਚੀਨ, ਹਾਂਗਕਾਂਗ ’ਚ ਵੀ ਕਹਿਰਸਰਕਾਰੀ ਅਧਿਕਾਰੀਆਂ ਮੁਤਾਬਕ ਟੁਗੂਏਗਰਾਓ ਸ਼ਹਿਰ ਦੀਆਂ ਲਗਭਗ ਸਾਰੀਆਂ ਇਮਾਰਤਾਂ ਨੂੰ ਤੂਫ਼ਾਨ ਕਰਕੇ ਨੁਕਸਾਨ ਪਹੁੰਚਿਆ ਹੈ। ਤੂਫ਼ਾਨ ਦੇ ਕਾਰਨ ਹੁਣ ਹਵਾ 185 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵਧ ਰਹੀ ਹੈ। ਜਿਸ ਇਲਾਕੇ ਵਿੱਚ ਤੂਫ਼ਾਨ ਆਇਆ ਹੈ ਉਥੇ ਲਗਭਗ 40 ਲੱਖ ਲੋਕ ਇਸ ਨਾਲ ਪ੍ਰਭਾਵਿਤ ਦੱਸੇ ਜਾ ਰਹੇ ਹਨ।
ਫਿਲੀਪੀਨਜ਼ ‘ਚ ਤੁਫਾਨ ਨੇ ਮਚਾਈ ਤਬਾਹੀ, ਇਮਾਰਤਾਂ ਤਬਾਹ, ਕਈ ਲੋਕਾਂ ਦੀ ਗਈ ਜਾਨ…
ਲੋਕਾਂ ਦੀ ਮਦਦ ਕਰ ਰਹੇ ਦੋ ਬਚਾਅ ਮੁਲਾਜ਼ਮਾਂ ਦੀ ਵੀ ਇਸ ਵਿੱਚ ਮੌਤ ਹੋ ਗਈ। ਤਬਾਹੀ ਮਚਾਉਂਦਾ ਤੂਫਾਨ ‘ਮੈਂਗਖੁਟ’ ਅੱਪੜਿਆ ਚੀਨ, ਹਾਂਗਕਾਂਗ ’ਚ ਵੀ ਕਹਿਰਕੁਝ ਰਿਪੋਰਟਾਂ ਮੁਤਾਬਕ ਮਾਰੀਕੀਨਾ ਨਦੀ ਤੋਂ ਇੱਕ ਨੌਜਵਾਨ ਕੁੜੀ ਦੀ ਲਾਸ਼ ਮਿਲੀ ਹੈ ਜਿਹੜੀ ਕਿ ਮਨੀਲਾ ਤੋਂ ਵਹਿੰਦੀ ਹੋਈ ਆਈ ਸੀ। ਫਿਲੀਪੀਨਜ਼ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਤੂਫ਼ਾਨ ਸਾਲ 2013 ਵਿੱਚ ਆਇਆ ਸੀ, ਜਿਸ ਵਿੱਚ 7 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ। ਸਭ ਤੋਂ ਪਹਿਲਾਂ ਇਸ ਤੂਫ਼ਾਨ ਨੇ ਫਿਲੀਪੀਨਜ਼ ,,,,,,,ਦੇ ਉੱਤਰ ਪੂਰਬੀ ਇਲਾਕੇ ਬਾਗਾਓ ਵਿੱਚ ਸਨਿਚਰਵਾਰ ਦੇਰ ਰਾਤ ਸਥਾਨਕ ਸਮੇਂ ਅਨੁਸਾਰ 1.40 ਮਿੰਟ ‘ਤੇ ਦਸਤਕ ਦਿੱਤੀ। mangkhut storm continue to chinaਵਿਸ਼ਵ ਮੌਸਮ ਸੰਗਠਨ ਨੇ ਇਸ ਤੂਫ਼ਾਨ ਨੂੰ ਇਸ ਸਾਲ ਹੁਣ ਦੁਨੀਆਂ ਭਰ ਵਿੱਚ ਆਏ ਤੁਫ਼ਾਨਾਂ ਵਿੱਚੋਂ ਸਭ ਤੋਂ ਖ਼ਤਰਨਾਕ ਦੱਸਿਆ ਹੈ। ਖਦਸ਼ਾ ਹੈ ਕਿ ਸੋਮਵਾਰ ਸਵੇਰ ਤੱਕ ਇਹ ਤੂਫ਼ਾਨ ਚੀਨ ਪਹੁੰਚ ਜਾਵੇਗਾ। ਫਿਲੀਪੀਨਜ਼ ਦੀ ਰੈੱਡ ਕਰਾਸ ਸੰਸਥਾ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਹੜ੍ਹ ਦੇ ਪਾਣੀ ਦਾ ਲਗਾਤਾਰ ਵਧਣਾ ਦੇਖਿਆ ਜਾ ,,,,,,, ਸਕਦਾ ਹੈ।