Breaking News
Home / ਵਾਇਰਲ / ਇਹਨਾਂ 10 ਦੇਸ਼ਾ ਵਿਚ ਤੁਸੀਂ ਜਾ ਸਕਦੇ ਹੋ ਆਪਣੀ ਕਾਰ ਰਾਹੀਂ ਦਿੱਲੀ ਤੋਂ ਇਟਲੀ ਤੱਕ ਹੈ ਸਿੱਧਾ ਰਸਤਾ 119 ਘੰਟੇ ਦਾ ਸਫ਼ਰ ਹੈ

ਇਹਨਾਂ 10 ਦੇਸ਼ਾ ਵਿਚ ਤੁਸੀਂ ਜਾ ਸਕਦੇ ਹੋ ਆਪਣੀ ਕਾਰ ਰਾਹੀਂ ਦਿੱਲੀ ਤੋਂ ਇਟਲੀ ਤੱਕ ਹੈ ਸਿੱਧਾ ਰਸਤਾ 119 ਘੰਟੇ ਦਾ ਸਫ਼ਰ ਹੈ

ਕੌਣ ਕਹਿੰਦਾ ਹੈ ਕਿ ਵਿਦੇਸ਼ ਕੇਵਲ ਹਵਾਈ ਜਹਾਜ ਨਾਲ ਹੀ ਜਾਇਆ ਜਾਂਦਾ ਹੈ। ਤੁਸੀਂ ਆਪਣੀ ਕਾਰ ਲੈ ਕੇ ਵੀ ਵਿਦੇਸ਼ ਘੁੰਮ ਸਕਦੇ ਹੋ। ਅੱਜ ਅਸੀਂ ਤੁਹਾਨੂੰ 10 ਅਜਿਹੇ ਦੇਸ਼ਾ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜਿੱਥੇ ਤੁਸੀਂ ਕਾਰ ਰਾਹੀਂ ਘੁੰਮ ਕੇ ਆ ਸਕਦੇ ਹੋ। ਅਜਿਹੇ ਬਹੁਤ ਸਾਰੇ ਦੇਸ਼ ਹਨ ਜਿੱਥੇ ਤੁਸੀਂ ਆਪਣੀ ਗੱਡੀ ਅਤੇ ਕੁਝ ਜਰੂਰੀ ਕਾਗਜਾਂ ਦੇ ਸਹਾਰੇ ਜਾਇਆ ਜਾ ਸਕਦਾ ਹੈ। ਜਰੂਰੀ ਕਾਗਜ ਵਿਚ ਤੁਹਾਡਾ ਵੀਜ਼ਾ ਅਤੇ ਗੱਡੀਆਂ ਦੇ ਅਸਲੀ ਕਾਗਜ ਹੋਣੇ ਜ਼ਰੂਰੀ ਹਨ।

ਵਿਦੇਸ਼ ਯਾਤਰਾ ਤੋਂ ਪਹਿਲਾ ਰੱਖੋ ਇਹਨਾਂ ਗੱਲਾਂ ਦਾ ਖਿਆਲ :- ਵਿਦੇਸ਼ ਯਾਤਰਾ ਨੂੰ ਸਫਲ ਬਨਾਉਣ ਦੇ ਲੁ ਕੁਝ ਚੀਜਾਂ ਹਨ ਜੋ ਤੁਹਾਡੀ ਮਦਦ ਕਰਦੀਆਂ ਹਨ। ਅੱਡ ਅੱਡ ਥਾਵਾਂ ਤੇ ਜਾਣ ਦੀ ਤਿਆਰੀ ਵੀ ਅੱਡ ਅੱਡ ਹੀ ਹੁੰਦੀ ਹੈ। ਸੂਚੀ ਬਣਾਉਣ ਤੋਂ ਪਹਿਲਾ ਆਪਣਾ ਉਦੇਸ਼ ਨਿਰਧਾਰਿਤ ਜਰੂਰ ਕਰੋ।

