Breaking News
Home / ਵਾਇਰਲ / ਜੇਕਰ ਦੁੱਧ ਉਬਲ ਕੇ ਬਾਹਰ ਥੱਲੇ ਡਿੱਗ ਜਾਵੇ ਤਾ ਤੁਹਾਡੇ ਨਾਲ ਕੀ ਹੋਣ ਵਾਲਾ ਹੈ ਹਰ ਕਿਸੇ ਨੂੰ ਜਾਨਣਾ ਚਾਹੀਦਾ ਹੈ

ਜੇਕਰ ਦੁੱਧ ਉਬਲ ਕੇ ਬਾਹਰ ਥੱਲੇ ਡਿੱਗ ਜਾਵੇ ਤਾ ਤੁਹਾਡੇ ਨਾਲ ਕੀ ਹੋਣ ਵਾਲਾ ਹੈ ਹਰ ਕਿਸੇ ਨੂੰ ਜਾਨਣਾ ਚਾਹੀਦਾ ਹੈ

ਪਹਿਲੇ ਦੇ ਸਮੇ ਤੋਂ ਹੀ ਸ਼ਗਨ ਅਪਸ਼ਗਨ ਨੂੰ ਬਹੁਤ ਮੰਨਿਆ ਜਾਂਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਅਸੀਂ ਇਹਨਾਂ ਘਟਨਾਵਾਂ ਤੋਂ ਇਹ ਪਤਾ ਲਗਾ ਸਕਦੇ ਹਾਂ ਕਿ ਭਵਿੱਖ ਵਿਚ ਸਾਡੇ ਨਾਲ ਕੁਝ ਸ਼ਗਨ ਅਤੇ ਜਾ ਫਿਰ ਅਪਸ਼ਗਨ ਹੋਵੇਗਾ ਜਾ ਨਹੀਂ। ਜੋਤਿਸ਼ ਸ਼ਾਸ਼ਤਰ ਵਿਚ ਹੀ ਇਹਨਾਂ ਸਾਰੀਆਂ ਘਟਨਾਵਾਂ ਦਾ ਪੱਖ ਲਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਘਟਨਾਵਾਂ ਹੁੰਦੀਆਂ ਹਨ ਕਿਸੇ ਵਿਅਕਤੀ ਦੇ ਫਾਇਦੇ ,ਨੁਕਸਾਨ,ਸਫਲਤਾ ਅਤੇ ਅਸਫਲਤਾ ਦੇ ਬਾਰੇ ਵਿਚ ਦੱਸ ਸਕਦੀਆਂ ਹਨ। ਇਹੀ ਕਾਰਨ ਹੈ ਕਿ ਛਿੱਕ ਆਉਣਾ ,ਬਿੱਲੀ ਦਾ ਰਾਹ ਕੱਟਣਾ ਆਦਿ ਇਹਨਾਂ ਸਾਰੀਆਂ ਘਟਨਾਵਾਂ ਤੇ ਹੀ ਵਿਸ਼ਵਾਸ਼ ਰੱਖਦੇ ਹਨ।
ਅਜਿਹਾ ਕਿਹਾ ਜਾਂਦਾ ਹੈ ਕਿ ਘਰ ਵਿਚ ਹੋਈਆਂ ਕੁਝ ਅਣਚਾਹੀਆਂ ਚੀਜਾਂ ਵੀ ਸਾਨੂੰ ਕਈ ਸਾਰੀਆਂ ਗੱਲਾਂ ਦਾ ਸੰਕੇਤ ਦਿੰਦੀਆਂ ਹਨ ਮਤਲਬ ਹੱਥ ਵਿੱਚੋ ਕਿਸੇ ਬਰਤਨ ਦਾ ਡਿਗ ਜਾਣਾ ,ਕੱਚ ਦਾ ਟੁਟਣਾ ਜਾ ਫਿਰ ਦੁੱਧ ਉਬਲ ਕੇ ਬਰਤਨ ਦੇ ਬਾਹਰ ਡਿਗ ਜਾਣਾ। ਇਹੀ ਸਾਰੀਆਂ ਗੱਲਾਂ ਹੀ ਸਾਨੂੰ ਬਹੁਤ ਸਾਰੇ ਸੰਕੇਤ ਦਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਦੁੱਧ ਦਾ ਉਬਲ ਕੇ ਬਰਤਨ ਤੋਂ ਬਾਹਰ ਡਿਗ ਜਾਣ ਦੇ ਬਾਰੇ ਵਿਚ ਕੁਝ ਰੋਚਕ ਗੱਲਾਂ ਦੱਸਣ ਜਾ ਰਹੇ ਹਾਂ।

