Breaking News
Home / ਤਾਜਾ ਜਾਣਕਾਰੀ / ਘਰਵਾਲੇ ਰਹਿ ਗਏ ਸੁੱਤੇ ਤੇ ਨੂੰਹ ਕਰ ਗਈ ਰਾਤ ਨੂੰ ਇਹ ਵੱਡਾ ਕਾਰਾ.. ਦੇਖੋ ਪੂਰੀ ਵੀਡੀਓ

ਘਰਵਾਲੇ ਰਹਿ ਗਏ ਸੁੱਤੇ ਤੇ ਨੂੰਹ ਕਰ ਗਈ ਰਾਤ ਨੂੰ ਇਹ ਵੱਡਾ ਕਾਰਾ.. ਦੇਖੋ ਪੂਰੀ ਵੀਡੀਓ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਰਨਤਾਰਨ- ਆਪਣੇ ਪੁੱਤ ਦੀ ਜ਼ਮਾਨਤ ਲਈ ਇੱਕ ਇੱਕ ਪੈਸਾ ਇਕੱਠਾ ਕਰਨ ਲਈ ਮੈਂ ਰਿਸ਼ਤੇਦਾਰਾਂ ਦੇ ਤਰਲੇ ਕੀਤੇ ਰਿਸ਼ਤੇਦਾਰਾਂ ਤੋਂ ਪੈਸੇ ਇਕੱਠੇ ਕਰਨ ਉਪਰੰਤ ਰਾਤੋ-ਰਾਤੋ ਨੂੰਹ ਸਾਰੇ ਪੈਸੇ ਲੈ ਕੇ ਫਰਾਰ ਹੋ ਗਈ। ਉਪਰੋਕਤ ਸਤਰਾਂ ਇੱਕ ਦੁਖਿਆਰੀ ਮਾਤਾ ਨੇ ਆਪਣਾ ਦੁੱਖੜਾ ਰੋਂਦਿਆਂ ਪਤਰਕਾਰਾਂ ਨੂੰ

ਦੱਸਿਆ ਕਿ ਮੇਰਾ ਪੁੱਤ ਇੱਕ ਗਲਤ ਕੇਸ ਵਿੱਚ ਜੇਲ ਵਿੱਚ ਪਿਛਲੇ ਪੌਣੇ ਦੋ ਸਾਲਾਂ ਬੰਦ ਹੈ ਜਿਸ ਦੀ ਜ਼ਮਾਨਤ ਲਈ ਮੈਂ ਆਪਣੇ ਰਿਸ਼ਤੇਦਾਰਾਂ ਕੋਲੋਂ ਇੱਕ ਇੱਕ ਪੈਸਾ ਇੱਕਠੇ ਕਰਕੇ ਕੀਤੇ ਪਰ ਮੇਰੀ ਨੂੰਹ ਨੇ ਰਾਤੋ-ਰਾਤ ਇਕੱਠੇ ਕੀਤੇ ਪੈਸੇ ਸਮੇਤ ਸਮਾਨ ਫਰਾਰ ਹੋ ਗਈ।

ਮਾਤਾ ਨੇ ਦੱਸਿਆ ਕਿ ਮੇਰੀ ਨੂੰਹ ਰੁਪਿੰਦਰ ਕੌਰ ਬਿਨਾ ਦੱਸੇ ਘਰ ਵਿੱਚ ਰੱਖੇ ਕਰੀਬ 4 ਲੱਖ ਰੁਪਏ ਅਤੇ ਘਰ ਦਾ ਸਾਰਾ ਸਮਾਨ ਚੁੱਕ ਕੇ ਪਤਾ ਨਹੀਂ ਕਿੱਥੇ ਚਲੀ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਰਿਪੋਰਟ ਦਰਜ਼ ਕਰਵਾ ਦਿੱਤੀ ਗਈ। ਇਸ ਸਬੰਧੀ ਮਕਾਨ ਮਾਲਕ ਸੁਖਦੇਵ ਸਿੰਘ ਦਾ ਕਹਿਣਾ ਹੈ