ਫਿੱਟ ਹੋ ਤਾ ਸਵਾਗਤ ਹੈ :- ਵਿਦੇਸ਼ ਯਾਤਰਾ ਦੀ ਤਰੀਖ ਨਿਸ਼ਚਿਤ ਹੋਣ ਤੋਂ ਪਹਿਲਾ ਆਪਣੀ ਫਿੱਟਨੈਸ ਨੂੰ ਜਰੂਰ ਪਰਖੋ। ਕਿਉਂਕਿ ਯੂਰਪੀਨ ਦੇਸ਼ਾ ਦੇ ਇਲਾਵਾ ਖਾੜੀ ਦੇਸ਼ਾ ਵਿਚ ਵੀ ਕੋਈ ਪਰਵਾਸੀ ਸਥਾਈ ਰੂਪ ਨਾਲ ਪ੍ਰਵੇਸ਼ ਕਰਨਾ ਚਹੁੰਦਾ ਹੈ ਤਾ ਸਭ ਤੋਂ ਪਹਿਲਾ ਉਸਨੂੰ ਡਾਕਟਰੀ ਵਿੱਚੋ ਗੁਜਰਨਾ ਪੈਂਦਾ ਹੈ।

ਐੱਮ ਤੌਰ ਤੇ ਸਕਰੰਮਨ ਬਿਮਾਰੀਆਂ ਦੀ ਹੀ ਜਾਚ ਹੁੰਦੀ ਹੈ ਜੋ ਕਿ ਬਹੁਤ ਹੀ ਆਸਾਨ ਅਤੇ ਸਫਲ ਹੈ। ਇਹਨਾਂ ਦੀ ਜਾਚ ਵਿਚ ਗੁਜਰਨ ਨਾਲੋਂ ਚੰਗਾ ਹੈ ਕਿ ਆਪਣੇ ਹੀ ਦੇਸ਼ ਵਿੱਚੋ ਫਿਟਨੈਸ ਟੈਸਟ ਕਰਵਾ ਕੇ ਚੱਲੇ। ਕਿਉਂਕਿ ਉਥੇ ਜੇਕਰ ਤੁਹਾਡੀ ਡਾਕਟਰੀ ਫੇਲ ਹੋ ਗਈ ਤਾ ਪ੍ਰਵੇਸ਼ ਲੈਣਾ ਔਖਾ ਹੋ ਜਾਵੇਗਾ।

ਇਸਦੇ ਬਿਨਾ ਰੋਜ਼ਾਨਾ ਜਰੂਰੀ ਦਵਾਈਆਂ ਵੀ ਨਾਲ ਰੱਖ ਲਵੋ। ਜਿਵੇ ਕਿ ਸਰਦੀ ਜ਼ੁਕਾਮ,ਸਿਰ ਦਰਦ,ਬੁਖਾਰ,ਉਲਟੀ,ਆਦਿ ਦੀਆ ਦਵਾਈਆਂ ਲੈਣਾ ਨਾ ਭੁਲੋ। ਇਹਨਾਂ ਦੇਸ਼ਾ ਵਿਚ ਸਧਾਰਨ ਦਵਾਈ ਵੀ ਡਾਕਟਰ ਦੀ ਪਰਚੀ ਦੇ ਬਿਨਾ ਨਹੀਂ ਲੈ ਸਕਦੇ।

ਘੱਟ ਸਮਾਨ ਨਾਲ ਕਰੋ ਸਫ਼ਰ :- ਜਿੰਨਾ ਘੱਟ ਸਮਾਨ ਹੋਵੇਗਾ ਉਹਨਾਂ ਹੀ ਆਸਾਨ ਰਹੇਗਾ ਸਾਰੇ ਜਾਣਦੇ ਹਨ ਕਿ ਜੋ ਲੋਕ ਘੱਟ ਸਮਾਨ ਲੈ ਕੇ ਜਾਂਦੇ ਹਨ ਉਹ ਆਪਣੀਆਂ ਮਨ ਪਸੰਦ ਚੀਜਾਂ ਦੇਖ ਸਕਦੇ ਹਨ ਆਪਣੇ ਖਾਣ ਪੀਣ ਦਾ ਸਮਾਨ ਵੱਧ ਰੱਖੋ ਜਿਵੇ ਕਿ ਨਮਕੀਨ,ਆਟਾ,ਮਸਾਲੇ ਆਦਿ।

