Breaking News
Home / ਘਰੇਲੂ ਨੁਸ਼ਖੇ / 40 ਸਾਲ ਪੁਰਾਣੀ ਫੁਲਹਿਰੀ ਦਾ ਪੱਕਾ ਘਰੇਲੂ ਇਲਾਜ..

40 ਸਾਲ ਪੁਰਾਣੀ ਫੁਲਹਿਰੀ ਦਾ ਪੱਕਾ ਘਰੇਲੂ ਇਲਾਜ..

ਸਾਫ਼ ਦਾਗ ਤਵਚਾ ਸੰਬੰਧੀ ਰੋਗ ਹਨ |ਕੁੱਝ ਲੋਕ ਇਸਨੂੰ ਕੁਸ਼ਠ ਰੋਗ ਵੀ ਮੰਨਦੇ ਹਨ |ਜਦਕਿ ਇਹ ਗਲਤ ਹੈ |ਦੁਨੀਆਂ ਭਰ ਵਿਚ ਘੱਟੋਂ ਘੱਟ ਚਾਰ ਫੀਸਦੀ ਲੋਕ ਇਸ ਸਫ਼ੈਦ ਦਾਗ ਦੀ ਸਮੱਸਿਆ ਤੋਂ ਪੀੜਿਤ ਹਨ |ਸ਼ੁਰੂਆਤ ਵਿਚ ਛੋਟਾ ਜਿਹਾ ਦਿਖਾਈ ਦੇਣ ਵਾਲਾ ਇਹ ਦਾਗ ਹੌਲੀ-ਹੌਲੀ ਕਾਫੀ ਵੱਡਾ ਹੋ ਜਾਂਦਾ ਹੈ |

ਇਸ ਨਾਲ ਪੀੜਿਤ ਵਿਅਕਤੀ ਨੂੰ ਕੋਈ ਸਰੀਰਕ ਪਰੇਸ਼ਾਨੀ ,ਜਲਣ ਜਾਂ ਖੁਜਲੀ ਨਹੀਂ ਹੁੰਦੀ |ਚਿਹਰੇ ਉੱਪਰ ਜਾਂ ਸਰੀਰ ਦੇ ਅਨੇਕਾਂ ਹਿੱਸਿਆਂ ਵਿਚ ਸਫੈਦ ਦਾਗ ਹੋਣ ਦੇ ਕਾਰਨ ਕਈ ਵਾਰ ਵਿਅਕਤੀ ਨੂੰ ਹੀਣਤਾ ਦੀ ਭਾਵਨਾ ਵੀ ਪੈਦਾ ਹੋ ਜਾਂਦੀ ਹੈ |

ਸਪਤ ਤੇਲ ਦਾ ਅਦਭੁਤ ਪ੍ਰਯੋਗ………………………

30-40 ਸਾਲਾਂ ਤੋਂ ਕੀਤਾ ਗਿਆ ਹੈ ਪ੍ਰਯੋਗ ਪੀੜਿਤ ਰੋਗੀਆਂ ਦੀ ਸੇਵਾ ਵਿਚ ਹਾਜਰ ਹੈ |ਜੇਕਰ ਥੜਾ ਇਹ ਸਫ਼ੈਦ ਦਾਗਾਂ ਦਾ ਪ੍ਰਯੋਗ ਬਹੁਤ ਪੁਰਾਣਾ ਹੈ ਤਾਂ ਇਹ ਪ੍ਰਯੋਗ ਜਰੂਰ ਅਜਮਾਓ |

ਜਰੂਰੀ ਸਮੱਗਰੀ…………………………..

