Breaking News
Home / ਵਾਇਰਲ / ਪੈਦਾ ਹੁੰਦਿਆਂ ਹੀ ਬੱਚੇ ਦੇ ਹਸਪਤਾਲ ਦਾ ਸਟਾਫ ਹੋਇਆ ਬੇਹੋਸ਼! ਦੇਖੋ ਕਿਓਂ ..

ਪੈਦਾ ਹੁੰਦਿਆਂ ਹੀ ਬੱਚੇ ਦੇ ਹਸਪਤਾਲ ਦਾ ਸਟਾਫ ਹੋਇਆ ਬੇਹੋਸ਼! ਦੇਖੋ ਕਿਓਂ ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਉੱਤਰ ਪ੍ਰਦੇਸ਼ ਦੇ ਗਾਜ਼ੀਅਾਬਾਦ ਜ਼ਿਲੇ ਦੇ ਇਕ ਜਨਾਨਾ ਹਸਪਤਾਲ ’ਚ ਇਕ ਬੜਾ ਅਨੋਖਾ ਮਾਮਲਾ ਸਾਹਮਣੇ ਅਾਇਅਾ ਹੈ। ਦਰਅਸਲ, ਇਥੇ ਇਕ,,,,, ਅੌਰਤ ਦੇ ਜਣੇਪੇ ਵੇਲੇ ਕੁਝ ਅਜਿਹਾ ਹੋਇਅਾ ਕਿ ਇਕ ਦੇ ਮਗਰੋਂ ਇਕ 2 ਨਰਸਾਂ ਸਣੇ ਇਕ ਚੌਥੇ ਦਰਜ਼ੇ ਦਾ ਮੁਲਾਜ਼ਮ ਉਥੇ ਬੇਹੋਸ਼ ਹੋ ਕੇ ਡਿੱਗ ਪਏ।

ਦਰਅਸਲ ਪਿਛਲੇ ਬੁੱਧਵਾਰ ਨੂੰ ਇਥੇ ਇਕ ਅੌਰਤ ਨੂੰ ਜਣੇਪਾ ਪੀੜਾਂ ਕਾਰਨ ਦਾਖਲ ਕਰਵਾਇਅਾ ਗਿਅਾ ਸੀ। ਇਹ ਅੌਰਤ ਐੱਚ. ਅਾਈ. ਵੀ. ਪ੍ਰਭਾਵਿਤ ਸੀ ਪਰ ਹਸਪਤਾਲ ’ਚ ਦਾਖਲ ਕਰਾਉਂਦੇ ਸਮੇਂ ਅੌਰਤ ਦੇ ਪਰਿਵਾਰ ਵਾਲਿਅਾਂ ਨੇ ਇਹ ਗੱਲ ਉਥੋਂ ਦੇ ਸਟਾਫ ਨੂੰ ਨਹੀਂ ਦੱਸੀ ਜਿਸਦਾ ਨਤੀਜਾ ਇਹ ਹੋਇਅਾ ਕਿ ਜਣੇਪੇ ਵੇਲੇ ਜਿਓਂ ਹੀ ਉਥੇ ਮੌਜੂਦ ਨਰਸਾਂ ਅਤੇ ਸਟਾਫ ,,,,,, ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਪੋਰਕਤ ਤਿੰਨ ਜਣੇ ਉਥੇ ਬੇਹੋਸ਼ ਹੋ ਕੇ ਡਿੱਗ ਪਏ।

ਇਸ ਅੌਰਤ ਨੇ ਇਥੇ ਸ਼ੁੱਕਰਵਾਰ ਨੂੰ ਇਕ ਬੱਚੇ ਨੂੰ ਜਨਮ ਦਿੱਤਾ ਸੀ। ,,,,,,, ਬੱਚੇ ਦੇ ਜਨਮ ਮਗਰੋਂ ਹੀ ਅੌਰਤ ਦੇ ਪਰਿਵਾਰਕ ਮੈਂਬਰਾਂ ਨੇ ਸਟਾਫ ਨੂੰ ਮੈਡੀਕਲ ਫਾਈਲ ਸੌਂਪੀ, ਜਿਸ ਵਿਚ ਸਟਾਫ ਨੇ ਉਸ ਦੀ ਮੈਡੀਕਲ ਰਿਪੋਰਟ ਦੇਖੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਅੌਰਤ ਤਾਂ ਐੱਚ. ਅਾਈ. ਵੀ. ਪ੍ਰਭਾਵਿਤ ਸੀ।

About admin

Check Also

ਵੱਡੀ ਖੁਸ਼ਖਬਰੀ: ਹੁਣ ਤਪਦੀ ਗਰਮੀ ਦੇ ਵਿਚ ਰੱਜ ਕੇ ਚਲਾਓ AC ਤੇ 1 ਰੁਪਇਆ ਵੀ ਨਹੀਂ ਦੇਣਾ ਪਵੇਗਾ ਬਿਜਲੀ ਦਾ ਬਿੱਲ,ਦੇਖੋ ਪੂਰੀ ਖਬਰ

ਗਰਮੀਆਂ ਵਿੱਚ ਹਰ ਕੋਈ AC ਭਾਲਦਾ ਹੈ ਪਰ ਇਸ ਨਾਲ ਬਿਜਲੀ ਦਾ ਬਿੱਲ ਚਿੰਤਾ ਵਿੱਚ …

error: Content is protected !!