Breaking News
Home / ਘਰੇਲੂ ਨੁਸ਼ਖੇ / ਅੱਖਾਂ ਦੀ ਰੋਸ਼ਨੀ ਹੋਵੇਗੀ ਤੇਜ਼ ,,,, ਐਨਕਾਂ ਦੀ ਨਹੀਂ ਪਵੇਗੀ ਲੋੜ

ਅੱਖਾਂ ਦੀ ਰੋਸ਼ਨੀ ਹੋਵੇਗੀ ਤੇਜ਼ ,,,, ਐਨਕਾਂ ਦੀ ਨਹੀਂ ਪਵੇਗੀ ਲੋੜ

ਅੱਖਾਂ ਦੀ ਰੌਸ਼ਨੀ ਨੂੰ ਇੰਨੀਂ ਤੇਜ ਕਰ ਦੇਵੇਗਾ ਇਹ ਚਮਤਕਾਰੀ ਪ੍ਰਯੋਗ ਕਿ ਸਾਰੀ ਜਿੰਦਗੀ ਚਸ਼ਮੇਂ ਦੀ ਜਰੂਰਤ ਨਹੀਂ ਪਵੇਗੀ।ਬਾਦਾਮ ਦੁੱਧ ਇੱਕ ਹਫਤੇ ਵਿਚ ਘੱਟ ਤੋਂ ਘੱਟ 3 ਵਾਰ ,,,,,,,,,,,, ਬਾਦਾਮ ਪਾਇਆ ਹੋਇਆ ਦੁੱਧ ਪੀਓ |ਇਸ ਵਿਚ ਵਿਟਾਮਿਨ E ਹੁੰਦਾ ਹੈ ਜੋ ਅੱਖਾਂ ਵਿਚ ਕੋਈ ਵਿਕਾਰ ਹੋਣ ਲਈ ਲਾਭਕਾਰੀ ਹੁੰਦਾ ਹੈ |ਇਸਦੇ ਸੇਵਨ ਨਾਲ ਚਮੜੀ ਵਿਚ ਵੀ ਚਮਕ ਆਉਂਦੀ ਹੈ |ਤੁਸੀਂ ਚਾਹੋਂ ਤਾਂ ਇਸ ਦੁੱਧ ਵਿਚ ਚੁੱਟਕੀ ਭਰ ਕਾਲੀ ਮਿਰਚ ਦਾ ਪਾਊਡਰ ਵੀ ਮਿਲਾ ਸਕਦੇ ਹੋ।

ਗਾਜਰ ਦਾ ਜੂਸ
ਗਾਜਰ ,ਸਰਦੀਆਂ ਦੇ ਦਿਨਾਂ ਵਿਚ ਬਹੁਤ ਚੰਗੀ ਆਉਂਦੀ ਹੈ |ਉਹਨਾਂ ਦਿਨਾਂ ਵਿਚ ਗਾਜਰ ਦਾ ਜੂਸ ਕੱਢ ਕੇ ਦਿਨ ਵਿਚ ਇੱਕ ਵਾਰ ਜਰੂਰ ਪੀ ਲਵੋ,,,,,,,,,,,  |ਤੁਸੀਂ ਚਾਹੋਂ ਤਾਂ ਇਸ ਵਿਚ ਨਾਰੀਅਲ  ਤੇ 1 ਚਮਚ ਸ਼ਹਿਦ ਵੀ ਮਿਲਾ ਲਵੋ |ਇਸ ਨਾ ਸਵਾਦ ਚੰਗਾ ਹੋ ਜਾਂਦਾ ਹੈ।

ਸੌਂਫ
ਮੇਥੀ ਦੇ ਦਾਣਿਆਂ ਨੂੰ ਰਾਤ ਭਰ ਭਿੱਜਣ ਦੇ ,,,,,,,,,,,,, ਲਈ ਰੱਖ ਦਵੋ |ਇਸਦੇ ਬਾਅਦ ਅਗਲੇ ਦਿਨ ਸਵੇਰੇ ਖਾਲੀ ਪੇਟ ਇਸਦੇ ਪਾਣੀ ਦਾ ਸੇਵਨ ਕਰ ਲਵੋ।


ਆਂਵਲਾ ਦੁੱਧ
ਆਂਵਲੇ ਦਾ ਦੁੱਧ ,ਬੁਤ ਲਾਭਦਾਇਕ ਹੁੰਦਾ ਹੈ,,,,,,,,,,,,,  |ਤੁਹਾਨੂੰ ਇਸਨੂੰ ਸਵੇਰੇ ਖਾਲੀ ਪੇਟ ਪਿਆ ਚਾਹੀਦਾ ਹੈ |ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ ਅਤੇ ਇਸ ਨਾਲ ਵਜਨ ਵੀ ਘਟਦਾ ਹੈ।

