Breaking News
Home / ਰਾਜਨੀਤੀ / ਗਾਇਕਾ ਰੁਪਿੰਦਰ ਹਾਂਡਾ ਨੇ ਪੰਜਾਬੀ ਭਾਸ਼ਾ ਦਾ ਕੱਢਿਆ ਜਲੂਸ ਤੇ ਫਿਰ ਲੋਕਾਂ ਨੇ ਹਾਂਡਾ ਦੀ ਬਣਾ ਦਿੱਤੀ ਰੇਲ, ਦੇਖੋ ਵੀਡੀਓ

ਗਾਇਕਾ ਰੁਪਿੰਦਰ ਹਾਂਡਾ ਨੇ ਪੰਜਾਬੀ ਭਾਸ਼ਾ ਦਾ ਕੱਢਿਆ ਜਲੂਸ ਤੇ ਫਿਰ ਲੋਕਾਂ ਨੇ ਹਾਂਡਾ ਦੀ ਬਣਾ ਦਿੱਤੀ ਰੇਲ, ਦੇਖੋ ਵੀਡੀਓ

ਹਾਲਾਂਕਿ ਪੰਜਾਬੀ ਲੋਕ ਗਾਇਕਾਂ ਨੂੰ ਬਹੁਤ ਮਾਣ ਸਨਮਾਨ ਦਿੰਦੇ ਹਨ, ਦਿਨਾਂ ਵਿੱਚ ਹੀ ਕਿਸੇ ਨੂੰ ਅਰਸ਼ਾਂ ਤੋਂ ਫਰਸ਼ਾਂ ਤੱਕ ਪਹੁੰਚਾ ਦਿੰਦੇ ਹਨ। ਆਪਣੇ ਮਨਪਸੰਦ ਗਾਇਕ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ। ਪੰਜਾਬੀਆਂ ਦੇ ਗਾਇਕਾਂ ਪ੍ਰਤੀ ਚਾਹਤ ਦਾ ਅੰਦਾਜ਼ਾ ਤੁਸੀਂ ਤੁਸੀਂ ਇੱਥੋਂ ਹੀ ਲਗਾ ਸਕਦੇ ਹੋ ਕੇ ਪੰਜਾਬ ਵਿੱਚ ਜੇਕਰ ਕੋਈ ਫਿਲਮ ਵੀ ਸੁਪਰਹਿੱਟ ਹੁੰਦੀ ਹੈ ਤਾਂ ਉਹ ਵੀ ਜਿਆਦਾਤਰ ਕਿਸੇ ਗਾਇਕ ਦੇ ਬਲਬੂਤੇ ਤੇ ਹੀ ਸੈਪਰੇਟ ਹੁੰਦੀ ਹੈ।

ਜ਼ਿਆਦਾਤਰ ਲੋਕ ਫਿਲਮਾਂ ਵਿੱਚ ਵੀ ਆਪਣੇ ਪਸੰਦੀਦਾ ਗਾਇਕਾਂ ਨੂੰ ਹੀ ਦੇਖਣ ਜਾਂਦੇ ਹਨ।ਪਰ ਉੱਥੇ ਹੀ ਜਦੋਂ ਉਨ੍ਹਾਂ ਗਾਇਕਾਂ ਤੋਂ ਕੋਈ ਗਲਤੀ ਹੋ ਜਾਵੇ ਤਾਂ ਪਲਾਂ ਵਿੱਚ ਹੀ ਉਨ੍ਹਾਂ ਨੂੰ ਅਰਸ਼ਾਂ ਤੋਂ ਫਰਸ਼ਾਂ ਤੇ ਵੀ ਲੈ ਆਉਂਦੇ ਹਨ।

ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪੰਜਾਬੀ ਜੇ ਉੱਪਰ ਚੜ੍ਹਾਉਣ ਲੱਗੇ ਬਿੰਦ ਨਹੀਂ ਲਾਉਂਦੇ ਤਾਂ ਥੱਲੇ ਲਾਹੁਣ ਲੱਗੇ ਵੀ ਬਿੰਦ ਨਹੀਂ ਲਾਉਂਦੇ।ਇਸੇ ਕਰਕੇ ਹੀ ਆਏ ਦਿਨ ਸੋਸ਼ਲ ਮੀਡੀਆ ਤੇ ਗਾਇਕਾਂ ਬਾਰੇ ਨਵੇਂ ਨਵੇਂ ਮੁੱਦੇ ਉਠਦੇ ਰਹਿੰਦੇ ਹਨ।

