Breaking News
Home / ਤਾਜਾ ਜਾਣਕਾਰੀ / ਇਹਨਾਂ ਔਰਤਾਂ ਦੀ ਕਰਤੂਤ ਦੀ ਵੀਡੀਓ ਦੇਖਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ..

ਇਹਨਾਂ ਔਰਤਾਂ ਦੀ ਕਰਤੂਤ ਦੀ ਵੀਡੀਓ ਦੇਖਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮਾਨਸਾ–ਇੱਥੋਂ ਦੀ ਸਟੇਟ ਬੈਂਕ ਆਡ ਇੰਡੀਆਂ ਦੀ ਇੱਕ ਬ੍ਰਾਂਚ ਵਿੱਚ ਪੈਸੇ ਜਮ੍ਹਾ ਕਰਾਉਣ ਆਏ ਇੱਕ ਗ੍ਰਾਹਕ ਦੇ ਕਰੀਬ ਡੇਢ ਲੱਖ ਰੁਪਏ ਇੱਕ ਔਰਤ ਵੱਲੋਂ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਦੇ ਉੱਚ ਅਧਿਕਾਰੀ ਅਨੁਸਾਰ ਸਥਾਨਕ ਸ਼ਹਿਰ ਦੀ ਇੱਕ

ਸਟੇਟ ਬੈਂਕ ਆਫ ਇੰਡੀਆ ਦੀ ਮੇਨ ਬ੍ਰਾਂਚ ਵਿੱਚ ਸੰਦੀਪ ਕੁਮਾਰ ਉਰਫ ਸੋਨੂੰ ਵੱਲੋਂ ਪੈਸੇ ਜਮ੍ਹਾ ਕਰਾਉਣ ਲਈ ਦਿੱਤੇ ਅਤੇ ਬੈਂਕ ਦੇ ਇੱਕ ਮੁਲਾਜਮ ਵੱਲੋਂ ਪੈਸੇ ਅਤੇ ਸਲਿੱਪ ਜਮ੍ਹਾ ਕਰਨ ਲਈ ਆਪਣੇ ਕਾਉਂਟਰ ਤੇ ਰੱਖ ਲਏ ਗਏ।

ਉਨ੍ਹਾਂ ਦੱਸਿਆ ਕਿ ਕੈਸ਼ ਕਾਉਂਟਰ ਦੇ ਮੁਲਾਜਮ ਵੱਲੋਂ ਪੈਸੇ ਅਤੇ ਸਲਿੱਪ ਰੱਖਣ ਉਪਰੰਤ ਅਚਾਨਕ ਵਾਸ਼ਰੂਮ ਜਾਣਾ ਪਿਆ। ਇਹ ਸਭ ਕੁਝ ਉੱਥੇ ਬੈਠੀ ਇੱਕ ਔਰਤ ਵੱਲੋਂ ਦੇਖਿਆ ਜਾ ਰਿਹਾ ਸੀ ਜਦੋਂ ਕੈਸ਼ ਕਾਉਂਟਰ ਮੁਲਾਜਮ ਵਾਸ਼ਰੂਮ ਗਈ ਤਾਂ ਉਸ ਔਰਤ ਵੱਲੋਂ ਉਹ ਪੈਸੇ ਚੋਰੀ ਕਰ ਲਏ ਗਏ

ਪੈਸੇ ਚੋਰੀ ਕਰਨ ਉਪਰੰਤ ਉਹ ਔਰਤ ਤੁਰੰਤ ਉੱਥੋਂ ਰਫੂਚੱਕਰ ਹੋ ਗਈ, ਜੋ ਕਿ ਸਭ ਕੁਝ ਬੈਂਕ ਵਿੱਚ ਲੱਗੇ ਕੈਮਰਿਆਂ ਵਿੱਚ ਕੈਦ ਹੋ ਗਿਆ।ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਪਤਾ ਲੱਗਿਆ ਕਿ ਉਹ ਔਰਤ ਪੈਸੇ ਚੋਰੀ ਕਰਨ ਉਪਰੰਤ ਬੱਸ ਸਟੈਂਡ ਵੱਲ ਗਈ

ਜਿਸ ਦੀ ਪਹਿਚਾਣ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਛੇਤੀ ਹੀ ਉਸ ਔਰਤ ਨੂੰ ਕਾਬੂ ਕਰ ਲਿਆ ਜਾਵੇਗਾ। ਹੇਠਾਂ ਦੇਖੋ ਇਸ ਪੂਰੇ ਮਾਮਲੇ ਦੀ ਵੀਡੀਓ ਰਿਪੋਰਟ

ਇਹਨਾਂ ਔਰਤਾਂ ਦੀ ਕਰਤੂਤ ਦੀ ਵੀਡੀਓ ਦੇਖਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

About admin

Check Also

ਹੁਣ ਲੜਕੇ ਦੇ ਡੋਪ ਟੈਸਟ ਕੀਤੇ ਬਿਨਾ ਨਹੀਂ ਹੋ ਸਕੇਗਾ ਵਿਆਹ ਅਤੇ

ਹੁਣ ਵਿਆਹ ਤੋਂ ਪਹਿਲਾਂ ਡੋਪ ਟੈਸਟ ਕਰਵਾਇਆ ਜਾਏਗਾ। ਇਸ ਦੀ ਤਿਆਰੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ …

Leave a Reply

Your email address will not be published. Required fields are marked *

error: Content is protected !!