Breaking News
Home / ਵਾਇਰਲ / ਕੁੜੀ ਬੁਲਟ ਤੇ ਬਾਰਾਤ ਲੈ ਕੇ ਪਹੁੰਚੀ ਮੁੰਡੇ ਦੇ ਘਰ,ਕੁੜੀ ਦੀ ਪੂਰੀ ਵੀਡੀਓ ਸ਼ੋਸ਼ਲ ਮੀਡੀਆ ਤੇ ਹੋਈ ਵਾਇਰਲ

ਕੁੜੀ ਬੁਲਟ ਤੇ ਬਾਰਾਤ ਲੈ ਕੇ ਪਹੁੰਚੀ ਮੁੰਡੇ ਦੇ ਘਰ,ਕੁੜੀ ਦੀ ਪੂਰੀ ਵੀਡੀਓ ਸ਼ੋਸ਼ਲ ਮੀਡੀਆ ਤੇ ਹੋਈ ਵਾਇਰਲ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸਾਡੇ ਸਮਾਜ ਵਿਚ ਵਿਆਹ ਇੱਕ ਅਜਿਹੀ ਰਸਮ ਹੈ ਜਿਸਨੂੰ ਸਾਰੇ ਬਹੁਤ ਹੀ ਚਾਅ ਦੇ ਨਾਲ ਨਿਭਾਉਂਦੇ ਹਨ ਤੇ ਇਸ ਦਿਨ ਦਾ ਚਾਅ ਹਰ ਇੱਕ ਨੌਜਵਾਨ ਅਤੇ ਕੁੜੀ ਨੂੰ ਹੁੰਦਾ ਹੈ |ਇਹ ਸਮਝਿਆ ਜਾਂਦਾ ਹੈ ਕਿ ਮੁੰਡੇ ਨੂੰ ਵਿਆਹ ਦਾ ਚਾਅ ਕੁੜੀਆਂ ਨਾਲੋਂ ਜਿਆਦਾ ਹੁੰਦਾ ਹੈ ਜਦਕਿ ਅਜਿਹਾ ਨਹੀਂ ਹੈ ਬਲਕਿ ਕੁੜੀਆਂ ਨੂੰ ਵੀ ਆਪਣੇ ਵਿਆਹ ਦਾ ਚਾਅ ਉਹਨਾਂ ਹੀ ਹੁੰਦਾ ਹੈ ਜਿੰਨਾਂ ਕਿ ਮੁੰਡਿਆਂ ਨੂੰ ਹੁੰਦਾ ਹੈ ਕਿਉਂਕਿ ਸਭ ਦੀ ਜ਼ਿੰਦਗੀ ਵਿਚ ਵਿਆਹ ਦਾ ਦਿਨ ਇੱਕ ਹਸੀਨ ਦਿਨ ਹੁੰਦਾ ਹੈ

ਜਿਸਨੂੰ ਹਰ ਕੋਈ ਆਪਣੇ ਇੱਕ ਵੱਖਰੇ ਅੰਦਾਜ ਦੇ ਵਿਚ ਗੁਜਾਰਨਾਂ ਚਾਹੁੰਦਾ ਹੈ |ਹਰ ਇੱਕ ਵਿਅਕਤੀ ਆਪਣੇ ਵਿਆਹ ਦੇ ਦਿਨ ਨੂੰ ਯਾਦਗਾਰ ਬਣਾਉਣ ਦੇ ਲਈ ਕੋਈ ਵੀ ਕਸਰ ਨਹੀਂ ਛੱਡਦਾ |ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਲੜਕੀ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸਨੇ ਆਪਣੇ ਬੁਲਟ ਮੋਟਰ ਸਾਇਕਲ ਤੇ ਬਰਾਤ ਲਿਜਾ ਕੇ ਪੰਜਾਬ ਵਿਚ ਇੱਕ ਵੱਖਰੀ ਮਿਸਾਲ ਕਾਇਮ ਕੀਤੀ |ਜੀ ਹਾਂ ਇਹ ਲੜਕੀ ਸੱਜ ਧੱਜ ਕੇ, ਲਹਿੰਗਾ ਪਾ ਕੇ ਅਤੇ ਕਾਲੀਆਂ ਐਨਕਾਂ ਲਗਾ ਕੇ ਇਕੱਲੀ ਬੁਲਟ ਮੋਟਰ ਸਾਇਕਲ ਤੇ ਲਾੜੇ ਦੇ ਘਰ ਪਹੁੰਚ ਜਾਂਦੀ ਹੈ |

ਹਾਲਾਂਕਿ ਇਸ ਲੜਕੀ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿਉਂਕਿ ਕਿਸੇ ਵੀ ਲੜਕੀ ਨੂੰ ਆਪਣੇ ਵਿਆਹ ਵਿਚ ਇਸ ਬੁਲਟ ਮੋਟਰ ਸਾਇਕਲ ਤੇ ਨਹੀਂ ਜਾਂਦੇ ਦੇਖਿਆ |ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਬੁਲਟ ਮੋਟਰਸਾਇਕਲ ਤੇ ਬਰਾਤ ਲਿਜਾ ਕੇ ਸਮਾਜ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹੁੰਦੀਆਂ ਬਲਕਿ ਕੁੜੀਆਂ ਵੀ ਮੁੰਡਿਆਂ ਵਾਂਗ ਹਰ ਖੇਤਰ ਵਿਚ ਅੱਗੇ ਹਨ |

ਅਸੀਂ ਤੁਹਾਨੂੰ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਤੁਹਾਡੇ ਤੱਕ ਸਭ ਤੋਂ ਵਾਇਰਲ ਖ਼ਬਰ ਪਹੁੰਚ ਸਕੇ |ਇਸ ਲਈ ਜੇਕਰ ਤੁਸੀਂ ਸਾਡੇ ਨਾਲ ਹਮੇਸ਼ਾਂ ਲਈ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਕੌਰ ਮੀਡੀਆ ਲਾਇਕ ਕਰੋ ਤਾਂ ਜੋ ਸਾਡੀ ਆਉਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |ਜਿੰਨਾਂ ਵੀਰਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

About admin

Check Also

ਵੱਡੀ ਖੁਸ਼ਖਬਰੀ: ਹੁਣ ਤਪਦੀ ਗਰਮੀ ਦੇ ਵਿਚ ਰੱਜ ਕੇ ਚਲਾਓ AC ਤੇ 1 ਰੁਪਇਆ ਵੀ ਨਹੀਂ ਦੇਣਾ ਪਵੇਗਾ ਬਿਜਲੀ ਦਾ ਬਿੱਲ,ਦੇਖੋ ਪੂਰੀ ਖਬਰ

ਗਰਮੀਆਂ ਵਿੱਚ ਹਰ ਕੋਈ AC ਭਾਲਦਾ ਹੈ ਪਰ ਇਸ ਨਾਲ ਬਿਜਲੀ ਦਾ ਬਿੱਲ ਚਿੰਤਾ ਵਿੱਚ …

error: Content is protected !!