Breaking News
Home / ਵਾਇਰਲ ਵੀਡੀਓ / ਕੋਈ ਰੱਬੀ ਰੂਹ ਹੈ ਸ੍ਰੀ ਹਜੂਰ ਸਾਹਿਬ ਰਹਿੰਦਾ ਇਹ ਕੁੱਤਾ-Blind Dog Full Reality

ਕੋਈ ਰੱਬੀ ਰੂਹ ਹੈ ਸ੍ਰੀ ਹਜੂਰ ਸਾਹਿਬ ਰਹਿੰਦਾ ਇਹ ਕੁੱਤਾ-Blind Dog Full Reality

ਅੱਖਾਂ ਤੋਂ ਅੰਨਾ ਹੈ ਇਹ ਕੁੱਤਾ ਪਰ ਰੋਜ਼ਾਨਾ ਤੜ੍ਹਕੇ 2 ਵਜੇ ਹਜੂਰ ਸਾਹਿਬ ਗਾਗਰ ਸੇਵਾ ਦੀ ਸੇਵਾ ਵਿੱਚ ਹਾਜ਼ਰੀ ਭਰਦਾ ਹੈ ..

ਪੂਰੀ ਵੀਡੀਓ ਪੋਸਟ ਦੇ ਅਖੀਰ ਵਿੱਚ ਜਾ ਕੇ ਦੇਖੋ…..

ਕੋਈ ਰੱਬੀ ਰੂਹ ਹੈ Sri Hazur Sahib ਰਹਿੰਦਾ ਇਹ ਕੁੱਤਾ-ਅੱਖਾਂ ਤੋਂ ਅੰਨਾ ਪਰ ਨੇਮ ਦਾ ਪੱਕਾ.This Blind Dog Daily Join Sangat which goes to Godavri Nadi to take ‘Gagar Jal’. This Dog lives Gurdwara Langar sahib (Sri Hazur Sahib,Nanded. Full Story of Sri Hazur Sahib Dog.Full Video –
ਹੈਰਾਨ ਹੋ ਜਾਵੋਗੇ ਇਸ ਅੱਖਾਂ ਤੋਂ ਅੰਨੇ ਕੁੱਤੇ ਬਾਰੇ ਜਾਣ ਕੇ। ਆਪਣੇ ਨੇਮ ਵਿੱਚ ਕਈ ਸਾਲਾਂ ਤੋਂ ਪੂਰਾ ਹੈ ਇਹ ਕੁੱਤਾ .. ਸੱਚਖੰਡ ਹਜ਼ੂਰ ਸਾਹਿਬ ਵਿਖੇ ਤੜਕੇ ਸਵੇਰੇ 2 ਵਜੇ ਜਦੋ ਗੋਦਾਵਰੀ ਨਦੀ ਤੋ “ਗਾਗਰ ਜਲ” ਲਿਜਾਣ ਦਾ ਸਮਾ ਹੋ ਜਾਦਾ ਹੈ ਤਾਂ ਇਹ ਅੱਖਾਂ ਤੋਂ ਅੰਨਾ ਕੁੱਤਾ ਗੁ. ਲੰਗਰ ਸਾਹਿਬ ਡਿੳੁਢੀ ਦੇ ਬਾਹਰ ਪੁੱਜ ਜਾਦਾ ਹੈ ਫਿਰ ਸੰਗਤ ਨਾਲ “ਗਾਗਰ ਜਲ” ਲੈਣ ,,,,,,, ਗੋਦਾਵਰੀ ਨਦੀ ਤੇ ਜਾਂਦਾ ਹੈ.. ਆਓ ਦੱਸਦੇ ਹਾਂ ਤੁਹਾਨੂੰ ਇਸ ਬਾਰੇ ਹੋਰ ਰੋਚਕ ਜਾਣਕਾਰੀ ..!!

