Breaking News
Home / ਤਾਜਾ ਜਾਣਕਾਰੀ / ਇਹ ਹੈ ਅਮੀਰ ਸਿੱਖ ਦੁਬਈ ਦਾ ਜੋ ਬਚਾਉਂਦਾ ਹੈ ਪੰਜਾਬੀਆਂ ਦੀ ਜਾਨ ਕਰੋੜਾਂ ਰੁਪਏ ਦੇਕੇ , ਜਿਸਨੂੰ ਹੋਈ ਹੋਵੇ ਸਜਾਂ ਜੇਲ ਚਾਹੇ ਫਾਂਸੀ ਦੀ

ਇਹ ਹੈ ਅਮੀਰ ਸਿੱਖ ਦੁਬਈ ਦਾ ਜੋ ਬਚਾਉਂਦਾ ਹੈ ਪੰਜਾਬੀਆਂ ਦੀ ਜਾਨ ਕਰੋੜਾਂ ਰੁਪਏ ਦੇਕੇ , ਜਿਸਨੂੰ ਹੋਈ ਹੋਵੇ ਸਜਾਂ ਜੇਲ ਚਾਹੇ ਫਾਂਸੀ ਦੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ੲਿਹ ਹੈ ਦੁਬੲੀ ਦਾ ਅਮੀਰ ਸਰਦਾਰ ਜੋ ਕਿ ਭਾਰਤੀਆਂ ਨੂੰ ਬਚਾਉਣ ਲਈ ਕਰੋੜਾਂ ਖਰਚ ਕਰ ਦਿੰਦਾ ਹੈ … ਸ਼ੇਅਰ ਜਰੂਰ ਕਰੋ

ਸਰਦਾਰ ਅਕਸਰ ਹੀ ਦੂਜਿਅਾਂ ਦੀ ਮਦਦ ਲੲੀ ਅੱਗੇ ਅਾੲੇ ਹਨ ਤੇ ਅਜਿਹੇ ਹਨ ਦਬੲੀ ਦੇ ੲਿੱਕ ਬਿਜਨਸਮੈਨ ਸਰਦਾਰ ਜੋ ਕਿ ਸਾਉਦੀ ਅਰਬ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਜੇਲ੍ਹ ਜਾਣ ਜਾਂ ਫ਼ਾਂਸੀ ਦੀ ਸੱਜਾ ਤੋਂ ਬਚਾਉਣ ਲਈ ਹਰ ਸਾਲ ਕਰੋੜਾਂ ਰੁਪਏ ਖਰਚ ਕਰ ਦਿੰਦਾ ਹੈ। ੳੁਹਨਾਂ ਦਾ ਨਾਮ ਏਸ.ਪੀ.ਏਸ ਓਬੇਰਾਏ ਹੈ ਜੋ ਕਿ ਹੁਣ ਤੱਕ 80 ਤੋਂ ਜ਼ਿਆਦਾ ਨੌਜਵਾਨਾਂ ਨੂੰ ਬਚਾ ਚੁੱਕੇ ਹਨ,ਜਿਨ੍ਹਾਂ ਵਿੱਚ 50 ਤੋਂ ਜ਼ਿਆਦਾ ਭਾਰਤੀ ਸ਼ਾਮਿਲ, ੲਿਹਨਾਂ ਨੌਜਵਾਨਾਂ ਦੇ ੳੁੱਤੇ ਨਜ਼ਾੲਿਜ ਪਰਚੇ ਪਾ ਕੇ ਵਿਦੇਸ਼ ਦੀਅਾਂ ਜੇਲ੍ਹਾਂ ਵਿੱਚ ਬੰਦੀ ਬਣਾ ਕੇ ਰੱਖਿਅਾ ਸੀ ਓਬਰਾਏ ਦਿੰਦੇ ਹਨ ਬਲੱਡ ਮਨੀ-ਸਊਦੀ ਦੇ ਸ਼ਰਿਆ ਕਾਨੂੰਨ ਦੇ ਮੁਤਾਬਕ ਹੱਤਿਆ ਕਰਨ ਦੇ ਬਾਅਦ ਉਸਦੀ ਸੱਜਾ ਤੋਂ ਬਚਣ ਲਈ ਪੀੜਤ ਪਰਿਵਾਰ ਨਾਲ ਸੌਦੇਬਾਜੀ ਕੀਤੀ ਜਾ ਸਕਦੀ ਹੈ।

