Breaking News
Home / ਮਨੋਰੰਜਨ / ਖਲੀ ਦਾ ਖਾਣਾ ਦੇਖ ਕੇ ਉਹਨਾਂ ਦੀ ਪਤਨੀ ਨੇ ਜੋ ਕਿਹਾ ਸੁਣ ਕੇ ਸ਼ਰਮਿੰਦਾ ਹੋ ਗਏ ਖਲੀ..

ਖਲੀ ਦਾ ਖਾਣਾ ਦੇਖ ਕੇ ਉਹਨਾਂ ਦੀ ਪਤਨੀ ਨੇ ਜੋ ਕਿਹਾ ਸੁਣ ਕੇ ਸ਼ਰਮਿੰਦਾ ਹੋ ਗਏ ਖਲੀ..

ਸਾਡੇ ਦੇਸ਼ ਵਿਚ ਅਜਿਹੇ ਬਹੁਤ ਸਾਰੇ ਸੇਲਿਬ੍ਰਿਟੀ ਹਨ ਜਿੰਨਾ ਦਾ ਨਾਮ ਸਾਨੂੰ ਕਦੇ ਕਦੇ ਸੁਣਨ ਨੂੰ ਮਿਲਦਾ ਹੈ। ਦਾ ਗ੍ਰੇਟ ਖਲੀ ਦੇ ਨਾਮ ਤੋਂ ਮਸ਼ਹੂਰ ਭਾਰਤੀ ਮੂਲ ਦੇ ਡਬਲਯੂ ਡਬਲਯੂ ਈ ਰੈਸਲਰ ਦਾ ਅਸਲੀ ਨਾਮ ਦਿਲੀਪ ਸਿੰਘ ਰਾਣਾ ਹੈ ਦੱਸ ਦੇ ਦਿਲੀਪ ਸਿੰਘ ਰਾਣਾ ਉਰਫ ਦ ਗ੍ਰੇਟ ਖਲੀ ਨੇ ਪ੍ਰੋ ਰੇਸਲਿੰਗ ਵਿਚ ਪਹਿਲੀ ਵਾਰ 7 ਅਕਤੂਬਰ 2000 ਵਿਚ ਕਦਮ ਰੱਖਿਆ ਸੀ ਉਹ ਰੇਸਲਿੰਗ ਵਿਚ ਆਉਣ ਤੋਂ ਪਹਿਲਾ ਪੰਜਾਬ ਪੁਲਸ ਵਿਚ ਕੰਮ ਕਰਦੇ ਸੀ ਖਲੀ ਦਾ ਸੀਨਾ 56 ਇੰਚ ਨਹੀਂ ਬਲਕਿ 63 ਇੰਚ ਸੀ ਖਲੀ ਦਾ ਵਜਨ 157 ਕਿੱਲੋ ਹੈ ਜੋ ਲਗਭਗ 347 ਪਾਉਂਡ ਦੇ ਬਰਾਬਰ ਹੈ ਜੋ ਕਿ ਹੁਣ ਤੱਕ ਭਾਰਤੀ ਰਿਕਾਰਡ ਵਿਚ ਸਭ ਤੋਂ ਅੱਗੇ ਹੈ ਵੈਸੇ ਤਾ ਤੁਸੀਂ ਉਹਨਾਂ ਬਾਰੇ ਬਹੁਤ ਕੁਝ ਜਾਣਦੇ ਹੀ ਹੋਵੋਗੇ ਪਰ ਅੱਜ ਅਸੀਂ ਤੁਹਾਨੂੰ ਖਲੀ ਨਾਲ ਜੁੜੀਆਂ ਕੁਝ ਰੋਚਕ ਗੱਲਾਂ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਪਤਾ ਨਹੀਂ ਹੋਣਗੀਆਂ