ਇਹ ਚੀਜਾਂ ਉਹਨੀਆਂ ਹੀ ਲਵੋ ਜਿੰਨੀਆਂ ਨਾਲ ਤੁਹਾਡਾ ਕੰਮ ਪੂਰੇ ਦਿਨ ਚੱਲ ਸਕੇ। ਜਿਆਦਾ ਵੀ ਨਾ ਰੱਖੋ ਕਿਉਂਕਿ ਫਿਰ ਇਹ ਤੁਹਾਨੂੰ ਮੁਸ਼ਕਿਲ ਵੀ ਕਰ ਸਕਦੀਆਂ ਹਨ।

1. Nepal : ਸਮਾਂ 20 ਘੰਟੇ , ਦੂਰੀ : 1162 Kms, ਡ੍ਰਾਈਵਿੰਗ ਲਾਇਸੈਂਸ : ਕਾਨੂੰਨੀ ।

2. China : ਸਮਾਂ: 83 ਘੰਟੇ, ਦੂਰੀ: 4165 Kms, ਡ੍ਰਾਈਵਿੰਗ ਲਾਇਸੈਂਸ: ਜਾਇਜ਼।

3. Kyrgyzstan : ਸਮਾਂ: 33 ਘੰਟੇ, ਦੂਰੀ: 1605Kms, ਡ੍ਰਾਈਵਿੰਗ ਲਾਇਸੈਂਸ: ਗੈਰ ਕਾਨੂੰਨੀ।

4. Uzbekistan : ਸਮਾਂ: 30 ਘੰਟੇ ਦੂਰੀ: 1579 Kms, ਡ੍ਰਾਈਵਿੰਗ ਲਾਇਸੈਂਸ: अवैध।

5- Iran : ਸਮਾਂ: 46 ਘੰਟੇ ਦੂਰੀ: 2543Kms, ਡ੍ਰਾਈਵਿੰਗ ਲਾਇਸੈਂਸ: ਗੈਰ ਕਾਨੂੰਨੀ ।

6. Turkey : ਸਮਾਂ:59 ਘੰਟੇ ਦੂਰੀ : 4546Kms, ਡ੍ਰਾਈਵਿੰਗ ਲਾਇਸੈਂਸ: ਗੈਰ ਕਾਨੂੰਨੀ।

7- Italy ਸਮਾਂ: 119 ਘੰਟੇ ਦੂਰੀ: 5918Kms, ਡ੍ਰਾਈਵਿੰਗ ਲਾਇਸੈਂਸ: ਕਾਨੂੰਨੀ।

8- France : ਸਮਾਂ: 131 ਘੰਟੇ , ਦੂਰੀ: 6516Kms, ਡ੍ਰਾਈਵਿੰਗ ਲਾਇਸੈਂਸ: ਕਾਨੂੰਨੀ।

9- Czech Republic: ਸਮਾਂ: 114 ਘੰਟੇ , ਦੂਰੀ: 5709Kms, ਡ੍ਰਾਈਵਿੰਗ ਲਾਇਸੈਂਸ: ਗੈਰ ਕਾਨੂੰਨੀ।

10- Malaysia : ਸਮਾਂ: 90 ਘੰਟੇ , ਦੂਰੀ: 5629Kms, ਡ੍ਰਾਈਵਿੰਗ ਲਾਇਸੈਂਸ: ਕਾਨੂੰਨੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਵੱਡੀ ਖੁਸ਼ਖਬਰੀ: ਹੁਣ ਤਪਦੀ ਗਰਮੀ ਦੇ ਵਿਚ ਰੱਜ ਕੇ ਚਲਾਓ AC ਤੇ 1 ਰੁਪਇਆ ਵੀ ਨਹੀਂ ਦੇਣਾ ਪਵੇਗਾ ਬਿਜਲੀ ਦਾ ਬਿੱਲ,ਦੇਖੋ ਪੂਰੀ ਖਬਰ

ਗਰਮੀਆਂ ਵਿੱਚ ਹਰ ਕੋਈ AC ਭਾਲਦਾ ਹੈ ਪਰ ਇਸ ਨਾਲ ਬਿਜਲੀ ਦਾ ਬਿੱਲ ਚਿੰਤਾ ਵਿੱਚ …

error: Content is protected !!