Breaking News
Home / ਮਨੋਰੰਜਨ / ਅੰਬਾਨੀ ਤੋਂ ਲੈ ਕੇ ਸਚਿਨ ਅਤੇ ਬਚਨ ਤੱਕ ਇਸ ਡੇਅਰੀ ਦਾ ਦੁੱਧ ਪੀਂਦੇ ਹਨ ,1 ਲੀਟਰ ਦੁੱਧ ਦੀ ਕੀਮਤ ਜਾਣ ਕੇ ਰਹਿ ਜਾਵੋਗੇ ਹੈਰਾਨ

ਅੰਬਾਨੀ ਤੋਂ ਲੈ ਕੇ ਸਚਿਨ ਅਤੇ ਬਚਨ ਤੱਕ ਇਸ ਡੇਅਰੀ ਦਾ ਦੁੱਧ ਪੀਂਦੇ ਹਨ ,1 ਲੀਟਰ ਦੁੱਧ ਦੀ ਕੀਮਤ ਜਾਣ ਕੇ ਰਹਿ ਜਾਵੋਗੇ ਹੈਰਾਨ

ਮਹਾਰਾਸ਼ਟਰ ਵਿਚ ਪੂਨੇ ਦੇ ਉੱਤਰ ਪੂਰਬ ਵਿਚ ਪਿੰਡ ਦੀਆ ਹਰੀਆ ਭਰੀਆਂ ਗਲੀਆਂ ਤੋਂ ਗੁਜਰਦਾ ਰਸਤਾ ਭਾਗਿਆ ਲੱਛਮੀ ਡੇਅਰੀ ਤੱਕ ਲੈ ਆਉਂਦਾ ਹੈ 3000 ਤੋਂ ਵੱਧ ਗਾਵਾਂ ਆਧੁਨਿਕ ਮਿਲਕਿੰਗ ਪਾਰਲਰ ਅਤੇ ਨਾਲ ਹੀ ਮੌਕੇ ਤੇ ਹੀ ਫ਼੍ਰੇਂਚ ਤਕਨੀਕ ਨਾਲ ਦੁੱਧ ਬੋਤਲਾਂ ਵਿਚ ਬੰਦ ਕਰਨ ਦਾ ਇੰਤਜਾਮ ਭਾਰਤ ਦੇ ਹਰ ਪਿੰਡ ਵਿਚ ਮੌਜੂਦ ਗਾਉਸ਼ਾਲਾ ਦੀ ਇਹ ਤਸਵੀਰ ਬਿਲਕੁਲ ਅਲੱਗ ਹੈ ਜਿਸਦੇ ਗਾਹਕਾਂ ਦੀ ਸੂਚੀ ਵਿਚ ਦੇਸ਼ ਦੀਆ ਵੱਡੀਆਂ ਵੱਡੀਆਂ ਹਸਤੀਆਂ ਸ਼ਾਮਿਲ ਹੈ ਭਾਗਿਆ ਲੱਛਮੀ ਦਾ ਦੁੱਧ ਦੱਖਣ ਮੁੰਬਈ ਵਿਚ ਰਹਿਣ ਵਾਲੇ 1500 ਖਾਂਦੇ ਪੀਂਦੇ ਪਰਿਵਾਰਾਂ ਨੂੰ ਜਾਂਦਾ ਹੈ ਜਾਹਿਰ ਹੈ ਕਿ ਇਸ ਕੀਮਤ ਤੇ ਇਹ ਦੁੱਧ ਘੱਟ ਤੋਂ ਘੱਟ ਭਾਰਤ ਦੇ ਆਮ ਲੋਕਾਂ ਦੇ ਲਈ ਵਿਲਾਸਤਾ ਹੀ ਹੈ।