ਇਤਿਹਾਸ ਦੱਸਦਾ ਕਿ ਪੰਜ ਪਿਆਰਿਆਂ ਚੋਂ ਇੱਕ ਭਾੲੀ ਦਇਆ ਸਿੰਘ ਜੀ ਨੇ ਅੌਰੰਗਜੇਬ ਨੂੰ ਕਿਹਾ ਸੀ ਕਿ ਗੁਰੂ ਘਰ ਦੇ ਕੂਕਰ ਵੀ ਕਰਾਮਤੀ ਹੁੰਦੇ ਨੇ ਇਹ ਗੱਲ ਸੱਚ ਹੁੰਦੀ ਪਰਤੱਖ ਸ੍ਰੀ ਹਜੂਰ ਸਾਹਿਬ ਦਿਸਦੀ ਹੈ। ਹਰ ਰੋਜ ਸੱਚਖੰਡ ਹਜੂਰ ਸਾਹਿਬ ਤੋਂ ਗੋਦਾਵਰੀ ,,,,,,,, ਨਦੀ ਕੰਡੇ ਜਲ ਦੀ ਗਾਗਰ ਭਰਨ ਦੀ ਸੇਵਾ ਵੇਲੇ ਇਹ ਅੰਨਾ ਕੁੱਤਾ ਨਾਲ ਹੀ ਜਾਂਦਾ ਹੈ। ਇਹ ਗੱਲ ਅਸੀਂ ਖੁਦ ਨਹੀਂ ਕਹਿ ਰਹੇ। ਜੇ ਤੁਸੀਂ ਹਜੂਰ ਸਹਿਾਬ ਜਾਵੋ ਤਾਂ ਗੁ. ਲੰਗਰ ਸਾਹਿਬ ਦੀ ਡਿਓਡੀ ਦੇ ਮੇਨ ਗੇਟ ਦੇ ਸੱਜੇ ਪਾਸੇ ਬੈਠੇ ਇਸ ਕੁੱਤੇ ਨੂੰ ਜਰੂ੍ਰ ਦੇਖਣਾ।ਸੇਵਾਦਾਰਾਂ ਵੱਲੋ ਵਿਸ਼ੇਸ਼ ਕੂਲਰ ਇਸ ਵਾਸਤੇ ਲਗਾਇਆ ਗਿਆ ਹੈ। ਹਜੂਰ ਸਾਹਿਬ ਦੇ ਸੇਵਾਦਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਕੁੱਤਾ ਅੱਖਾਂ ਤੋਂ ਅੰਨਾ ਹੈ

ਪਰ ਸੁਰਤ ਇਸਦੀ ਪੂਰੀ ਕਾਇਮ ਹੈ। ਇਹ ਕੋੲੀ ਆਮ ਕੁੱਤਾ ਨਹੀਂ ਇੱਕ ਵਿਲੱਖਣ ਰੂਹ ਲਗਦੀ ਹੈ। ਜਦ ਤੜਕੇ 2 ਵਜੇ ਗੁ.ਹਜੂਰ ਸਾਹਿਬ ਤੋਂ ਸੇਵਾਦਾਰ ਅਤੇ ਸੰਗਤਾਂ ਗੋਦਾਵਰੀ ਨਦੀ ਤੇ ਜਲ ਦੀ ਗਾਗਰ ਭਰ ਜਾਂਦੀਆਂ ਹਨ ਤਾਂ ਇਹ ਕੁੱਤਾ ਵੀ ਰੋਜਾਨਾ ਨਾਲ ਹੀ ਜਾਂਦਾ ਹੈ। ,,,,,,ਅੱਖਾਂ ਤੋਂ ਨਾ ਦਿਸਣ ਦੇ ਬਾਵਜੂਦ ਵੀ ਕੲੀ ਸਾਲਾਂ ਤੋਂ ਨਿਰੰਤਰ ਇਹ ਇਸ ਸੇਵਾ ‘ਚ ਹਿੱਸਾ ਲੈਂਦਾ ਹੈ। ਇਹ ਕੁੱਤਾ ਨਾਂ ਤਾਂ ਕਿਸੇ ਨੂੰ ਭੌਂਕਦਾ ਹੈ ਨਾ ਕੱਝ ਕਹਿੰਦਾ ਹੈ ਬਸ ਸ਼ਾਂਤੀ ਨਾਲ ਪੂਰਾ ਦਿਨ ਗੁ. ਲੰਗਰ ਸਾਹਿਬ ਦੀ ਡਿਓਡੀ ਵਿੱਚ ਬੈਠਾ ਰਹਿੰਦਾ ਹੈ।

