Breaking News
Home / ਘਰੇਲੂ ਨੁਸ਼ਖੇ / ਦਮਾ , ਡਾਇਬਟੀਜ਼ ਵਰਗੀਆਂ 5 ਬਿਮਾਰੀਆਂ ਨੂੰ 4 ਦਿਨ ਵਿਚ ਠੀਕ ਕਰ ਦਿੰਦੀ ਹੈ ਮੂੰਗਫਲੀ ਖਾਣ ਦਾ ਸਹੀ ਤਰੀਕਾ ਜਾਣ ਲਵੋ

ਦਮਾ , ਡਾਇਬਟੀਜ਼ ਵਰਗੀਆਂ 5 ਬਿਮਾਰੀਆਂ ਨੂੰ 4 ਦਿਨ ਵਿਚ ਠੀਕ ਕਰ ਦਿੰਦੀ ਹੈ ਮੂੰਗਫਲੀ ਖਾਣ ਦਾ ਸਹੀ ਤਰੀਕਾ ਜਾਣ ਲਵੋ

ਮੂੰਗਫਲੀ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਖਾਸ ਤੌਰ ਤੇ ਸਰਦੀਆਂ ਵਿਚ ਮੂੰਗਫਲੀ ਖਾਣ ਦੀ ਗੱਲ ਹੀ ਕੁਝ ਹੋਰ ਹੈ ਇਸਨੂੰ ਗਰੀਬਾਂ ਦਾ ਬਦਾਮ ਵੀ ਕਿਹਾ ਜਾਂਦਾ ਹੈ ਕਿਉਂਕਿ ਜੋ ਫਾਇਦੇ ਬਦਾਮ ਵਿਚ ਉਹੀ ਫਾਇਦੇ ਮੂੰਗਫਲੀ ਵਿਚ ਵੀ ਹਨ ਮੂੰਗਫਲੀ ਦਾ ਸਵਾਦ ਬੇਹੱਦ ਲਾਜਵਾਬ ਹੁੰਦਾ ਹੈ। ਇਸਦੇ ਸੇਵਨ ਨਾਲ ਤੁਸੀਂ ਸਰਦੀਆਂ ਵਿਚ ਹੋਣ ਵਾਲੀਆਂ ਬਿਮਾਰੀਆਂ ਤੋਂ ਦੂਰੀ ਬਣਾ ਸਕਦੇ ਹੋ।

ਇਸ ਵਿਚ ਮਿਨਰਲਸ ,ਨਿਊਟ੍ਰੇਟਨ ਅਤੇ ਐਂਟੀ ਅਕ੍ਸੀਡੇੰਟ ,ਵਿਟਾਮਿਨ B ਕੰਪਲੈਕਸ ,ਨਿਯਾਚਿਨ ,ਥਿਏਮਿਨ ,ਵਿਟਾਮਿਨ B 6 ਅਤੇ ਵਿਟਾਮਿਨ B 9 ਵੀ ਭਰਭੂਰ ਮਾਤਰਾ ਵਿਚ ਪਾਏ ਜਾਂਦੇ ਹਨ ਤਾ ਆਓ ਜਾਣਦੇ ਹਾਂ ਇਸਦੇ ਮਿਲਣ ਵਾਲੇ ਫਾਇਦਿਆਂ ਦੇ ਬਾਰੇ ਵਿਚ।
ਪ੍ਰਤੀਦਿਨ ਮੂੰਗਫਲੀ ਖਾਣ ਨਾਲ ਸੂਗਰ ਹੋਣ ਦੀ ਸੰਭਾਵਨਾ 21 % ਘੱਟ ਹੁੰਦੀ ਹੈ ਰੋਜ ਖਾਲੀ ਪੇਟ ਮੂੰਗਫਲੀ ਖਾਓਗੇ ਤਾ ਮਾਤਰ 4 ਦਿਨਾਂ ਵਿਚ ਸੂਗਰ ਘੱਟ ਹੋਣ ਲੱਗੇਗੀ ਮੂੰਗਫਲੀ ਵਿਚ ਪਾਏ ਜਾਣ ਵਾਲ਼ਾ ਮੈਗਨੀਜ਼ ਨਾਮਕ ਤੱਤ ਬਲੱਡ ਸੂਗਰ ਨੂੰ ਕੌਂਟਰੋਲ ਕਰਦਾ ਹੈ ਸਰੀਰ ਵਿਚ ਕੈਲਸ਼ੀਅਮ ਦੇ ਅਵਸ਼ੋਸ਼ਨ ਵਿਚ ਮਦਦ ਕਰਦਾ ਹੈ ਅਤੇ ਮੇਟੈਬਲੋਜਿਮ ਵਧਾਉਂਦਾ ਹੈ।