ਦੇਸ਼ ਦੇ ਸਭ ਤੋਂ ਅਮੀਰ ਪਰਿਵਾਰ ਵਿੱਚੋ ਇੱਕ ਅੰਬਾਨੀ ਫੈਮਲੀ ਤੋਂ ਲੈ ਕੇ ਮਹਾਨਾਇਕ ਅਮਿਤਾਭ ਬਚਨ ,ਸਚਿਨ ਤੇਂਦੁਲਕਰ ,ਰਿਤਿਕ ਰੋਸ਼ਨ,ਅਤੇ ਅਕਸ਼ੇ ਕੁਮਾਰ ਵਰਗੇ ਸੇਲੇਬਸ ਦੇ ਘਰ ਵਿਚ ਵੀ ਇਸ ਡੇਅਰੀ ਤੋਂ ਦੁੱਧ ਜਾਂਦਾ ਹੈ ਹੁਣ ਤੁਹਾਡੇ ਮਨ ਵਿਚ ਵਿਚਾਰ ਆ ਰਿਹਾ ਹੋਵੇਗਾ ਕਿ ਆਖਿਰ ਦੁੱਧ ਦੀ ਕੀਮਤ ਕੀ ਹੋਵੇਗੀ ਤਾ ਤੁਹਾਨੂੰ ਦੱਸ ਦੇ ਕਿ ਇਸ ਡੇਅਰੀ ਦੇ ਦੁੱਧ ਦੀ ਕੀਮਤ ਇੱਕ ਲੀਟਰ ਦੁੱਧ ਦੀ ਕੀਮਤ 90 ਰੁਪਏ ਹੈ। ਪੋਰੇ 26 ਏਕੜ ਵਿਚ ਫੈਲੀ ਪਰਾਗ ਮਿਲਕ ਫੂਡਜ਼ ਲਿਮਿਟਡ ਦੀ ਇਹ ਗਊਸ਼ਾਲਾ ਆਪਣੇ ਪ੍ਰਾਈਡ ਆਫ ਕਾਉਜ ਬ੍ਰਾਂਡ ਦੇ ਨਾਮ ਤੋਂ ਦੁੱਧ ਵੇਚਦੀ ਹੈ।

ਸਭ ਤੋਂ ਵੱਡਾ ਇਸ ਡੇਅਰੀ ਫਾਰਮ ਦੇ ਮਾਲਕ ਦੇਵੇਂਦਰ ਸ਼ਾਹ ਖੁਦ ਨੂੰ ਦੇਸ਼ ਦਾ ਸਭ ਤੋਂ ਵੱਡਾ ਗਵਾਲਾ ਦੱਸਦੇ ਹਨ ਉਹਨਾਂ ਦੇ ਅਨੁਸਾਰ ਉਹ ਪਹਿਲਾ ਕੱਪੜੇ ਦਾ ਬਿਜਨੇਸ ਕਰਦੇ ਸੀ ਫਿਰ ਉਹਨਾਂ ਨੇ ਆਪਣਾ ਡੇਅਰੀ ਦਾ ਕਾਰੋਬਾਰ ਕਰ ਲਿਆ ਦਵੇਦਰ ਸ਼ਾਹ ਨੇ 175 ਗਾਹਕਾਂ ਦੇ ਨਾਲ pride ਆਫ ਪ੍ਰੋਡਕਟ ਦੀ ਸ਼ੁਰੂਆਤ ਕੀਤੀ ਸੀ ਅੱਜ ਮੁੰਬਈ ਅਤੇ ਪੂਨੇ ਵਿਚ ਉਹਨਾਂ ਦੀ ਡੇਅਰੀ ਦੇ 22 ਹਜ਼ਾਰ ਤੋਂ ਜਿਆਦਾ ਗਾਹਕ ਹਨ ਜਿੰਨਾ ਵਿਚ ਕਈ ਵੱਡੇ ਸਿਤਾਰੇ ਸ਼ਾਮਿਲ ਹਨ ਵਧੀਆ ਨਸਲ ਦੀਆ ਗਾਵਾ ਹਨ।

