Breaking News
Home / ਤਾਜਾ ਜਾਣਕਾਰੀ / ਅਨੋਖਾ ਪਿੰਡ ਦੇਖੋ ਜਿੱਥੇ ਹਰ ਵਿਅਕਤੀ ਦੇ ਖਾਤੇ ‘ਚ ਹਨ 1.5 ਕਰੋੜ……

ਅਨੋਖਾ ਪਿੰਡ ਦੇਖੋ ਜਿੱਥੇ ਹਰ ਵਿਅਕਤੀ ਦੇ ਖਾਤੇ ‘ਚ ਹਨ 1.5 ਕਰੋੜ……

 ਦੇਖੋ ਅਨੋਖਾ ਪਿੰਡ……

 

ਦੁਨੀਆ ‘ਚ ਬਹੁਤ ਸਾਰੇ ਅਜਿਹੇ ਦੇਸ਼ ਹਨ ਜਿਨ੍ਹਾਂ ਬਾਰੇ ਸੁਣ ਕੇ ਹੈਰਾਨੀ ਹੁੰਦੀ ਹੈ। ਜੇ ਚੀਨ ਦੀ ਗੱਲ ਕਰੀਏ ਤਾਂ ,,,,, ਇਹ ਦੇਸ਼ ਹਰ ਖੇਤਰ ‘ਚ ਅੱਗੇ ਹੈ। ਇਥੋਂ ਦੀ ਟੈਕਨਾਲੋਜੀ ਬਹੁਤ ਅੱਗੇ ਹੈ ਪਰ ਇਸ ਦੇਸ਼ ਦੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਘੱਟ ਨਹੀਂ ਹਨ। ਹਾਲ ਹੀ ‘ਚ ਚੀਨ ਦੇ ਇਕ ਪਿੰਡ ਬਾਰੇ ਇਕ ਅਜਿਹੀ ਗੱਲ ਸਾਹਮਣੇ ਆਈ ਹੈ,

ਜਿਸ ਨੂੰ ਸੁਣ ਕੇ ਯਕੀਨ ਕਰਨਾ ਮੁਸ਼ਕਲ ਹੈ। ਚੀਨ ‘ਚ ਇਕ ਅਜਿਹਾ ਵੀ ਪਿੰਡ ਹੈ, ਜਿਥੇ ਹਰ ਪਰਿਵਾਰ ਕਰੋੜਪਤੀ ਹੈ। ਇਕ ਰਿਪੋਰਟ ਮੁਤਾਬਕ ‘ਸੁਪਰ ਵਿਲੇਜ’ ਨਾਂ ਦਾ ਇਕ ਪਿੰਡ ਹੈ, ਜਿਥੇ ਹਰ ਵਿਅਕਤੀ ਦੇ ਖਾਤੇ ‘ਚ 1.5 ਕਰੋੜ ਤੋਂ ਵੀ ਜ਼ਿਆਦਾ ਰੁਪਏ ਹਨ। ਡੇਲੀਮੇਲ ਦੀ ਰਿਪੋਰਟ ਮੁਤਾਬਕ ਇਸ ਪਿੰਡ ‘ਚ ਹਰ ਵਿਅਕਤੀ ਕੋਲ ,,,,, ਆਲੀਸ਼ਾਨ ਘਰ ਅਤੇ ਚਮਕਦੀਆਂ ਗੱਡੀਆਂ ਹਨ।

ਚੀਨ ਦੇ ਜਿਆਂਗਸੂ ਪ੍ਰਾਵਿਨਸ ਦੇ ਵਾਕਸ਼ੀ ਪਿੰਡ ਨੂੰ ਦੁਨੀਆ ਦਾ ਸਭ ਤੋਂ ਅਮੀਰ ਪਿੰਡ ਕਿਹਾ ਜਾਂਦਾ ਹੈ। ਇਹ ਪਿੰਡ ਚੀਨ ਦੇ ‘ਸੁਪਰ ਵਿਲੇਜ’ ਦੇ ਨਾਂ ਨਾਲ ਦੁਨੀਆ ਭਰ ‘ਚ ਮਸ਼ਹੂਰ ਹੈ। ਇਸ ਬਾਰੇ ਦੱਸਿਆ ਜਾਂਦਾ ਹੈ ਕਿ ਇਸ ਪਿੰਡ ‘ਚ ਹੈਲੀਕਾਪਟਰ, ਟੈਕਸੀ ਅਤੇ ਥੀਮ ਪਾਰਕ ਵੀ ਮੌਜੂਦ ਹਨ। ਇਸ ਪਿੰਡ ‘ਚ ਰੌਸ਼ਨੀ ਨਾਲ ਚਮਕਦੀਆਂ ਸੜਕਾਂ ਅਤੇ,,,,,,  ਆਸਮਾਨ ‘ਚ ਉਡਾਣ ਭਰਦੇ ਹੈਲੀਕਾਪਟਰ ਦਿਖਾਈ ਦੇਣਾ ਆਮ ਗੱਲ ਹੈ।

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ,,,, ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਛੁੱਟੀਆਂ ਮਨਾਉਣ ਸ੍ਰੀਲੰਕਾ ਗਏ ਡੈਨਮਾਰਕ ਦੇ ਸਭ ਤੋਂ ਅਮੀਰ ਵਿਅਕਤੀ ਦੇ 3 ਬੱਚਿਆਂ ਦੀ ਧਮਾਕੇ ‘ਚ ਮੌਤ

ਕੋਪਨਹੇਗਨ: ਸ੍ਰੀਲੰਕਾ ‘ਚ ਈਸਟਰ ‘ਚ ਹੋਏ ਲੜੀਵਾਰ ਬੰਬ ਧਮਾਕਿਆਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧ …

Leave a Reply

Your email address will not be published. Required fields are marked *

error: Content is protected !!