Breaking News
Home / ਘਰੇਲੂ ਨੁਸ਼ਖੇ / ਦੇਖੋ ਕਿੰਨੇ ਫਾਇਦੇਮੰਦ ਹੈ ਸਿਰਕੇ ਵਾਲਾ ਪਿਆਜ਼ “ਆਉ ਜਾਣਦੇ ਹਾਂ ਘਰੇ ਕਿਵੇਂ ਤਿਆਰ ਕਰਨਾ ਸਿੱਖੋ ਵੀਡੀਓ ਰਾਹੀਂ !

ਦੇਖੋ ਕਿੰਨੇ ਫਾਇਦੇਮੰਦ ਹੈ ਸਿਰਕੇ ਵਾਲਾ ਪਿਆਜ਼ “ਆਉ ਜਾਣਦੇ ਹਾਂ ਘਰੇ ਕਿਵੇਂ ਤਿਆਰ ਕਰਨਾ ਸਿੱਖੋ ਵੀਡੀਓ ਰਾਹੀਂ !

ਪਿਆਜ ਦੇ ਬਿਨਾਂ ਲੱਗਭਗ ਕੋਈ ਵੀ ਫੂਡ ਤਿਆਰ ਨਹੀਂ ਹੁੰਦਾ ਇਹ ਤੁਹਾਨੂੰ ਹਰ ਰਸੋਈ ਘਰ ਵਿੱਚ ਮਿਲ ਜਾਵੇਗਾ ਲੋਕ ਇਸ ਦਾ ਆਮ ਤੌਰ ਤੇ ਭੋਜਨ ਤਿਆਰ ਕਰਦੇ ਸਮੇਂ ਤੜਕੇ ਵਿੱਚ ਇਸਤੇਮਾਲ ਕਰਦੇ ਹਨ ਪਰ ਕੁੱਝ ਲੋਕ ਸਲਾਦ ਖਾਣ ਦੇ ਸ਼ੌਕੀਨ ਹੁੰਦੇ ਹਨ ਤੇ ਪਿਆਜ ਸਲਾਦ ਲਈ ਸਦੀਆਂ ਤੋਂ ਵਰਤਿਆ ਜਾ ਰਿਹਾ ਹੈ ।

ਆਮ ਤੌਰ ਤੇ ਤੁਸੀਂ ਜਦ ਕਦੀ ਬਾਹਰ ਢਾਬੇ ਜਾ ਰੈਸਟੋਰੈਂਟਾਂ ਚ ਖਾਣਾ ਖਾਣ ਲਈ ਰੁਕਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਲਾਦ ਦੀ ਪਲੇਟ ਸਜਾ ਕੇ ਦਿੱਤੀ ਜਾਂਦੀ ਹੈ ਉਸ ਵਿੱਚ ਸਿਰਕੇ ਵਾਲਾ ਪਿਆਜ ਜਰੂਰ ਸ਼ਾਮਲ ਹੁੰਦਾ ਹੈ । ਇਸ ਸਿਰਕੇ ਵਾਲੇ ਪਿਆਜ ਨੂੰ ਇੱਕ ਰਾਤ ਪਹਿਲਾਂ ਢਾਬਿਆਂ ਵਾਲੇ ਤਿਆਰ ਕਰਦੇ ਹਨ ਇਸ ਵਿਧੀ ਰਾਹੀ ਤੁਸੀ ਇਸ ਨੂੰ ਘਰੇ ਵੀ ਤਿਆਰ ਕਰ ਸਕਦੇ ਹੋ ।
ਇਸ ਲਈ ਤੁਹਾਨੂੰ ਜੋ ਮੇਨ ਇਨਗਰੀਡੀਐਂਟਸ ਚਾਹੀਦੇ ਨੇ ਉਹ ਇਹ ਨੇ , ਸਿਰਕਾ ਵਾਈਟ ਰੰਗ ਦਾ , ਕਾਲੀ ਮਿਰਚ, ਰੰਗ ਲਈ ਚੁਕੰਦਰ , ਦਾਲਚੀਨੀ ਸਟਿੱਕ , ਥੋੜਾ ਨਮਕ , ਥੋੜੀ ਜਿਹੀ ਖੰਡ ਅਤੇ ਅੰਤ ਵਿੱਚ ਇੱਕ ਗਲਾਸ ਪਾਣੀ ਫਿਰ ਇਸ ਨੂੰ ਇੱਕ ਪੈਨ ਵਿੱਚ ਪਾਣੀ ਗਰਮ ਕਰੋ ਤੇ ਕਾਲੀ ਮਿਰਚ ਅਤੇ ਦਾਲਚੀਨੀ ਸਟਿੱਕ ਨਮਕ ਤੇ ਸੂਗਰ ਨੂੰ ਪਾ ਦਵੋ ।

ਥੋੜੇ ਸਮੇ ਬਾਅਦ ਜਦ ਪਾਣੀ ਗਰਮ ਹੋ ਜਾਵੇ ਤਾਂ ਚੁਕੰਦਰ ਵੀ ਪਾ ਦੋ ਜਿਸ ਨਾਲ ਇਸ ਦਾ ਰੰਗ ਦਿਸਣ ਚ ਜਾਮਨੀ ਹੋਜੇਗਾ ਤੇ ਦੇਖਣ ਚ ਸੋਹਣਾ ਲੱਗੇਗਾ ਫਿਰ ਇਸ ਮਿਕਸਚਰ ਨੂੰ ਪੁਣ ਲਵੋ ਤੇ ਕੱਟੇ ਹੋਏ ਪਿਆਜ ਦੇ ਬਾਉਲ ਚ ਪਾਦੋ ਤੇ ਪਿਆਜ ਪੂਰੀ ਤਰਾਂ ਇਸ ਵਿੱਚ ਡੁੱਬ ਜਾਵੇ ਇਸ ਨੂੰ ਤੁਸੀਂ ਇੱਕ ਰਾਤ ਲਈ ਰੱਖ ਦੋ ਫਿਰ ਅਗਲੇ ਦਿਨ ਲੰਚ ਜਾ ਡਿਨਰ ਚ ਸਲਾਦ ਦੇ ਤੌਰ ਤੇ ਖਾਉ

ਜੋ ਕਿ ਸਹਿਜ ਲਈ ਬਹੁਤ ਚੰਗਾ ਹੈ ਇਹ ਤੁਹਾਡਾ ਸਾਰਾ ਭੋਜਨ ਹਜਮ ਕਰਨ ਵਿੱਚ ਮਦਦ ਕਰੇਗਾ । ਤੇ ਹਾਜਮੇ ਨੂੰ ਦਰੁੱਸਤ ਰੱਖੇਗਾ ਇਸ ਨਾਲ ਤੁਹਾਡੇ ਪੇਟ ਚ ਫਾਲਤੂ ਚਰਬੀ ਜਮਾ ਨਹੀਂ ਹੋਵੇਗੀ ਤੇ ਭਾਰ ਵਧਣ ਤੋਂ ਰੋਕੇਗਾ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਮਾਚਿਸ ਦੀ ਤੀਲੀ ਨਾਲ ਘਟਾਓ ਪੇਟ ਦੀ ਚਰਬੀ ਸਭ ਤੋਂ ਸੌਖਾ ਤਰੀਕਾ,ਏਨਾ ਸ਼ੇਅਰ ਕਰੋ ਕੇ ਘਰ ਘਰ ਜਾਵੇ ਇਹ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ,,,ਦੋਸਤੋ ਤੁਸੀਂ ਜਾਣਦੇ ਹੀ ਹੋ …

error: Content is protected !!