ਹਰ ਰੋਜ਼ ਹੀ ਸੋਸ਼ਲ ਮੀਡੀਆ ਤੇ ਨਵੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿੱਚ ਗਾਇਕਾਂ ਬਾਰੇ ਕੋਈ ਨਾ ਕੋਈ ਮੁੱਦਾ ਭਖਿਆ ਰਹਿੰਦਾ ਹੈ।ਅੱਜ ਵੀ ਇੱਕ ਐਸਾ ਹੀ ਮਸਲਾ ਸਾਹਮਣੇ ਆਇਆ ਹੈ ਜਿੱਥੇ ਮਸ਼ਹੂਰ ਗਾਇਕਾ ਰੁਪਿੰਦਰ ਹਾਂਡਾ ਨੂੰਪੰਜਾਬੀ ਲਿਖਣ ਵਿੱਚ ਕੀਤੀਆਂ ਗਲਤੀਆਂ ਲਈ ਲੋਕਾਂ ਨੇ ਕਰੜੇ ਹੱਥੀਂ ਲਿਆ।

ਦਰਅਸਲ ਗੱਲ ਇਹ ਹੋਈ ਕਿ ਰੁਪਿੰਦਰ ਹਾਂਡਾ ਨੇ ਆਪਣੇ ਨਵੇਂ ਆਏ ਗੀਤ ਨੂੰ ਸ਼ੇਅਰ ਕਰਨ ਲਈ ਆਪਣੇ ਫੇਸਬੁੱਕ ਪੇਜ ਤੇ ਇਕ ਪੋਸਟ ਪਾਈ ਸੀ। ਜਿਸ ਦੀ ਕੈਪਸ਼ਨ ਉਨ੍ਹਾਂ ਨੇ ਪੰਜਾਬੀ ਵਿੱਚ ਲਿਖੀ ਸੀ,

ਪਰ ਪੰਜਾਬੀ ਵਿੱਚ ਕੈਪਸ਼ਨ ਪਾਉਣਾ, ਉਨ੍ਹਾਂ ਨੂੰ ਮਹਿੰਗਾ ਪੈ ਗਿਆ ਕਿਉਂਕਿ ਪੰਜਾਬੀ ਲਿਖਣ ਵਿੱਚ ਉਨ੍ਹਾਂ ਨੇ ਐਨੀਆਂ ਗ਼ਲਤੀਆਂ ਕੀਤੀਆਂ ਕਿ ਥੱਲੇ ਲੋਕਾਂ ਨੇ ਕਮੈਂਟਾਂ ਦੀ ਝੜੀ ਲਗਾ ਦਿੱਤੀ।ਹਾਲਾਂਕਿ ਜਦੋਂ ਅਸੀਂ ਵੱਡੇ ਪੱਧਰ ਤੇ ਮਸ਼ਹੂਰ ਹੁੰਦੇ ਹਾਂ, ਹਜ਼ਾਰਾਂ ਲੋਕ ਸਾਨੂੰ ਸੁਣਦੇ ਅਤੇ ਦੇਖਦੇ ਹਨ,

ਉਸ ਸਮੇਂ ਸਾਨੂੰ ਗ਼ਲਤੀਆਂ ਕਰਨ ਤੋਂ ਪਹਿਲਾਂ ਹੀ ਸੋਧ ਲੈਣੀਆਂ ਚਾਹੀਦੀਆਂ ਹਨ। ਦੇਖਣਯੋਗ ਹੋਵੇਗਾ ਕਿ ਰੁਪਿੰਦਰ ਹਾਂਡਾ ਆਪਣੇ ਵੱਲੋਂ ਕੀਤੀ ਗਈ ਇਸ ਗਲਤੀ ਨੂੰ ਕਿਵੇਂ ਸੁਧਾਰਦੇ ਕਰਦੇ ਹਨ। ਹੋਰ ਨਵੀਆਂ ਦੇ ਤਾਜ਼ੀਆਂ ਖ਼ਬਰਾਂ ਲਈ ਜੁੜੇ ਰਹੋ,

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਮੋਦੀ ਪ੍ਰਧਾਨ ਮੰਤਰੀ ਵਜੋਂ ਇਸ ਦਿਨ ਚੁੱਕਣਗੇ ਸਹੁੰ ਹੋ ਸਕਦੀ ਹੈ ਸਰਕਾਰੀ ਛੁੱਟੀ ਪੜ੍ਹੋ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ …

error: Content is protected !!