ਅਕਸਰ ਦੇਖਿਆ ਗਿਆ ਹੈ ਕਿ ਅਸੀਂ ਦੁੱਧ ਨੂੰ ਗੈਸ ਤੇ ਉਬਾਲਣ ਲਈ ਰੱਖ ਦਿੰਦੇ ਹਾਂ ਅਤੇ ਭੁੱਲ ਜਾਂਦੇ ਹਾਂ ਅਜਿਹਾ ਕਈ ਵਾਰ ਹੋ ਜਾਂਦਾ ਹੈ ਸਹੀ ਸਮੇ ਤੇ ਗੈਸ ਬੰਦ ਨਾ ਕਰਨ ਦੇ ਕਾਰਨ ਦੁੱਧ ਉਬਲ ਕੇ ਬਾਹਰ ਡਿਗ ਜਾਂਦਾ ਹੈ। ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜੋ ਇਸ ਗੱਲ ਨੂੰ ਮਾਮੂਲੀ ਗੱਲ ਸਮਝ ਕੇ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਅਤੇ ਕਈ ਅਜਿਹੇ ਵੀ ਲੋਕ ਹੁੰਦੇ ਹਨ ਜੋ ਇਸ ਗੱਲ ਤੋਂ ਕੋਨਫੂਈਜ਼ ਹੁੰਦੇ ਹਨ ਕਿ ਦੁੱਧ ਡਿੱਗਣ ਦਾ ਕੀ ਮਤਲਬ ਹੁੰਦਾ ਹੈ।
ਠੰਡਾ ਦੁੱਧ ਜਦ ਬਰਤਨ ਤੋਂ ਡਿੱਗਦਾ ਹੈ ਤਾ ਉਹ ਅਪਸ਼ਗਨ ਹੁੰਦਾ ਹੈ ਕੁਝ ਲੋਕਾਂ ਦੇ ਮਨ ਵਿਚ ਤਾ ਇਹ ਹੁੰਦਾ ਹੈ ਕਿ ਉਬਲਦੇ ਹੋਏ ਦੁੱਧ ਦਾ ਡਿਗਣਾ ਅਪਸ਼ਗਨ ਹੁੰਦਾ ਹੈ ਪਰ ਅੱਜ ਅਸੀਂ ਤੁਹਾਡੀ ਦੁਵਿਧਾ ਨੂੰ ਦੂਰ ਕਰਦੇ ਹੋਏ ਦੱਸ ਦੇ ਕਿ ਦੁੱਧ ਦਾ ਡਿਗਣਾ ਉਦੋਂ ਹੀ ਅਪਸ਼ਗਨ ਹੁੰਦਾ ਹੈ ਜਦ ਠੰਡਾ ਦੁੱਧ ਕਿਸੇ ਗਲਾਸ ਜਾ ਬਰਤਨ ਤੋਂ ਡਿੱਗ ਜਾਂਦਾ ਹੈ।

ਜੇਕਰ ਉਬਲਦਾ ਹੋਇਆ ਦੁੱਧ ਡਿੱਗ ਜਾਂਦਾ ਹੈ ਤਾ ਉਹ ਸ਼ਗਨ ਹੁੰਦਾ ਹੈ ਪਰ ਉਬਲਦੇ ਦੁੱਧ ਦਾ ਬਰਤਨ ਤੋਂ ਬਾਹਰ ਨਿਕਲਣਾ ਇੱਕ ਵੱਡਾ ਸ਼ਗਨ ਮੰਨਿਆ ਜਾਂਦਾ ਹੈ ਇਸ ਦਾ ਮਤਲਬ ਮੰਨਿਆ ਜਾਂਦਾ ਹੈ ਕਿ ਦੁੱਧ ਬਾਹਰ ਨਿਕਲ ਜਾਣ ਦਾ ਮਤਲਬ ਹੈ ਕਿ ਕੋਈ ਚੰਗਾ ਸਮਾਚਾਰ ਮਿਲਣ ਵਾਲਾ ਹੈ ਇਸ ਸਥਿਤੀ ਵਿਚ ਦੁੱਧ ਨੂੰ ਜਲਣਾ ਨਹੀਂ ਚਾਹੀਦਾ ਅਤੇ ਉਬਲ ਕੇ ਬਾਹਰ ਨਿਕਲਣਾ ਚਾਹੀਦਾ ਹੈ।

ਇਸ ਗੱਲਾਂ ਦਾ ਵੀ ਧਿਆਨ ਰਹੇ ਕਿ ਸ਼ਗਨ ਉਦੋਂ ਹੀ ਮੰਨਿਆ ਜਾਂਦਾ ਹੈ ਜਦੋ ਅਸੀਂ ਦੁੱਧ ਗਰਮ ਕਰਦੇ ਸਮੇ ਉਸਦੀ ਪੂਰੀ ਕੇਅਰ ਕਰਦੇ ਹਾਂ ਅਤੇ ਅਣਜਾਣੇ ਵਿਚ ਦੁੱਧ ਬਰਤਨ ਤੋਂ ਬਾਹਰ ਆ ਜਾਂਦਾ ਹੈ ਜਾਣ ਬੁਝ ਕੇ ਦੁੱਧ ਉਬਾਲ ਕੇ ਸ਼ਗਨ ਦੀ ਗਿਣਤੀ ਵਿਚ ਨਹੀਂ ਆਉਂਦਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਵੱਡੀ ਖੁਸ਼ਖਬਰੀ: ਹੁਣ ਤਪਦੀ ਗਰਮੀ ਦੇ ਵਿਚ ਰੱਜ ਕੇ ਚਲਾਓ AC ਤੇ 1 ਰੁਪਇਆ ਵੀ ਨਹੀਂ ਦੇਣਾ ਪਵੇਗਾ ਬਿਜਲੀ ਦਾ ਬਿੱਲ,ਦੇਖੋ ਪੂਰੀ ਖਬਰ

ਗਰਮੀਆਂ ਵਿੱਚ ਹਰ ਕੋਈ AC ਭਾਲਦਾ ਹੈ ਪਰ ਇਸ ਨਾਲ ਬਿਜਲੀ ਦਾ ਬਿੱਲ ਚਿੰਤਾ ਵਿੱਚ …

error: Content is protected !!