Breaking News
Home / ਤਾਜਾ ਜਾਣਕਾਰੀ / ਬਿਲਕੁਲ ਤਾਜਾ ਵੱਡੀ ਖਬਰ – ਕਨੇਡਾ ਜਾਣ ਵਾਲਿਆਂ ਦੀ ਲਗ ਗਈ ਲਾਟਰੀ ਦੇਖੋ ਹੋਇਆ ਵੱਡਾ ਐਲਾਨ..

ਬਿਲਕੁਲ ਤਾਜਾ ਵੱਡੀ ਖਬਰ – ਕਨੇਡਾ ਜਾਣ ਵਾਲਿਆਂ ਦੀ ਲਗ ਗਈ ਲਾਟਰੀ ਦੇਖੋ ਹੋਇਆ ਵੱਡਾ ਐਲਾਨ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕੈਨੇਡਾ ਨੇ ਸ਼ਰਨਾਰਥੀਆਂ ਲਈ ਖੋਲ੍ਹੇ ਬੂਹੇ, ਪੱਕੀ ਨਾਗਰਿਕਤਾ ਤਹਿਤ ਸ਼ਰਨ ਦੇਣ ਦਾ ਫੈਸਲਾ

ਜੇਕਰ ਤੁਸੀਂ ਕੈਨੇਡਾ ਜਾਣ ਦਾ ਸੁਪਨਾ ਵੇਖ ਰਹੇ ਹੋ ਤਾਂ ਤੁਹਾਡੇ ਲਈ ਵੱਡੀ ਖ਼ੁਸ਼ਖ਼ਬਰੀ ਹੈ। ਕੈਨੇਡਾ ਨੇ ਪਰਵਾਸੀਆਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।

ਕੈਨੇਡਾ ਸਰਕਾਰ ਨੇ ਆਉਣ ਵਾਲੇ ਤਿੰਨ ਸਾਲਾਂ ਵਿਚ 10 ਲੱਖ ਨਵੇਂ ਸ਼ਰਨਾਰਥੀਆਂ ਨੂੰ ਪੱਕੀ ਨਾਗਰਿਕਤਾ ਤਹਿਤ ਸ਼ਰਨ ਦੇਣ ਦਾ ਫੈਸਲਾ ਲਿਆ ਹੈ। ਜੋ ਕਿ ਹਰ ਸਾਲ ਇਸ ਦੀ ਆਬਾਦੀ ਦਾ 10 ਫੀਸਦੀ ਹਿੱਸਾ ਹੋਣਗੇ।

ਕੈਨੇਡਾ ਨੇ ਪਿਛਲੇ ਸਾਲ 2,86,000 ਤੋਂ ਵੀ ਵੱਧ ਸ਼ਰਨਾਰਥੀਆਂ ਨੂੰ ਆਪਣੇ ਦੇਸ਼ ਵਿਚ ਪਰਮਾਨੈਂਟ ਸ਼ਰਨ ਦਿੱਤੀ ਹੈ। ਉਥੇ ਹੀ ਇਸ ਸਾਲ ਇਹ ਅੰਕੜਾ 3,50,000 ਤੱਕ ਪਹੁੰਚ ਸਕਦਾ ਹੈ।

ਦੱਸ ਦਈਏ ਕਿ ਸ਼ਰਨਾਰਥੀਆਂ ਲਈ ਕੈਨੇਡਾ ਪਹਿਲੀ ਸਭ ਤੋਂ ਜ਼ਿਆਦਾ ਪਸੰਦੀਦਾ ਜਗ੍ਹਾ ਹੈ। ਰਿਪੋਰਟ ਮੁਤਾਬਕ 2019 ਤੱਕ ਕੈਨੇਡਾ ਵਿਚ 3,50,000 ਨਵੇਂ ਸ਼ਰਨਾਰਥੀ ਹੋਣਗੇ।

ਉਥੇ ਹੀ 2020 ਵਿਚ ਇਹ ਅੰਕੜਾ 3,60,000 ਤੱਕ ਪਹੁੰਚ ਜਾਵੇਗਾ। 2021 ਤੱਕ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ਤੋਂ 3,70,000 ਸ਼ਰਨਾਰਥੀ ਇਸ ਦੇਸ਼ ਦਾ ਹਿੱਸਾ ਬਣ ਸਕਦੇ ਹਨ।

ਇਸ ਹਿਸਾਬ ਨਾਲ ਆਉਣ ਵਾਲੇ ਤਿੰਨ ਸਾਲਾਂ ਵਿਚ ਕੈਨੇਡਾ ਵਿਚ 10 ਲੱਖ ਤੋਂ ਜ਼ਿਆਦਾ ਨਵੇਂ ਸ਼ਰਨਾਰਥੀ ਹੋਣਗੇ।

ਕੈਨੇਡਾ ਦੇ ਆਈਆਰਸੀਸੀ ( Canada’s minister of Immigration, Refugees and Citizenship) ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਨਵੇਂ ਚਿਹਰਿਆਂ ਦਾ ਸਵਾਗਤ ਕਰਨਾ ਸਾਡਾ ਇਤਿਹਾਸ ਹੈ।

ਦੱਸ ਦਈਏ ਕਿ ਹੁਸੈਨ ਖ਼ੁਦ ਇਕ ਸ਼ਰਨਾਰਥੀ ਹਨ। ਜਿਨ੍ਹਾਂ ਨੇ ਸੋਮਾਲੀਆ ਤੋਂ ਕੈਨੇਡਾ ਵਿਚ ਸ਼ਰਨ ਲਈ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਕੈਨੇਡਾ ਦੀ ਆਬਾਦੀ ਵਿਚ ਜੋ ਅਸੰਤੁਲਨ ਪੈਦਾ ਹੋ ਗਿਆ ਹੈ, ਉਸ ਨੂੰ ਸਹੀ ਕਰਨ ਵਿਚ ਮਦਦ ਮਿਲੇਗੀ।

About admin

Check Also

ਇਸ ਮਸ਼ਹੂਰ ਪੰਜਾਬੀ ਗਾਇਕ ਦੇ ਪਿਟਬੁਲ ਨੇ ਨੋਚਿਆ ਆਦਮੀ ਨੂੰ,ਫਿਰ ਗਾਇਕ ਕਹਿੰਦਾ ਅਖੇ ਮੈਂ…..

ਭੋਗਪੁਰ— ਮਸ਼ਹੂਰ ਪੰਜਾਬੀ ਗਾਇਕ ਅਤੇ ਰੈਸਟੋਰੈਂਟ ਟੇਸਟੀ ਬਾਈਟ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਾਲਤੂ ਕੁੱਤੇ …

error: Content is protected !!