Breaking News
Home / ਰਾਜਨੀਤੀ / ਪੱਗ ਨਾਲ Rajiv ਦਾ ਬੁੱਤ ਸਾਫ ਕਰਨ ਵਾਲਾ ਆਹ ਦੇਖੋ ਕੀ ਕਹਿ ਰਿਹਾ ਕਹਿੰਦਾ ਜਦੋਂ ਮੈਂ ਪੱਗ ਉਤਾਰੀ ਤਾਂ ਅਚਾਨਕ……..

ਪੱਗ ਨਾਲ Rajiv ਦਾ ਬੁੱਤ ਸਾਫ ਕਰਨ ਵਾਲਾ ਆਹ ਦੇਖੋ ਕੀ ਕਹਿ ਰਿਹਾ ਕਹਿੰਦਾ ਜਦੋਂ ਮੈਂ ਪੱਗ ਉਤਾਰੀ ਤਾਂ ਅਚਾਨਕ……..

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਲੁਧਿਆਣਾ: 1984 ਸਿੱਖ ਕਤਲੇਆਮ ਮਾਮਲੇ ਨੂੰ ਲੈ ਕੇ ਲੋਕਾਂ ‘ਚ ਗੁੱਸਾ ਹੋਰ ਵੀ ਵਧਦਾ ਜਾ ਰਿਹਾ ਹੈ। ਜਿਸ ਦੌਰਾਨ ਅੱਜ (ਮੰਗਲਵਾਰ) ਲੁਧਿਆਣਾ ਵਿਖੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਨੂੰ ਅਕਾਲੀ ਦਲ ਦੇ ਵਰਕਰਾਂ ਵੱਲੋਂ ਕਾਲਾ ਕੀਤਾ ਗਿਆ। ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲਿਆ ਜਾਵੇ ਅਤੇ ਇਸ ਦੇ ਨਾਲ ਖੇਡ ਰਤਨ ਨਾਲ ਜੁੜੇ ਨਾਂਅ ਨੂੰ ਵੀ ਹਟਾਇਆ ਜਾਵੇ।

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ

’84 ਸਿੱਖ ਕਤਲੇਆਮ ਨੂੰ ਲੈ ਕੇ ਸਿੱਖ ਭਾਈਚਾਰੇ ਵੱਲੋਂ ਲਗਾਤਾਰ ਇਹ ਮੰਗ ਵਧਦੀ ਜਾ ਰਹੀ ਹੈ ਕਿ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਿਸ ਲਿਆ ਜਾਵੇ, ਜਿਸ ਦੌਰਾਨ ਲੋਕਾਂ ਵੱਲੋਂ ਵੀ ਕਾਫੀ ਰੋਸ ਪ੍ਰਗਟਾਇਆ ਜਾ ਰਿਹਾ ਹੈ। ਇਸ ਮੌਕੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅੱਜ ਰਾਜੀਵ ਗਾਂਧੀ ਦੇ ਬੁੱਤ ਨੂੰ ਕਾਲਾ ਕਰਕੇ ਅਤੇ ਉਹਨਾਂ ਦੇ ਹੱਥ ਲਾਲ ਕਰਕੇ ਉਸ ਨੂੰ ਸਹੀ ਰੂਪ ਦਿੱਤਾ ਹੈ।

ਉਹਨਾਂ ਦਾ ਕਹਿਣਾ ਹੈ ਕਿ ਗਾਂਧੀ ਪਰਿਵਾਰ ਨੇ ਹੀ ਕਤਲੇਆਮ ਕਰਵਾਇਆ ਹੈ ਇਹਨਾਂ ਨੇ ਸਿਰਫ ਸਿੱਖ ਕਤਲੇਆਮ ਹੀ ਨਹੀਂ ਕਰਵਾਇਆ ਸਗੋਂ ਹਿੰਦੂ-ਸਿੱਖ ਏਕਤਾ ‘ਚ ਬਹੁਤ ਵੱਡਾ ਪਾੜ ਪਾਉਣ ‘ਚ ਇਸ ਪਰਿਵਾਰ ਦਾ ਹੀ ਹੱਥ ਹੈ। ਪ੍ਰਦਰਸ਼ਨਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਜਿਥੇ ਵੀ ਗਾਂਧੀ ਪਰਿਵਾਰ ਦੇ ਬੁੱਤ ਲੱਗੇ ਹਨ ਉਹਨਾਂ ਨੂੰ ਕਾਲਾ ਕੀਤਾ ਜਾਵੇ ਅਤੇ ਰਾਜੀਵ ਗਾਂਧੀ ਤੋਂ ਭਾਰਤ ਰਤਨ ਸਨਮਾਨ ਵਾਪਿਸ ਲਿਆ ਜਾਵੇ।

ਓਥੇ ਹੀ ਮੁੱਖ ਮੰਤਰੀ ਵੱਲੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਦਾ ਹਰਜਾਨਾ ਭੁਗਤਣਾ ਪਵੇਗਾ, ਜਿੰਨ੍ਹਾਂ ਨੇ ਇਸ “ਘਿਨਾਉਣੀ ਕਾਰਵਾਈ” ਨੂੰ ਅੰਜਾਮ ਦਿੱਤਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਸੁਖਬੀਰ ਬਾਦਲ ਨੂੰ ਘਰੇ ਬੁਲਾ ਕੀਤੀ ਸ਼ਰੇਆਮ ਬੇਇੱਜ਼ਤੀ । ਲੋਕਾਂ ਸਾਹਮਣੇ ਕੱਢਿਆ ਜਲੂਸ (Video)

ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਜਦੋਂ ਤੱਕ ਦੇਸ਼ ਦਾ ਪ੍ਰਧਾਨ …

Leave a Reply

Your email address will not be published. Required fields are marked *

error: Content is protected !!