ਇਸ ਵਿੱਚ ਦਿੱਤੀ ਜਾਣ ਵਾਲੀ ਰਕਮ ਨੂੰ ਦਿੱਤਾ ਜਾਂ ਬਲੱਡ ਮਨੀ ਵੀ ਕਹਿੰਦੇ ਹਨ ਹੱਤਿਆ ਦੇ ਦੋਸ਼ੀ ਅਤੇ ਪੀੜਤ ਪਰਿਵਾਰ ਦੇ ਵਿੱਚ ਸਹਿਮਤੀ ਹੋ ਜਾਵੇ ਅਤੇ ਜੇਕਰ ਪੀੜਤ ਪਰਿਵਾਰ ਮਾਫੀ ਦੇਣ ਨੂੰ ਰਾਜੀ ਹੋ ਜਾਵੇ ਤਾਂ ਫ਼ਾਂਸੀ ਮਾਫ ਕਰਨ ਲਈ ਅਦਾਲਤ ਵਿੱਚ ਅਪੀਲ ਕੀਤੀ ਜਾ ਸਕਦੀ ਹੈ। ਅਜਿਹੇ ਮਾਮਲਿਆਂ ਵਿੱਚ ਫਸੇ ਬੇਕਸੂਰਾਂ ਨੂੰ ਬਚਾਉਣ ਲਈ ਓਬਰਾਏ ਮਦਦ ਕਰਦੇ ਹਨ। 2016 ਵਿੱਚ 10 ਭਾਰਤੀਆਂ,,,,,,,,,,,  ਨੂੰ ਫ਼ਾਂਸੀ ਤੋਂ ਬਚਾਇਆ-ਭਾਰਤ ਦੇ ਪੰਜਾਬ ਤੋਂ ਅਬੂ ਧਾਬੀ ਜਾ ਕੇ ਕੰਮ ਕਰਨ ਗਏ ਨੌਜਵਾਨਾਂ ਨੂੰ 2015 ਵਿੱਚ ਇੱਕ ਝੜਪ ਦੇ ਦੌਰਾਨ ਇੱਕ ਪਾਕਿਸਤਾਨੀ ਨੌਜਵਾਨ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਸੀ ਉਨਾਂ ਨੂੰ ਮੌਤ ਦੀ ਸੱਜਾ ਸੁਣਾਈ ਗਈ ਸੀ। ਜਿਸਦੇ ਬਾਅਦ 2016 ਵਿੱਚ ਅਬੂ ਧਾਬੀ ,,,,,,,,,,ਦੀ ਅਲ ਅਇਨ ਅਦਾਲਤ ਨੇ ਉੱਥੇ ਮੌਤ ਦੀ ਸੱਜਾ ਪਾਉਣ ਵਾਲੇ 10 ਭਾਰਤੀ ਨੌਜਵਾਨਾਂ ਦੀ ਸੱਜਾ ਮਾਫ ਕਰਨ ਦੇ ਬਦਲੇ ਬਲੱਡ ਮਨੀ ਜਮਾਂ ਕਰਵਾਉਣ ਦੀ ਮਨਜ਼ੂਰੀ ਦਿੱਤੀ ਸੀ।

ਇਸ ਬਲੱਡ ਮਨੀ ਨੂੰ ਏਸ ਪੀ ਏਸ ਓਬਰਾਏ ਨੇ ਦਿੱਤੀ ਸੀ ਜੋ ਕਰੀਬ 6. 5 ਕਰੋੜ ਰੁਪਏ ਸੀ। ਭਾਰਤੀ ਨੌਜਵਾਨਾਂ ਦੀ ਮਦਦ ਲਈ ਓਬਰਾਏ ਔਸਤਨ 36 ਕਰੋੜ ਰੁਪਏ ਸਾਲਾਨਾ ਖਰਚ ਕਰ ਦਿੰਦੇ ਹਨ। 2006 ਤੋਂ 2010 ਦੇ ਵਿੱਚ ਸਊਦੀ ਵਿੱਚ 123 ਨੌਜਵਾਨਾਂ ਨੂੰ ਮੌਤ ਦੀ ਸੱਜਾ ਅਤੇ 40 ਸਾਲ ਤੱਕ ਜੇਲ੍ਹ ਦੀ ਸੱਜਾ ਸੁਣਾਈ ਗਈ ਸੀ। ਸਰਬਤ ਦਾ ਭਲਾ’ ਚੈਰਿਟੀ ਸੰਸਥਾ ਦਾ ਟਰੱਸਟ ਇਨ੍ਹਾਂ ਦੀ ਮਦਦ ਕਰਦਾ ਹੈ ,,,,,,,,,,,, ਹੁਣ ਤੱਕ 88 ਲੋਕਾਂ ਨੂੰ ਫ਼ਾਂਸੀ ਤੋਂ ਬਚਾਇਆ-ਓਬਰਾਏ ਕਹਿੰਦੇ ਹਨ,ਹੁਣ ਤੱਕ ਅਸੀਂ 88 ਨੌਜਵਾਨਾਂ ਨੂੰ ਫ਼ਾਂਸੀ ਤੋਂ ਬਚਾਇਆ ਹੈ

ਅਤੇ ਉਹ ਸਭ ਹੁਣ ਆਪਣੇ ਘਰ ਜਾ ਚੁੱਕੇ ਹਨ ੲਿਹਨਾਂ ਵਿੱਚੋ ਬਹੁਤੇ ਨੌਜਵਾਨ ਪੰਜਾਬ,ਹਰਿਆਣਾ,ਮਹਾਰਾਸ਼ਟਰ ਅਤੇ ਹੈਦਰਾਬਾਦ ਦੇ ਸਨ। ਪੰਜ ਨੌਜਵਾਨ ਤਾਂ ਪਾਕਿਸਤਾਨ ਦੇ ਸਨ  ਤੇ ਪੰਜ ਬਾਂਗਲਾਦੇਸ਼ ਦੇ ਸਨ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਇਸ ਮਸ਼ਹੂਰ ਪੰਜਾਬੀ ਗਾਇਕ ਦੇ ਪਿਟਬੁਲ ਨੇ ਨੋਚਿਆ ਆਦਮੀ ਨੂੰ,ਫਿਰ ਗਾਇਕ ਕਹਿੰਦਾ ਅਖੇ ਮੈਂ…..

ਭੋਗਪੁਰ— ਮਸ਼ਹੂਰ ਪੰਜਾਬੀ ਗਾਇਕ ਅਤੇ ਰੈਸਟੋਰੈਂਟ ਟੇਸਟੀ ਬਾਈਟ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਾਲਤੂ ਕੁੱਤੇ …

error: Content is protected !!