ਇੱਕ ਵੈਬਸਾਈਟ ਵਿਚ ਛਪੀ ਖਬਰ ਦੇ ਅਨੁਸਾਰ ਸ਼ਾਹ ਨੇ ਫਾਰਮ ਵਿਚ ਲਗਭਗ 4 ਹਜਾਰ ਡੱਚ ਹੈਲਸਟੀਨ ਨਸਲ ਦੀਆ ਗਾਵਾਂ ਹਨ ਜਿੰਨਾ ਇੱਕ ਗਾ ਦੀ ਕੀਮਤ 1.75 ਲੱਖ ਤੋਂ ਲੈ ਕੇ 2 ਲੱਖ ਰੁਪਏ ਤੱਕ ਹੁੰਦੀ ਹੈ ਜੇਕਰ ਭਾਰਤ ਦੇਸੀ ਨਸਲ ਦੀ ਗਾ ਨਾਲ ਡੱਚ ਦੀ ਤੁਲਨਾ ਕੀਤੀ ਜਾਵੇ ਤਾ ਤਾ ਉਹਨਾਂ ਦੀ ਕੀਮਤ 80 ਤੋਂ 90 ਹਜ਼ਾਰ ਰੁਪਏ ਪੈਂਦੀ ਹੈ।

26 ਏਕੜ ਵਿਚ ਬਣੇ ਇਸ ਡੇਅਰੀ ਫਾਰਮ ਵਿਚ ਸ਼ਾਹ ਨੇ ਕਰੀਬ 150 ਕਰੋੜ ਰੁਪਏ ਨਿਵੇਸ਼ ਕੀਤੇ ਹਨ ਉਹਨਾਂ ਦੀ ਡੇਅਰੀ ਤੋਂ ਰੋਜ਼ਾਨਾ 25 ਹਜ਼ਾਰ ਤੋਂ ਜਿਆਦਾ ਦੁੱਧ ਦੀ ਪ੍ਰੋਡਕਸ਼ਨ ਹੁੰਦੀ ਹੈ ਇਸਦੇ ਨਾਲ ਹੀ ਇਹਨਾਂ ਦੀ ਦੇਖਭਾਲ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਜੋ ਕਿ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੈ।

ਇਸ ਡੇਅਰੀ ਦੀਆ ਗਾਵਾਂ ਕੱਚੇ ਜਾ ਇੱਟਾਂ ਦੇ ਫਰਸ਼ ਤੇ ਨਹੀਂ ਖਾਸ ਰਬੜ ਦੇ ਮੈਟ ਤੇ ਆਰਾਮ ਕਰਦੀਆਂ ਹਨ ਅਤੇ ਦੁੱਧ ਚੋਣ ਦੇ ਸਮੇ ਉਹਨਾਂ ਦੇ ਕੰਨਾਂ ਵਿਚ ਮਧੁਰ ਸੰਗੀਤ ਵਜਦਾ ਹੈ ਸੋਇਆਬੀਨ ,ਅਲਫ਼ਾ ਘਾਹ,ਮੌਸਮੀ ਸਬਜ਼ੀਆਂ ਅਤੇ ਮੱਕੀ ਦਾ ਚਾਰਾ ਦਿੱਤਾ ਜਾਂਦਾ ਹੈ ਨਾਲ ਹੀ ਪੇਟ ਸਾਫ ਰੱਖਣ ਦੇ ਲਈ ਆਯੁਰਵੈਦਿਕ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ ਇਸ ਫਾਰਮ ਵਿਚ ਖੁਰਾਕ ਨਾਲ ਹੀ ਦੁੱਧ ਦੀ ਫੈਟ ਕੌਂਟਰੋਲ ਕੀਤਾ ਜਾਂਦਾ ਹੈ

