Breaking News
Home / ਵਾਇਰਲ / ਔਰਤਾਂ ਦਾ ਛੂਹੋ ਇਹ ਅੰਗ ਅਣਜਾਣ ਵਿਚ ਬਦਲ ਜਾਵੇਗੀ ਤੁਹਾਡੀ ਕਿਸਮਤ

ਔਰਤਾਂ ਦਾ ਛੂਹੋ ਇਹ ਅੰਗ ਅਣਜਾਣ ਵਿਚ ਬਦਲ ਜਾਵੇਗੀ ਤੁਹਾਡੀ ਕਿਸਮਤ

ਹਿੰਦੂ ਧਰਮ ਵਿਚ ਇਸਤਰੀ ਨੂੰ ਦੇਵੀ ਦਾ ਦਰਜਾ ਦਿੱਤਾ ਗਿਆ ਹੈ ਅਤੇ ਹਮੇਸ਼ਾ ਇਸਤਰੀ ਦਾ ਸਨਮਾਨ ਕਰਨ ਦੀ ਗੱਲ ਕਹੀ ਜਾਂਦੀ ਹੈ ਇਸਦੇ ਨਾਲ ਹੀ ਜੋ ਵਿਅਕਤੀ ਸੱਚੇ ਮਨ ਨਾਲ ਇਸਤਰੀ ਦਾ ਸਨਮਾਨ ਕਰਦਾ ਹੈ ਉਸਨੂੰ ਜੀਵਨ ਵਿਚ ਸਾਰੇ ਸੁਖ ਮਿਲ ਜਾਂਦੇ ਹਨ।

ਇਸਦੇ ਨਾਲ ਹੀ ਇਸਤਰੀ ਦੀ ਇੱਕ ਚੀਜ਼ ਛੂਹਣ ਨਾਲ ਜੀਵਨ ਵਿਚ ਕਈ ਸੁੱਖਾ ਦੀ ਪ੍ਰਾਪਤੀ ਹੁੰਦੀ ਹੈ ਇਸਤਰੀ ਜੀਵਨ ਵਿਚ ਸਾਡੇ ਨਾਲ ਕਈ ਰੂਪ ਵਿਚ ਰਹਿੰਦੀ ਹੈ ਇਕ ਇਸਤਰੀ ਮਾਂ ਹੁੰਦੀ ਹੈ ,ਦਾਦੀ ਮਾਂ ਵੀ ਹੁੰਦੀ ਹੈ ,ਪਤਨੀ ਵੀ ਹੁੰਦੀ ਹੈ ਅਤੇ ਇਸਦੇ ਨਾਲ ਹੀ ਉਹ ਬੇਟੀ ਬਣ ਕੇ ਪੁਰਸ਼ ਦੇ ਜੀਵਨ ਵਿਚ ਖੁਸ਼ੀਆਂ ਲੈ ਕੇ ਆਉਂਦੀ ਹੈ।

ਅਣਜਾਣੇ ਵਿਚ ਛੂਹੋ ਔਰਤਾਂ ਦਾ ਇਹ ਅੰਗ :- ਔਰਤ ਦੇ ਬਗੈਰ ਪੁਰਸ਼ ਦਾ ਅਸਤਿਤਵ ਸੰਭਵ ਨਹੀਂ ਹੈ ਅਤੇ ਇੱਕ ਇਸਤਰੀ ਹੀ ਪੁਰਸ਼ ਦੀ ਹਰ ਖੁਸ਼ੀ ਵਿਚ ਅਤੇ ਦੁੱਖ ਵਿਚ ਸਾਥ ਨਿਭਾਉਂਦੀ ਹੈ ਇਸਦੇ ਨਾਲ ਹੀ ਇਸਤਰੀ ਸਾਰੇ ਦਰਦ ਨੂੰ ਬਹੁਤ ਹੀ ਆਰਾਮ ਨਾਲ ਸਹਿ ਲੈਂਦੀ ਹੈ ਅਤੇ ਉਫ਼ ਤੱਕ ਵੀ ਨਹੀਂ ਕਰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਔਰਤਾਂ ਦੇ ਪੈਰਾਂ ਵਿਚ ਬਹੁਤ ਵੱਡਾ ਰਾਜ ਲੁਕਿਆ ਹੋਇਆ ਹੁੰਦਾ ਹੈ ਅਤੇ ਉਸ ਨਾਲ ਪੁੰਨ ਮਿਲਦਾ ਹੈ।