ਹਰਪਾਲ ਸਿੰਘ ਜੋ ਪਿਛਲੇ ਕੁਝ ਸਮੇਂ ਤੋਂ ਅੰਦਰ ਹੈ ਅਤੇ ਪਿਛਲੇ 5 ਸਾਲਾਂ ਤੋਂ ਆਪਣੀ ਪਤਨੀ ਰੁਪਿੰਦਰ ਕੌਰ ਨਾਲ ਇੱਕੇ ਕਿਰਾਏ ਤੇ ਰਹਿ ਰਹੇ ਸਨ ਅਤੇ ਬੀਤੇ ਦਿਨੀ ਰੁਪਿੰਦਰ ਕੌਰ ਆਪਣਾ ਸਾਰਾ ਸਮਾਨ ਚੁੱਕ ਕੇ ਇੱਥੋਂ ਬਿਨਾਂ ਦੱਸੇ ਚਲੀ ਗਈ ਹੈ।

ਜਿਸ ਦੀ ਸਾਡੇ ਵੱਲੋਂ ਪੁਲਿਸ ਨੂੰ ਦਰਖ਼ਾਤ ਦੇ ਦਿੱਤੀ ਗਈ ਹੈ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ ਉਹਨਾਂ ਦੱਸਿਆ ਕਿ ਮੈਂ ਬੀਤੇ ਦਿਨੀ ਆਪਣੇ ਸੋਹਰੇ ਗਿਆ ਹੋਇਆ ਸੀ ਤਾਂ ਮੈਨੂੰ ਇੱਥੋਂ ਫੋਨ ਆਇਆ ਕਿ ਰੁਪਿੰਦਰ ਕੌਰ ਆਪਣੇ ਸਾਥੀਆਂ ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ ਅਤੇ ਬਲੈਰੋ ਗੱਡੀ ਵਿੱਚ ਆਪਣਾ ਸਾਰਾ ਚੁੱਕ ਕੇ ਫਰਾਰ ਹੋ ਗਏ ਹਨ।

ਇਸ ਸਬੰਧੀ ਥਾਣਾ ਮੁੱਖੀ ਨੇ ਦੱਸਿਆ ਕਿ ਮਕਾਨ ਮਾਲਕ ਵੱਲੋਂ ਆਈ ਦਰਖ਼ਾਸਤ ਅਨੁਸਾਰ ਪੜਤਾਲ ਕੀਤੀ ਜਾ ਰਹੀ ਹੈ। ਹਰਪਾਲ ਸਿੰ ਅਤੇ ਰੁਪਿੰਦਰ ਕੌਰ ਪ੍ਰਤੀ ਉਨ੍ਹਾਂ ਦੱਸਿਆ ਕਿ ਦੋਨਾਂ ਦੀ ਲਵ ਮੈਰਿਜ ਕਰਵਾਈ ਸੀ ਅਤੇ ਹਰਪਾਲ ਸਿੰਘ ਗੋਲੀਆਂ ਦੇ ਕੇਸ ਵਿੱਚ ਜੇਲ ਵਿੱਚ ਹੈ। ਉਨ੍ਹਾਂ ਦੱਸਿਆ ਕਿ ਮਿਲੀ ਦਰਖ਼ਾਸਤ ਅਨੁਸਾਰ ਛਾਣਬੀਣ ਕੀਤੀ ਜਾ ਰਹੀ ਹੈ।

ਹੇਠਾਂ ਦੇਖੋ ਇਸ ਮਾਮਲੇ ਦੀ ਪੂਰੀ ਵੀਡੀਓ ਰਿਪੋਰਟ

About admin

Check Also

ਇਸ ਮਸ਼ਹੂਰ ਪੰਜਾਬੀ ਗਾਇਕ ਦੇ ਪਿਟਬੁਲ ਨੇ ਨੋਚਿਆ ਆਦਮੀ ਨੂੰ,ਫਿਰ ਗਾਇਕ ਕਹਿੰਦਾ ਅਖੇ ਮੈਂ…..

ਭੋਗਪੁਰ— ਮਸ਼ਹੂਰ ਪੰਜਾਬੀ ਗਾਇਕ ਅਤੇ ਰੈਸਟੋਰੈਂਟ ਟੇਸਟੀ ਬਾਈਟ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਾਲਤੂ ਕੁੱਤੇ …

error: Content is protected !!