ਤੂਫਾਨ ‘ਮੈਂਗਖੁਟ’ ਦੱਖਣ-ਪੂਰਬੀ ਏਸ਼ੀਆ ਵਿੱਚ ਤਬਾਹੀ ਮਚਾ ਰਿਹਾ ਹੈ ਤੇ ਫਿਲੀਪੀਂਸ ਵਿੱਚ ਦਰਜਨਾਂ ਲੋਕਾਂ ਦੀ ਜਾਨ ਲੈਣ ਬਾਅਦ ਇਹ ਹੁਣ ਚੀਨ ਪਹੁੰਚ ਗਿਆ ਹੈ।ਤਬਾਹੀ ਮਚਾਉਂਦਾ ਤੂਫਾਨ ‘ਮੈਂਗਖੁਟ’ ਅੱਪੜਿਆ ਚੀਨ, ਹਾਂਗਕਾਂਗ ’ਚ ਵੀ ਕਹਿਰCNN ਮੁਤਾਬਕ ਤੂਫਨ ‘ਮੈਂਗਖੁਟ’ ਦੇ ਸੋਮਵਾਰ ਨੂੰ ਚੀਨ ਦੇ ਪੱਛਮੀ ਗੁਆਂਗਡੋਂਗ ਵੱਲ ਵਧਣ ਦਾ ਖ਼ਦਸ਼ਾ ਹੈ।ਹਾਲਾਂਕਿ ਤੂਫਾਨ ਦੀ ਰਫਤਾਰ ਘੱਟ ਹੋਈ ਹੈ ਫਿਰ ,,,,,,ਵੀ ਦੱਖਣ ਚੀਨ ਵਿੱਚ ਇਸ ਨਾਲ ਦੋ ਜਣਿਆਂ ਦੀ ਮੌਤ ਹੋ ਗਈ ਜਦਕਿ ਫਿਲੀਪੀਂਸ ਵਿੱਚ ਇਸਦੀ ਵਜ੍ਹਾ ਨਾਲ 54 ਲੋਕ ਮਾਰੇ ਗਏ ਤੇ ਢਾਈ ਲੱਖ ਤੋਂ ਵੱਧ ਲੋਕਾਂ ’ਤੇ ਇਸ ਦਾ ਅਸਰ ਪਿਆ।ਤਬਾਹੀ ਮਚਾਉਂਦਾ ਤੂਫਾਨ ‘ਮੈਂਗਖੁਟ’ ਅੱਪੜਿਆ ਚੀਨ, ਹਾਂਗਕਾਂਗ ’ਚ ਵੀ ਕਹਿਰਚੀਨ ਦੇ ਸਰਕਾਰੀ ਮੀਡੀਆ ਮੁਤਾਬਕ ਐਤਵਾਰ ਨੂੰ ਤੂਫਾਨ ਦੇ ਚੀਨ ’ਚ ਦਸਤਕ ਦੇਣ ਪਿੱਛੋਂ ਗੁਆਂਗਡੋਂਗਾ ਤੋਂ ਲਗਪਗ 24.5 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੰਚਾਇਆ ਗਿਆ ਹੈ।ਪ੍ਰਾਂਤ ਵਿੱਚ ਲਗਪਗ 18,327 ਰਾਹਤ ਘਰ ਬਣਾਏ ਗਏ ਹਨ। ਤਬਾਹੀ ਮਚਾਉਂਦਾ ਤੂਫਾਨ ‘ਮੈਂਗਖੁਟ’ ਅੱਪੜਿਆ ਚੀਨ, ਹਾਂਗਕਾਂਗ ’ਚ ਵੀ ਕਹਿਰ632 ਸੈਰ ਸਪਾਟਾ ਕੇਂਦਰ ਤੇ 29,611 ਨਿਰਮਾਣ ਸਥਾਨਾਂ ਨੂੰ ਵੀ ਬੰਦ ਕਰਵਾ ਦਿੱਤਾ ਗਿਆ ਹੈ।ਤੂਫਾਨ ਮੈਂਗਖੁਟ ਤੋਂ ਹਾਂਗਕਾਂਗ ਵਿੱਚ ਵੀ ਭਾਰੀ ਬਾਰਸ਼ ਦਾ ਖ਼ਤੂਫਾਨ ਮੈਂਗਖੁਟ ਤੋਂ ਹਾਂਗਕਾਂਗ ਵਿੱਚ ਵੀ ਭਾਰੀ ਬਾਰਸ਼ ਦਾ ਖ਼ਦਸ਼ਾ ਹੈਤੂਫਾਨ ਮੈਂਗਖੁਟ ਤੋਂ ਹਾਂਗਕਾਂਗ ਵਿੱਚ ਵੀ ਭਾਰੀ ਬਾਰਸ਼ ਦਾ ਖ਼ਦਸ਼ਾ ਹੈ।।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਦੇਖੋ ਫਿਲਮ ਅਰਦਾਸ 2 ਦੇ ਸੈੱਟ ਤੇ ਗੁਰਪ੍ਰੀਤ ਘੁੱਗੀ ਅਤੇ ਸਰਦਾਰ ਸੋਹੀ ਦੀ ਲੜਾਈ ਚ ਗਿੱਪੀ ਆਏ ਵਿਚਾਲੇ ! ( ਵੀਡੀਓ )ਹੋਇਆ ਵਾਇਰਲ

ਗੁਰਪ੍ਰੀਤ ਘੁੱਗੀ ਅਤੇ ਸਰਦਾਰ ਸੋਹੀ ਦੋਵੇ ਮਸ਼ਹੂਰ ਐਕਟਰ ਨੇ ਤੇ ਦੋਵੇ ਹਰ ਇੱਕ ਫਿਲਮ ਚ …

error: Content is protected !!