ਔਰਤਾਂ ਦੇ ਪੈਰ ਛੂਹਣ ਨਾਲ ਸਾਰੇ ਜਨਮਾ ਦਾ ਪੁੰਨ ਮਿਲ ਜਾਂਦਾ ਹੈ ਅਤੇ ਔਰਤਾਂ ਦੇ ਪੈਰ ਛੂਹਣ ਤੇ ਵਿਅਕਤੀ ਨੂੰ ਵੱਡੀ ਤੋਂ ਵੱਡੀ ਕਾਮਯਾਬੀ ਆਸਾਨੀ ਨਾਲ ਮਿਲ ਜਾਂਦੀ ਹੈ। ਇਸਤਰੀਆਂ ਦੇ ਪੈਰ ਛੂਹਣ ਨਾਲ ਅਸ਼ਰੀਰਵਾਦ ਮਿਲਦਾ ਹੈ ਜਿਸ ਨਾਲ ਜੀਵਨ ਦੀ ਨਿਰਾਸ਼ਾ ਦਾ ਅੰਤ ਹੁੰਦਾ ਹੈ ਜੀਵਨ ਵਿਚ ਸਕਰਾਤਮਕ ਊਰਜਾ ਪੈਦਾ ਹੋ ਜਾਂਦੀ ਹੈ।

ਜ਼ਿਆਦਾਤਰ ਲੋਕਾਂ ਦੇ ਮਨ ਵਿੱਚ ਇਹੀ ਰਹਿੰਦਾ ਹੈ ਕਿ ਜੇਕਰ ਅਸੀਂ ਪੈਰੀ ਹੱਥ ਲਾਉਂਦੇ ਹਾਂ ਤਾ ਇਸ ਨਾਲ ਸਾਡਾ ਚਰਿੱਤਰਸਹੀ ਹੋਵੇਗਾ ਅਤੇ ਦੂਜਿਆਂ ਦੀਆ ਨਜ਼ਰਾਂ ਵਿੱਚ ਅਸੀਂ ਚੰਗੇ ਬਣੇ ਰਹਾਂਗੇ ਵਿਗਿਆਨ ਦੇ ਅਨੁਸਾਰ ਖੱਬੇ ਪੈਰ ਦੇ ਪਾਸੇ ਤੋਂ ਨਕਰਾਤਮਨਕ ਊਰਜਾ ਅਤੇ ਸੱਜੇ ਪੈਰ ਵਿੱਚ ਪੋਜਟਿਵ ਊਰਜਾ ਦਾ ਸੰਚਾਰ ਹੁੰਦਾ ਹੈ ਅੱਜ ਦੀ ਨਵੀ ਪੀੜੀ ਨੂੰ ਵੱਡਿਆਂ ਦੇ ਪੈਰ ਛੂਹਣਾ ਜਰੂਰ ਸਿਖਾਉਣਾ ਚਾਹੀਦਾ ਹੈ ਸਭ ਤੋਂ ਖਾਸ ਗੱਲ ਕਿ ਪੈਰ ਛੂਹਣ ਨਾਲ ਕਸਰਤ ਵੀ ਹੁੰਦੀ ਹੈ ਝੁਕ ਕੇ ਪੈਰ ਛੂਹਣ ਨਾਲ ਪਿੱਠ ਅਤੇ ਰੀੜ ਦੀ ਹੱਡੀ ਨੂੰ ਅਰਾਮ ਮਿਲਦਾ ਹੈ।

ਗੋਡਿਆਂ ਦੇ ਭਾਰ ਬੈਠ ਕੇ ਪੈਰ ਛੂਹਣ ਨਾਲ ਸਰੀਰ ਦੇ ਜੋੜਾ ਤੇ ਜ਼ੋਰ ਪੈਂਦਾ ਹੈ ਅਤੇ ਦਰਦ ਦੂਰ ਹੁੰਦਾ ਹੈ। ਅਤੇ ਪੂਰਾ ਜਮੀਨ ਤੇ ਲੇਟ ਕੇ ਪੈਰ ਛੂਹਣ ਨਾਲ ਹੰਕਾਰ ਦਾ ਖ਼ਾਤਮਾ ਹੁੰਦਾ ਹ। ਇਸਦੇ ਇਲਾਵਾ ਸਿਰ ਦਾ ਖੂਨ ਦਾ ਪ੍ਰਵਾਹ ਵੀ ਸਹੀ ਢੰਗ ਨਾਲ ਹੁੰਦਾ ਹੈ। ਇਸ ਨਾਲ ਸਾਡੇ ਸਰੀਰ ਵਿੱਚ ਲਚਕੀਲਾਪਨ ਬਣਿਆ ਰਹਿੰਦਾ ਹੈ ਇਹ ਸਰੀਰ ਦੀਆ ਮਾਸਪੇਸ਼ੀਆਂ ਲਈ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਵੱਡੀ ਖੁਸ਼ਖਬਰੀ: ਹੁਣ ਤਪਦੀ ਗਰਮੀ ਦੇ ਵਿਚ ਰੱਜ ਕੇ ਚਲਾਓ AC ਤੇ 1 ਰੁਪਇਆ ਵੀ ਨਹੀਂ ਦੇਣਾ ਪਵੇਗਾ ਬਿਜਲੀ ਦਾ ਬਿੱਲ,ਦੇਖੋ ਪੂਰੀ ਖਬਰ

ਗਰਮੀਆਂ ਵਿੱਚ ਹਰ ਕੋਈ AC ਭਾਲਦਾ ਹੈ ਪਰ ਇਸ ਨਾਲ ਬਿਜਲੀ ਦਾ ਬਿੱਲ ਚਿੰਤਾ ਵਿੱਚ …

error: Content is protected !!