Breaking News
Home / ਰਾਜਨੀਤੀ / ਹੁਣੇ ਹੁਣੇ ਭਗਵੰਤ ਮਾਣ ਦੀ ਲੋਕਾਂ ਨੇ ਕੀਤੀ ਏਨੀ ਬੇਜਤੀ ਕੇ ਭਗਵੰਤ ਮਾਨ ਪਾਣੀ ਪਾਣੀ ਹੋ ਜਾਵੇਗਾ ਦੇਖੋ …..

ਹੁਣੇ ਹੁਣੇ ਭਗਵੰਤ ਮਾਣ ਦੀ ਲੋਕਾਂ ਨੇ ਕੀਤੀ ਏਨੀ ਬੇਜਤੀ ਕੇ ਭਗਵੰਤ ਮਾਨ ਪਾਣੀ ਪਾਣੀ ਹੋ ਜਾਵੇਗਾ ਦੇਖੋ …..

ਹੁਣੇ ਥੋੜੀ ਦੇਰ ਪਹਿਲਾਂ ABP ਸਾਂਝਾ ਨੇ ਇਕ ਖਬਰ ਪੋਸਟ ਕੀਤੀ ਹੈ ਜਿਸ ਤੇ ਲੋਕਾਂ ਨੇ ਭਗਵੰਤ ਮਾਨ ਨੂੰ ਬੁਰਾ ਭਲਾ ਕਹਿਣ ਦੀ ਝੜੀ ਲਗਾ ਦਿੱਤੀ ਹੈ ਦੇਖੋ ਪੋਸਟ ਅਤੇ ਬਾਅਦ ਵਿਚ ਥਲੇ ਜਾ ਕੇ ਉਸ ਖਬਰ ਤੇ ਕੀ ਕੀ ਕੋਮੈਂਨਟ ਆਏ ਹਨ ਦੇਖਕੇ ਭਗਵੰਤ ਮਾਨ ਸ਼ਰਮ ਨਾਲ ਪਾਣੀ ਪਾਣੀ ਹੋ ਜਾਵੇਗਾ ਦੇਖੋ ਫਿਰ……

ਸੰਗਰੂਰ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਜ਼ੋਰਦਾਰ ਸ਼ਬਦੀ ਹਮਲਾ ਬੋਲਿਆ ਹੈ। ਮਾਨ ਨੇ ਕਿਹਾ ਹੈ ਕਿ 1984 ‘ਚ ਸਿੱਖ ਕਤਲੇਆਮ ਮੌਕੇ ਸੁਖਬੀਰ ਬਾਦਲ ਪੋਨੀ ਕਰਕੇ ਲੌਸ ਏਂਜਲਸ ਦੇ ਕਲੱਬਾਂ ਵਿੱਚ ਨੱਚ ਰਿਹਾ ਸੀ।

ਮਾਨ ਨੇ ਕਿਹਾ ਕਿ 1984 ਸਿੱਖ ਕਤਲੇਆਮ ‘ਤੇ ਅਕਾਲੀ ਦਲ ਨੂੰ ਸਿਆਸਤ ਕਰਨ ਦਾ ਕੋਈ ਹੱਕ ਨਹੀਂ। ਉਨ੍ਹਾਂ ਕਿਹਾ ਕਿ ਸੁਖਬੀਰ ਤੇ ਪ੍ਰਕਾਸ਼ ਸਿੰਘ ਬਾਦਲ ਅਜਿਹੇ ਨੇਤਾ ਹਨ ਜੋ ਹਮੇਸ਼ਾ ਲੋਕਾਂ ਨੂੰ ਕੁਰਬਾਨੀ ਲਈ ਤਿਆਰ ਰਹਿਣ ਲਈ ਕਹਿੰਦੇ ਹਨ ਪਰ ਆਪ ਕਦੇ ਵੀ ਕੁਰਬਾਨੀ ਨਹੀਂ ਦਿੰਦੇ। ਸੰਗਰੂਰ ਤੋਂ ਲੋਕ ਸਭਾ ਮੈਂਬਰ ਮੁਤਾਬਕ ਜਦ ਪੰਜਾਬ ਦੇ ਹਾਲਾਤ ਖ਼ਰਾਬ ਹੋਏ ਤਾਂ ਸੁਖਬੀਰ ਬਾਦਲ ਦੇਸ਼ ਛੱਡ ਕੇ ਭੱਜ ਗਏ।

ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਨੇ ਉੱਥੇ ਕਿਹੜੀ ਪੜ੍ਹਾਈ ਕੀਤੀ, ਇਸ ਦਾ ਕਦੇ ਜ਼ਿਕਰ ਵੀ ਨਹੀਂ ਕੀਤਾ ਬਲਕਿ ਉਹ ਪੋਨੀ ਕਰ ਐਲਏ ਦੇ ਕਲੱਬਾਂ ਵਿੱਚ ਨੱਚ ਰਹੇ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਔਰਤਾਂ ਨੇ ਚੁਰਾਸੀ ਵਾਲੇ ਕੇਸ ਲੜੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਕਾਲੀ ਦਲ ਸਹੀ ਸਮੇਂ ਸਾਡਾ ਸਾਥ ਦੇ ਦਿੰਦਾ ਤਾਂ ਇਹ ਕੇਸ ਹੋਰ ਵੀ ਮਜ਼ਬੂਤੀ ਨਾਲ ਲੜੇ ਜਾਂਦੇ।

ਮਾਨ ਨੇ ਕਿਹਾ ਕਿ ਮੁਖ਼ਤਿਆਰ ਸਿੰਘ ਦਿੱਲੀ ਗੁਰਦੁਆਰਾ ਕਮੇਟੀ ਦਾ ਮੁਲਾਜ਼ਮ ਹੈ ਤੇ ਉਸ ਨੇ ਕਮਲ ਨਾਥ ਵੱਲੋਂ ਭੀੜ ਨੂੰ ਸਿੱਖਾਂ ਦਾ ਕਤਲ ਕਰਨ ਲਈ ਉਕਸਾਉਂਦਿਆਂ ਦੇਖਿਆ ਹੈ, ਪਰ ਅਕਾਲੀ ਦਲ ਨੇ ਉਸ ਦੀ ਗਵਾਹੀ ਹੀ ਨਹੀਂ ਹੋਣ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਤੇ ਕਾਂਗਰਸੀ ਆਪਸ ਵਿੱਚ ਮਿਲੇ ਹੋਏ ਹਨ।
ਹੁਣ ਪੜੋ ਇਸ ਖਬਰ ਤੇ ਆਏ ਇਹ ਤਾਜਾ ਕਾਮੈਂਟ
1

2

3

4

5

6

7

8

9

10

About admin

Check Also

ਘੱਟ ਖਰਚੇ ਵਿੱਚ ਚਾਹੁੰਦੇ ਹੋ ਵਿਦੇਸ਼ ਘੁੰਮਣਾ ਤਾਂ ਇਹ ਹਨ 5 ਬੈਸਟ ਦੇਸ਼, ਸਿਰਫ 20 ਹਜਾਰ ਆਵੇਗਾ ਖਰਚ

ਜੇਕਰ ਤੁਸੀ ਵਿਦੇਸ਼ ਘੁੰਮਣਾ ਚਾਹੁੰਦੇ ਹੋ ਪਰ ਬਜਟ ਘੱਟ ਹੈ ਤਾਂ ਹੁਣ ਤੁਹਾਡੇ ਸਾਹਮਣੇ ਕਾਫ਼ੀ …

Leave a Reply

Your email address will not be published. Required fields are marked *

error: Content is protected !!