ਅਰਿੰਡੀ ਦੇ ਤੇਲ ਦੀਆਂ ਬੂੰਦਾਂ
ਅੱਖਾਂ ਦੀ ਰੌਸ਼ਨੀ ਤੇਜ ਕਰਨ ਦੇ ਲਈ ਅਰੰਡੀ ਦੇ ਤੇਲ ਦੀ ,,,,,,,,,,,,,1-1 ਬੂੰਦ ਅੱਖਾਂ ਵਿਚ ਪਾਓ |ਜੇਕਰ ਅੱਖਾਂ ਵਿਚ ਖੁਜਲੀ ਹੋਵੇ ਤਾਂ ਇਸਦਾ ਪ੍ਰਯੋਗ ਨਾ ਕਰੋ।

ਵਿਟਾਮਿਨ E ਫੂਡ
ਬਾਦਾਮ ,ਗਾਜਰ ,ਅੰਡਾ ,ਸੂਰਜਮੁਖੀ ਦੇ ਬੀਜ ,ਪਪੀਤਾ |ਇਹ ਸਭ ਵਿਟਾਮਿਨ E ਦੇ ਸਰੋਤ ਹੁੰਦੇ ਹਨ |ਇਹਨਾਂ ਦੇ ਸੇਵਨ ਨਾਲ ਅੱਖਾਂ ਬਹੁਤ ਚੰਗੀਆਂ ਰਹਿੰਦੀਆਂ ਹਨ |ਇਹਨਾਂ ਦੇ ਸੇਵਨ ਆਦਤ ਪਾਓ ਅਤੇ ਆਪਣੀ ਦੈਨਿਕ ਖੁਰਾਕ ਵਿਚ ਇਹਨਾਂ ਨੂੰ ਸ਼ਾਮਿਲ ਕਰ ਲਵੋ।


ਵਿਟਾਮਿਨ A ਫੂਡ
ਅਮਰੂਦ ,ਸੰਤਰੇ ,ਅਨਾਨਾਸ ,ਲਾਲ ਅਤੇ ਹਰੀਆਂ ਮਿਰਚਾਂ ਅਤੇ ਸ਼ਿਮਲਾ ਮਿਰਚ ਵਿਚ ਵਿਟਾਮਿਨ A ਕਾਫੀ ਮਾਤਰਾ ਵਿਚ ਹੁੰਦਾ ਹੈ |ਇਹਨਾਂ ਨੂੰ ਜਰੂਰ ਖਾਓ ,ਤਾਂ ਕਿ ਤੁਹਾਡੀਆਂ ਅੱਖਾਂ ਹਮੇਸ਼ਾਂ ਦੇ ਲਈ ਚੰਗੀਆਂ ਰਹਿਣ ਅਤੇ ਕਦੇ ਉਹਨਾਂ ਉੱਪਰ ਚਸ਼ਮਾਂ ਨਾ ਲੱਗੇ।

ਵਿਟਾਮਿਨ C ਫੂਡ
ਤਰਬੂਜ ,ਦੁੱਧ ,ਟਮਾਟਰ ,ਅੰਗੂਰ ,ਵਿਚ ਵਿਟਾਮਿਨ C ਹੁੰਦਾ ਹੈ ਜੋ ਅੱਖਾਂ ਨੂੰ ਹਮੇਸ਼ਾਂ ਕੂਲ ਰੱਖਦਾ ਹੈ |ਇਸ ਲਈ ਇਹਨਾਂ ਦਾ ਸੇਵਨ ਵੀ ਬਹੁਤ ਜਰੂਰੀ ਹੁੰਦਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਪੰਜਾਬ ਦੇ ਇਸ ਨੌਜਵਾਨ ਨੇ 1 ਮਿੰਟ ਚ ਦੱਸਤਾ ਸ਼ੂਗਰ ਦਾ ਸ਼ਰਤੀਆ ਤੇ ਘਰੇਲੂ ਇਲਾਜ਼ ,ਸ਼ੂਗਰ ਹੋਵੇ 320 ਤੇ ਚਾਹੇ 540 ਇਹ ਕਰੁ ਜੜ੍ਹ ਚੋ ਖ਼ਤਮ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ,,,ਦੋਸਤੋ ਤੁਸੀਂ ਜਾਣਦੇ ਹੀ ਹੋ …

Leave a Reply

Your email address will not be published. Required fields are marked *

error: Content is protected !!