ਇਸਦੇ ਇਲਾਵਾ ਉਹਨਾਂ ਦੇ ਪ੍ਰੋਗਰਾਮ ਵਿਚ ਪਸ਼ੂਆਂ ਦਾ ਵਿਕਾਸ ਵੀ ਸ਼ਾਮਿਲ ਹੈ ਇਸਦੇ ਲਈ ਉਥੇ ਦੀਆ ਗਾਵਾਂ ਅਤੇ ਉਤਰੀ ਅਮਰੀਕਾ ਚੰਗੀ ਨਸਲ ਦੇ ਬਲਦ ਤੋਂ ਬੱਚੇ ਤਿਆਰ ਕੀਤੇ ਜਾਂਦੇ ਹਨ ਇਹਨਾਂ ਨੂੰ ਪਾਲਣ ਦੇ ਲਈ ਉਥੇ ਦੇ ਰਹਿਣ ਵਾਲੇ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ।

ਦੁੱਧ ਚੋਣ ਤੋਂ ਲੈ ਕੇ ਪੈਕਿੰਗ ਤੱਕ ਇਨਸਾਨ ਦੇ ਹੱਥ ਨਹੀਂ ਲੱਗਦੇ ਸਾਰਾ ਕੁਝ ਔਟੋਮੇਟਿਕ ਹੁੰਦਾ ਹੈ ਇਸਦੇ ਇਲਾਵਾ ਦੁੱਧ ਕੱਢਣ ਤੋਂ ਪਹਿਲਾ ਹਰ ਗਾ ਦਾ ਵਜਨ ਅਤੇ ਟੈਮਪੇਚਰ ਚੈਕ ਕੀਤਾ ਜਾਂਦਾ ਹੈ ਇੱਕ ਵਾਰ ਵਿਚ 50 ਗਾਵਾਂ ਦਾ ਦੁੱਧ ਚੋਇਆ ਜਾਂਦਾ ਹੈ ਜਿਸ ਵਿਚ 7 ਮਿੰਟ ਲੱਗਦੇ ਹਨ।


ਗਾਹਕਾਂ ਲਈ ਵਿਸ਼ੇਸ਼ ਸੁਵਿਧਾ :- ਹਰ ਕਸਟਮਰ ਦੀ ਇੱਕ ਲੋਗਿਨ ਆਈ ਡੀ ਹੁੰਦੀ ਹੈ ਜਿਸ ਤੇ ਉਹ ਆਪਣਾ ਆਰਡਰ ਬਦਲ ਸਕਦਾ ਹੈ ਜਾ ਰੱਦ ਵੀ ਕਰ ਸਕਦਾ ਹੈ ਨਾਲ ਹੀ ਡਿਲਵਰੀ ਦੀ ਜਗਾ ਬਦਲਣ ਦਾ ਵੀ ਆਪਸ਼ਨ ਹੁੰਦਾ ਹੈ ਸਾਲ 2013 ਵਿਚ ਇਹ ਬਜ਼ਾਰ ਲਗਭਗ 70 ਮਿਲੀਅਨ ਡਾਲਰ ਦਾ ਸੀ ਪਰ ਸਾਲ 2020 ਤੱਕ ਭਾਰਤ ਵਿਚ ਇਸਦੀ ਮਾਰਕੀਟ 140 ਬਿਲੀਅਨ ਡਾਲਰ ਦਾ ਹੋ ਜਾਵੇਗਾ। ਇਸਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਹਾ ਹਾ ਆਹ ਚੁੱਟਕਲੇ ਪੜ ਕੇ ਹੱਸ ਹੱਸ ਢਿੱਡ ਦੁਖਣ ਲੱਗ ਜਾਵੇਗਾ

ਪੱਪੂ ਨੇ ਏਇਰਟੇਲ ਦੇ ਆਫਿਸ ਵਿੱਚ ਫੋਨ ਕੀਤਾ . ਇੱਕ ਕੁੜੀ ਨੇ ਫ਼ੋਨ ਚੁੱਕਿਆ… ਪੱਪੂ …

error: Content is protected !!