ਜੇਕਰ ਤੁਹਾਡਾ ਸਰੀਰ ਕਮਜ਼ੋਰ ਹੈ ਅਤੇ ਟੇਢੇ ਮੇਢੇ ਮਸਲ ਤੁਹਾਡੀ ਲੁਕ ਨੂੰ ਖ਼ਰਾਬ ਕਰ ਰਹੇ ਹਹਨ ਤਾ ਰੋਜਾਨਾ ਭਿੱਜੀ ਹੋਈ ਮੂੰਗਫਲੀ ਦੁੱਧ ਦੇ ਨਾਲ ਖਾਓ ਹੋਲੀ ਹੋਲੀ ਤੁਹਾਡੇ ਮਸਲ ਬਣਨੇ ਸ਼ੁਰੂ ਹੋ ਜਾਣਗੇ।
ਐਂਟੀਆਕਸੀਡੈਂਟ ,ਆਇਰਨ,ਫ਼ਾਲੇਟ ,ਕੈਲਸ਼ੀਅਮ ਅਤੇ ਜਿੰਕ ਸਰੀਰ ਨੂੰ ਕੈਂਸਰ ਸੈਲ ਨਾਲ ਲੜਨ ਵਿਚ ਮਦਦ ਕਰਦੇ ਹਨ ਇਸ ਲਈ ਰੋਜਾਨਾ ਮੂੰਗਫਲੀ ਦਾ ਸੇਵਨ ਕਰਨਾ ਚਾਹੀਦਾ ਹੈ।
ਮਹਾਵਾਰੀ ਦੀ ਸਮੱਸਿਆ ਤੋਂ ਰਾਹਤ :- ਮਹਾਵਾਰੀ ਦੇ ਦਰਦ ਤੋਂ ਰਾਹਤ ਪਾਉਣ ਲਈ ਮੂੰਗਫਲੀ ਅਤੇ ਗੁੜ ਦੀ ਬਰਾਬਰ ਮਾਤਰਾ ਵਿਚ ਵਰਤੋਂ ਕਰੋ। ਇਸ ਨਾਲ ਬਹੁਤ ਆਰਾਮ ਮਿਲਦਾ ਹੈ।

ਐਸਿਡਿਟੀ ਅਤੇ ਕਬਜ਼ ਤੋਂ ਛੁਟਕਾਰਾ :- ਫਾਈਬਰ ਨਾਲ ਭਰਪੂਰ ਮੂੰਗਫਲੀ ਐਸਿਡਿਟੀ ਅਤੇ ਕਬਜ਼ ਵਰਗੀਆਂ ਪ੍ਰੇਸ਼ਾਨੀਆਂ ਤੋਂ ਬਚਾਅ ਕਰਦੀ ਹੈ।
ਹੱਡੀਆਂ ਨੂੰ ਮਜ਼ਬੂਤ ਕਰੇ :- ਪ੍ਰੋਟੀਨ ਅਤੇ ਕੈਲਸ਼ੀਅਮ ਨਾਲ ਭਰਪੂਰ ਮੂੰਗਫਲੀ ਅਤੇ ਗੁੜ ਦਾ ਸੇਵਨ ਕਰਨ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਇਸ ਗੱਲ ਦਾ ਰੱਖੋ ਧਿਆਨ :- ਮੂੰਗਫਲੀ ਅਤੇ ਗੁੜ ਦੋਹਾਂ ਦੀ ਤਾਸੀਰ ਗਰਮ ਹੁੰਦੀ ਹੈ। ਇਸ ਨੂੰ ਖਾਣ ਤੋਂ ਬਾਅਦ 1 ਗਲਾਸ ਗਰਮ ਦੁੱਧ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਮਾਚਿਸ ਦੀ ਤੀਲੀ ਨਾਲ ਘਟਾਓ ਪੇਟ ਦੀ ਚਰਬੀ ਸਭ ਤੋਂ ਸੌਖਾ ਤਰੀਕਾ,ਏਨਾ ਸ਼ੇਅਰ ਕਰੋ ਕੇ ਘਰ ਘਰ ਜਾਵੇ ਇਹ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ,,,ਦੋਸਤੋ ਤੁਸੀਂ ਜਾਣਦੇ ਹੀ ਹੋ …

error: Content is protected !!