Breaking News
Home / ਵਾਇਰਲ / ਹੁਣੇ ਸ਼ਾਮੀ ਮੋਦੀ ਨੇ ਦਿੱਤਾ ਇਹ ਵੱਡਾ ਤੋਹਫ਼ਾ ਛਾਈ ਖੁਸ਼ੀ ਦੀ ਲਹਿਰ ਲਵੋ ਨਜਾਰੇ ..

ਹੁਣੇ ਸ਼ਾਮੀ ਮੋਦੀ ਨੇ ਦਿੱਤਾ ਇਹ ਵੱਡਾ ਤੋਹਫ਼ਾ ਛਾਈ ਖੁਸ਼ੀ ਦੀ ਲਹਿਰ ਲਵੋ ਨਜਾਰੇ ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਨਵੇਂ ਸਾਲ ‘ਤੇ LPG ਸਿਲੰਡਰ ਹੋਇਆ 120 ਰੁਪਏ ਸਸਤਾ

ਜਿਥੇ ਨਵੇਂ ਸਾਲ ਦੀ ਸ਼ੁਰੂਆਤ ਹੋ ਚੁਕੀ ਹੈ ਉੱਥੇ ਸਰਕਾਰ ਨੇ ਨਵੇਂ ਸਾਲ ਮੌਕੇ ਆਮ ਜਨਤਾ ਨੂੰ ਰਾਹਤ ਭਰੀ ਖਬਰ ਦਿੱਤੀ ਹੈ ਕਿ ਘਰੇਲੂ ਗੈਸ (LPG ) ਦੀਆਂ ਕੀਮਤਾਂ ‘ਚ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ।ਸਬਸਿਡੀ ਵਾਲਾ ਰਸੋਈ ਗੈਸ ਸਲੰਡਰ 5.91 ਰੁਪਏ ਸਸਤਾ ਹੋਇਆ ਹੈ।

ਅਤੇ ਗ਼ੈਰ-ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਵਿੱਚ 120.50 ਰੁਪਏ ਦੀ ਰਾਹਤ ਮਿਲੀ ਹੈ। ਭਾਵ ਜੇਕਰ ਤੁਸੀਂ ਗੈਰ ਸਬਸਿਡੀ ਸਿਲੰਡਰ 689 ‘ਚ ਮਿਲੇਗਾ। ਪਹਿਲਾ ਇਸਦੀ ਕੀਮਤ 809.50 ਰੁਪਏ ਹੈ । ਇਹ ਜਾਣਕਾਰੀ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਦਿੱਤੀ ਗਈ ਹੈ।

ਉਥੇ ਹੀ ਕਟੌਤੀ ਤੋਂ ਬਾਅਦ ਸਬਸਿਡੀ ਵਾਲਾ ਸਿਲੰਡਰ 494.99 ਰੁਪਏ ‘ਚ ਮਿਲੇਗਾ। ਪਹਿਲਾਂ ਇਸਦੀ ਕੀਮਤ 500. 91 ਰੁਪਏ ਸੀ। ਨਵੀਂ ਕੀਮਤ 1 ਜਨਵਰੀ ਤੋਂ ਲਾਗੂ ਹੋ ਜਾਵੇਗੀ। ਇਸ ਮਹੀਨੇ ਦੂਜੀ ਵਾਰ LPG ਸਿਲੰਡਰ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਗਈ ਹੈ। ਹੁਣ ਦਿੱਲੀ ‘ਚ ਘਰੇਲੂ ਸਬਸਿਡੀ ਵਾਲਾ ਗੈਸ ਸਿਲੰਡਰ 494.99 ਰੁਪਏ ‘ਚ ਮਿਲੇਗਾ।ਦੱਸ ਦੇਈਏ ਕਿ ਇਹ ਕੀਮਤਾਂ ਬੀਤੇ ਦਿਨੀਂ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਵੰਬਰ ‘ਚ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 6.52 ਰੁਪਏ ਤੇ ਬਿਨ੍ਹਾ ਸਬਸਿਡੀ ਵਾਲੇ ਸਿਲੰਡਰ `ਚ 133 ਰੁਪਏ ਦੀ ਕਟੋਤੀ ਕੀਤੀ ਗਈ ਸੀ।

About admin

Check Also

ਕੈਮਰਾ ਨਾ ਹੁੰਦਾ ਤਾਂ ਕਿਸੀ ਨੇ ਨਹੀਂ ਸੀ ਕਰਨਾ ਯਕੀਨ, ਘਰ ਦੇ ਬਾਹਰ ਕੁੜੀ ਨਾਲ ਹੋਇਆ ਵੱਡਾ ਕਾਂਡ

ਅੱਜ ਕੱਲ੍ਹ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਬਹੁਤ ਵੱਧ ਗਈਆਂ ਹਨ। ਹਰ ਰੋਜ਼ ਹੀ ਔਰਤਾਂ ਦੇ …

Leave a Reply

Your email address will not be published. Required fields are marked *

error: Content is protected !!