ਇਸ ਅਨੋਖੇ ਨਜਾਰੇ ਨੂੰ ਦੇਖ ਕੇ ਸਭ ਹੈਰਾਨ ਹੁੰਦੇ ਹਨ। ਇਹ ਗੱਲ ਦਾ ਸਾਰਾ ਸੱਚ ਤੁਸੀਂ ਖੁਦ ਹਜੂਰ ਸਹਾਬ ਜਾ ਅੱਖੀਂ ਵੀ ਕੇ ਦੇਖ ਸਕਦੇ ਹੋ। ੲਿਹ ਕੂਕਰ (ਕੁੱਤਾ) ਸ੍ਰੀ ਹਜੂਰ ਸਾਹਿਬ ਵਿਖੇ ਰਹਿੰਦਾ ਹੈ। ਸਵੇਰ ਨੂੰ ਜਦੋ ਗਾਗਰੀ ਸਿੰਘ ਦਾ ਗੋਦਾਵਰੀ ਕੰਢੇ ਤੋ “ਗਾਗਰ ਜਲ” ਲਿਜਾਣ ਦਾ ਸਮਾ ਹੋ ਜਾਦਾ ਹੈ ਤਾ ੲਿਹ ਕੁੱਤਾ ਗੁ. ਲੰਗਰ ਸਾਹਿਬ ਬ ਦੀ ਦਰਸਨੀ ਡਿੳੁਢੀ ਤੇ ਪੁੱਜ ਜਾਦਾ ਹੈ ਫਿਰ ਸੰਗਤ ਨਾਲ “ਗਾਗਰ ਜਲ” ਲੈਣ ਗਦਾਵਰੀ ਨਦੀ ਤੇ ਜਾਦਾ ਹੈ। ਜਦੋ ਗਾਗਰ ਵਾਲਾ ਸਿੰਘ ਸੱਚਖੰਡ ਸਾਹਿਬ ਪਹੁੰਚ ਜਾਂਦਾ ਹੈ ਤਾਂ ੲਿਹ ਕੁੱਤਾ ਮੁੜ ਗੁ ਲੰਗਰ ਸਾਹਿਬ ਅਾ ਜਾਦਾ ਹੈ। ਹਰ ਗਲ ਤੇ ਸੰਕਾ ਕਰਨ ਵਾਲਿਅਾ ਨਾਲੋ ਤਾਂ ੲਿਹ ‘ਗੁਰੂ ਦਾ ਕੂਕਰ’ ਚੰਗਾ ਹੈ ਤੇ ਅਾਪਣੇ ਨੇਮ ਦਾ ਪੱਕਾ ਹੈ। ੲਿਸ ਦੀ ਗੁਰੂ ਘਰ ਨਾਲ ਪ੍ਰੀਤ ਬਾਰੇ ਦੇਖ ਕੇ ਹਰ ਕੋੲੀ ਅਾਚੰਭਿਤ ਹੋ ਜਾਦਾ ਹੈ.. ਹਰ ਗਲ ਤੇ ਸੰਕਾ ਕਰਨ ਵਾਲਿਅਾ ਨਾਲੋ ਤਾਂ ੲਿਹ ‘ਗੁਰੂ ਦਾ ਕੂਕਰ’ ਚੰਗਾ ਹੈ ਤੇ ਅਾਪਣੇ ਨੇਮ ਦਾ ਪੱਕਾ ਹੈ। ੲਿਸ ਦੀ ਗੁਰੂ ਘਰ ਨਾਲ ਪ੍ਰੀਤ ਬਾਰੇ ਦੇਖ ਕੇ ਹਰ ਕੋੲੀ ਅਾਚੰਭਿਤ ਹੋ ਜਾਦਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਮਸ਼ਹੂਰ ਪੰਜਾਬੀ ਸਿੰਗਰ ਜੱਸੀ ਸੋਹਲ ਦਾ ਨਵਾਂ ਗੀਤ ਫਾਰਮ ਹਾਊਸ ਹੋਇਆ ਰਲੀਜ >>>>

About admin

Check Also

ਦੇਖੋ ਫਿਲਮ ਅਰਦਾਸ 2 ਦੇ ਸੈੱਟ ਤੇ ਗੁਰਪ੍ਰੀਤ ਘੁੱਗੀ ਅਤੇ ਸਰਦਾਰ ਸੋਹੀ ਦੀ ਲੜਾਈ ਚ ਗਿੱਪੀ ਆਏ ਵਿਚਾਲੇ ! ( ਵੀਡੀਓ )ਹੋਇਆ ਵਾਇਰਲ

ਗੁਰਪ੍ਰੀਤ ਘੁੱਗੀ ਅਤੇ ਸਰਦਾਰ ਸੋਹੀ ਦੋਵੇ ਮਸ਼ਹੂਰ ਐਕਟਰ ਨੇ ਤੇ ਦੋਵੇ ਹਰ ਇੱਕ ਫਿਲਮ ਚ …

Leave a Reply

Your email address will not be published. Required fields are marked *

error: Content is protected !!