ਇੱਕ ਆਮ ਵਿਅਕਤੀ ਏਨਾ ਸ਼ਾਇਦ ਪੂਰੇ ਦਿਨ ਵਿਚ ਵੀ ਨਾ ਖਾ ਸਕੇ ਏਨੀ ਡਾਇਟ ਹੈ ਦ ਗ੍ਰੇਟ ਖਲੀ ਦੀ ਦ ਗ੍ਰੇਟ ਖਲੀ ਖਾਣ ਪੀਣ ਦੇ ਮਾਮਲੇ ਵਿਚ ਬਾਕੀ ਦੇ ਪਹਿਲਵਾਨਾਂ ਤੋਂ ਬਿਲਕੁਲ ਉਲਟ ਹੈ ਸ਼ੁੱਧ ਸ਼ਾਕਾਹਾਰੀ ਹੈ ਉਹ ਨੌਂਨ ਵੇਜ ਤੋਂ ਦੂਰ ਰਹਿੰਦਾ ਹੈ ਅਤੇ ਸ਼ਰਾਬ ਨੂੰ ਹੱਥ ਤੱਕ ਨਹੀਂ ਡੋਪਿੰਗ ਦੇ ਮਾਮਲੇ ਵਿਚ ਖਲੀ ਦਾ ਰਿਕਾਰਡ ਬਹੁਤ ਹੀ ਸਾਫ ਸੁਥਰਾ ਹੈ ਕਦੇ ਤਮਬਾਕੂ ਤੱਕ ਦੀ ਵਰਤੋਂ ਨਹੀਂ ਕੀਤੀ ਤੁਹਾਨੂੰ ਦੱਸ ਦੇ ਕਿ ਖਲੀ ਰੋਜ ਸਵੇਰੇ ਸ਼ਾਮ ਨੂੰ 10 ਲੀਟਰ ਦੁੱਧ,20 ਉਬਲੇ ਅੰਡੇ ,5 ਗਿਲਾਸ ਮਿਕਸ ਜੂਸ ਅਤੇ 5 ਗਿਲਾਸ ਅਨਾਰ ਦਾ ਜੂਸ ਪੀਂਦੇ ਹਨ ਇਹੀ ਡਾਇਟ ਉਹਨਾਂ ਦੀ ਅਸਲੀ ਹੈਲਥ ਦਾ ਅਸਲੀ ਰਾਜ ਹੈ।

ਇੱਕ ਵਾਰ ਤਾ ਉਹਨਾਂ 1997-98 ਵਿਚ ਮਿਸਟਰ ਯੂ ਪੀ ਰਹੇ ਅਰ੍ਣਵ ਬੈਨਰਜੀ ਅਤੇ ਮੋ ਸਗ਼ਰ ਨੂੰ ਆਪਣੇ ਬਾਈਸੇਪਸ ਨਾਲ ਲਟਕਾ ਕੇ ਕਸਰਤ ਕਰਵਾਈ ਸੀ ਇੱਕ ਵਾਰ ਦੀ ਗੱਲ ਹੈ ਕਿ ਜਦੋ ਖਲੀ ਨੂੰ ਆਪਣੀ ਇਸ ਡਾਇਟ ਦੇ ਕਾਰਨ ਨਾਲ ਆਪਣੇ ਇੱਕ ਦੋਸਤ ਦੇ ਘਰ ਸ਼ਰਮਿੰਦਾ ਹੋਣਾ ਪਿਆ ਸੀ।

ਅਸਲ ਵਿਚ ਗੱਲ ਕੁਝ ਅਜੇਹੀ ਹੈ ਕਿ ਖਲੀ ਇਕ ਵਾਰ ਆਪਣੇ ਇੱਕ ਖਾਸ ਦੋਸਤ ਦੇ ਘਰ ਮਹਿਮਾਨ ਬਣ ਕੇ ਰੁਕਿਆ ਸੀ ਪਰ ਉਹ ਖਾਣ ਬੈਠੇ ਤਾ ਡਾਈਨਿੰਗ ਟੇਬਲ ਦਾ ਨਜ਼ਾਰਾ ਦੇਖ ਕੇ ਉਹਨਾਂ ਦੇ ਦੋਸਤ ਦੀ ਪਤਨੀ ਦਾ ਪਾਰਾ ਹਾਈ ਹੋ ਗਿਆ 10 ਮਿੰਟ ਵਿਚ ਖਲੀ 40 ਰੋਟੀਆਂ ਖਾ ਗਏ 4 ਕਿੱਲੋ ਨਾਲ 8 ਕੌਲੀਆਂ ਦਾਲ ਦੀਆ ਪੀ ਗਏ ਇਹ ਪੂਰਾ ਖਾਣਾ ਉਹਨਾਂ ਦੇ ਦੋਸਤ ਦੀ ਪਤਨੀ ਨੇ ਪੂਰੇ ਪਰਿਵਾਰ ਦੇ ਲਈ ਬਣਾਇਆ ਸੀ ਜੋ ਕਿ ਖਲੀ ਇੱਕਲੇ ਹੀ ਖਾ ਗਏ ਤਾ ਦੋਸਤ ਦੀ ਪਤਨੀ ਨੇ ਪਤੀ ਨੂੰ ਕਿਹਾ ਕਿ ਇਸਨੂੰ ਵਾਪਸ ਦੁਬਾਰਾ ਕਦੇ ਨਾ ਲੈ ਕੇ ਆਉਣਾ ਇਹ ਗੱਲ ਖਲੀ ਨੇ ਸੁਣ ਲਈ ਸੀ ਅਤੇ ਉਹਨਾਂ ਨੂੰ ਉਸ ਵਕਤ ਬਹੁਤ ਬੁਰਾ ਵੀ ਲੱਗਿਆ ਸੀ ਅਤੇ ਆਪਣੀ ਇਸ ਆਦਤ ਦੇ ਲਈ ਉਹ ਸ਼ਰਮਿੰਦਾ ਵੀ ਹੋਏ