1. ਬਾਵਚੀ ਤੇਲ -10 ਮਿ.ਲੀ

2. ਚਾਲ ਮੋਗਰਾ ਤੇਲ -10 ਮਿ.ਲੀ

3. ਲੌਂਗ ਤੇਲ -10 ਮਿ.ਲੀ

4. ਦਾਲਚੀਨੀ ਤੇਲ -10 ਮਿ.ਲੀ

5. ਤਾਰਪੀਨ ਤੇਲ -10 ਮਿ.ਲੀ

6. ਸਫ਼ੈਦ ਮਿਰਚ ਦਾ ਤੇਲ -20 ਮਿ.ਲੀ

7. ਨਿੰਮ ਦਾ ਤੇਲ -40 ਮਿ.ਲੀ

ਸਪਤ ਤੇਲ ਤਿਆਰ ਕਰਨ ਦੀ ਵਿਧੀ ਅਤੇ ਲਗਾਉਣ ਦਾ ਤਰੀਕਾ……………………………….

ਇਹਨਾਂ 7 ਤੇਲਾਂ ਨੂੰ ਮਿਲਾ ਕੇ ਚੰਗੀ ਤਰਾਂ ਸਵੇਰੇ-ਸ਼ਾਮ ਮਾਲਿਸ਼ ਕਰੋ ਜਾਂ ਲਗਾਓ |ਤੁਹਾਡਾ ਪੁਰਾਣੇ ਤੋਂ ਪੁਰਾਣਾ ਸਫ਼ੈਦ ਦਾਗਾਂ ਦਾ ਰੋਗ ਠੀਕ ਹੋ ਜਾਵੇਗਾ |ਇੱਕ ਗੱਲ ਜਰੂਰ ਯਾਦ ਰੱਖੋ ਕਿ ਇਸ ਤੇਲ ਨੂੰ ਤਿੰਨ ਤੋਂ ਚਾਰ ਹਫਤਿਆਂ ਤੱਕ ਲਗਾਉਂਦੇ ਰਹੋ ਅਤੇ ਨਿਰਾਜ ਨਹੀਂ ਹੋਣਾ ਚਾਹੀਦਾ ਇਹ ਪ੍ਰਯੋਗ ਨੂੰ ਨਿਯੰਤਰਿਤ ਕਰਦੇ ਰਹੋ |

ਜੇਕਰ ਕਿਸੇ ਵੀ ਤਰਾਂ ਦਾ ਕੋਈ ਉਪਦ੍ਰਵ ਨਜਰ ਆਵੇ ਤਾਂ ਇਸ ਵਿਚ 50 ਮਿ.ਲੀ ਨਾਰੀਅਲ ਤੇਲ ਮਿਲਾ ਕੇ ਲਗਾ ਸਕਦੇ ਹੋ |ਇਸ ਨਾਲ ਇਸਦੀ ਸ਼ਕਤੀ ਘੱਟ ਹੋ ਜਾਵੇਗੀ ਪਰ ਘਬਰਾਉਣਾ ਨਹੀ ਚਾਹੀਦਾ ਕੁੱਝ ਸਮੇਂ ਤੱਕ ਹੋਰ ਲਗਾ ਸਕਦੇ ਹੋ |

ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਇਸ ਪੋਸਟ ਨੂੰ ਸ਼ੇਅਰ ਜਰੂਰ ਕਰੋ ਤਾਂ ਜੋ ਇਸ ਬਿਮਾਰੀ ਨਾਲ ਪੀੜਿਤ ਵਿਅਕਤੀ ਇਸ ਦਾ ਜਰੂਰ ਲਾਭ ਉਠਾ ਸਕੇ |

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਹਰਟ ਅਟੈਕ ,ਦਮਾ ਸਾਹਿਤ 50 ਬਿਮਾਰੀਆਂ ਨੂੰ ਖਤਮ ਕਰਦਾ ਹੈ ਪੇਠਾ ਬਸ ਖਾਣ ਦਾ ਸਹੀ ਤਰੀਕਾ ਪਤਾ ਹੋਣਾ ਚਾਹੀਦਾ

ਭਾਰਤ ਦੀ ਦੇਸੀ ਮਿਠਾਈ ਪੇਠਾ ਨਾਮ ਸੁਣਦੇ ਹੀ ਮੂੰਹ ਵਿਚ ਪਾਣੀ ਆ ਜਾਂਦਾ ਹੈ ਪਰ …

Leave a Reply

Your email address will not be published. Required fields are marked *

error: Content is protected !!