ਇਸਦੇ ਬਿਨਾ ਇੱਕ ਵਾਰ ਤਾ ਅਜਿਹਾ ਹੋਇਆ ਕਿ ਜਦ ਗ੍ਰੇਟ ਖਲੀ ਹੋਟਲ ਵਿਚ ਖਾਣਾ ਖਾ ਕੇ ਵਾਪਸ ਆਪਣੇ ਕਮਰੇ ਵਿਚ ਆ ਰਹੇ ਸੀ ਕਿ ਉਹਨਾਂ ਦਾ ਪੈਰ ਗਲਤੀ ਨਾਲ ਉਥੇ ਰੱਖੀਆਂ 40 ਪਲੇਟਾਂ ਤੇ ਪੈ ਗਿਆ ਅਤੇ ਉਹ ਪਲੇਟਾਂ ਇਕ ਸੈਕੰਡ ਵਿਚ ਚਕਨਾਚੂਰ ਹੋ ਗਈਆਂ ਦਸ ਦੇ ਕਿ ਕੈਰੀਅਰ ਦੀ ਸ਼ੁਰੂਆਤ ਕਰਨ ਵਿਚ ਖਲੀ ਨੂੰ ਪੈਸੇ ਦੀ ਕਾਫੀ ਦਿੱਕਤ ਹੋਈ ਸੀ ਪਰ ਅੱਜ ਉਹ ਆਪਣੀ ਕਬੀਅਲਤ ਦੇ ਬਲ ਤੇ ਰੇਸਲਿੰਗ ਦੀ ਦੁਨੀਆਂ ਵਿਚ ਸਭ ਤੋਂ ਜਿਆਦਾ ਮਸ਼ਹੂਰ ਹਨ

ਦ ਗ੍ਰੇਟ ਖਲੀ ਅੱਜ 6000000 ਲੱਖ ਡਾਲਰ ਦੀ ਪ੍ਰੋਪਰਟੀ ਦੇ ਮਾਲਕ ਹਨ ਖਲੀ ਭਾਵੇ ਕਿ ਇੰਟ੍ਰਨੈਸ਼ਨਲ ਸਟਾਰ ਹੈ ਪਰ ਉਹ ਕਦੇ ਪੱਥਰ ਤੋੜਨ ਦਾ ਕੰਮ ਕਰਦੇ ਸੀ ਖਲੀ ਦੇ ਪਿੰਡ ਧਿਰਾਣਾ ਦੀਆ ਔਰਤਾਂ ਉਹਨਾਂ ਤੋਂ ਭਾਰੇ ਕੰਮ ਕਰਵਾਉਂਦੀਆਂ ਸੀ ਇਸੇ ਦੌਰਾਨ ਖਲੀ ਤੇ ਪੁਲਸ ਅਫਸਰ ਦੀ ਨਜ਼ਰ ਪਈ ਅਤੇ ਉਹ ਪੰਜਾਬ ਪੁਲਸ ਵਿਚ ਭਰਤੀ ਹੋਏ ਖਲੀ ਰੇਸਲਿੰਗ ਦੀ ਦੁਨੀਆਂ ਦੇ ਸਭ ਤੋਂ ਲੰਬੇ ਖਿਡਾਰੀ ਹਨ।

ਖਲੀ ਨੇ ਪੰਜਾਬ ਵਿਚ ਖੁਦ ਦਾ ਰੇਸਲਿੰਗ ਸਕੂਲ ਖੋਲਿਆ ਹੈ ਪ੍ਰੋਫੈਸ਼ਨਲ ਰੇਸਲਿੰਗ ਤੋਂ ਸਨਿਆਸ ਲੈਣ ਦੇ ਬਾਅਦ ਹੁਣ ਖਲੀ ਪਤਨੀ ਹਰਮਿੰਦਰ ਕੌਰ ਦੇ ਨਾਲ ਇੰਡੀਆ ਵਿਚ ਖੂਬਸੂਰਤ ਜ਼ਿੰਦਗੀ ਜੀ ਰਹੇ ਹਨ ਹਾਲਾਂਕਿ ਹਾਲ ਹੀ ਵਿਚ ਸੁਣਨ ਨੂੰ ਆਇਆ ਸੀ ਕਿ ਉਹ ਫਿਰ ਤੋਂ ਰਿੰਗ ਵਿਚ ਵਾਪਸੀ ਕਰ ਰਹੇ ਹਨ


ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਹਾ ਹਾ ਆਹ ਚੁੱਟਕਲੇ ਪੜ ਕੇ ਹੱਸ ਹੱਸ ਢਿੱਡ ਦੁਖਣ ਲੱਗ ਜਾਵੇਗਾ

ਪੱਪੂ ਨੇ ਏਇਰਟੇਲ ਦੇ ਆਫਿਸ ਵਿੱਚ ਫੋਨ ਕੀਤਾ . ਇੱਕ ਕੁੜੀ ਨੇ ਫ਼ੋਨ ਚੁੱਕਿਆ… ਪੱਪੂ …

error: Content is protected !!